ETV Bharat / business

ਰਤਨ ਟਾਟਾ ਨੂੰ ਯਾਦ ਆਏ ਆਪਣੀ ਜਵਾਨੀ ਦੇ ਦਿਨ - Ratan Tata career

ਰਤਨ ਟਾਟਾ ਨੇ ਇੰਸਟਾਗ੍ਰਾਮ 'ਤੇ ਆਪਣੇ ਜਵਾਨ ਹੁੰਦਿਆਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਦੱਸ ਦਈਏ ਰਤਨ ਟਾਟਾ ਦੀ ਪ੍ਰੇਮ ਕਹਾਣੀ ਦਾ ਇੱਕ ਕਿੱਸਾ ਬਹੁਤ ਦਿਲਚਸਪ ਹੈ। ਕੀ ਹੈ ਉਹ ਕਿੱਸਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ.,,

Ratan Tata news
ਫ਼ੋਟੋ
author img

By

Published : Jan 23, 2020, 11:47 PM IST

ਨਵੀਂ ਦਿੱਲੀ: ਟਾਟਾ ਗਰੁੱਪ ਦੇ ਸਾਬਕਾ ਚੈਅਰਮੇਨ ਰਤਨ ਟਾਟਾ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੀ ਜਵਾਨੀ ਵੇਲੇ ਦੀ ਤਸਵੀਰ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਸ ਤਸਵੀਰ ਦੀ ਸ਼ਲਾਘਾ ਹੋ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਰਤਨ ਟਾਟਾ ਨੇ ਲਿਖਿਆ, "ਮੈਂ ਇਸ ਤਸਵੀਰ ਨੂੰ ਕੱਲ੍ਹ ਹੀ ਪੋਸਟ ਕਰਨ ਵਾਲਾ ਸੀ ਪਰ ਫ਼ਿਰ ਮੈਂ ਥ੍ਰੋਬੈਕਸ ਦੇ ਬਾਰੇ ਸੁਣਿਆ ਅਤੇ ਉਹ ਤਾਂ ਵੀਰਵਾਰ ਨੂੰ ਹੀ ਹੋ ਸਕਦਾ ਸੀ।"

Ratan Tata news
ਫ਼ੋਟੋ
ਰਤਨ ਟਾਟਾ ਦੀ ਇਸ ਤਸਵੀਰ 'ਤੇ ਉਨ੍ਹਾਂ ਦੇ ਫ਼ੈਨਜ਼ ਦਾ ਕਹਿਣਾ ਹੈ ਕਿ ਉਹ ਇੱਕ ਬਹੁਤ ਚੰਗੇ ਇਨਸਾਨ ਹਨ ਅਤੇ ਉਨ੍ਹਾਂ ਨੂੰ ਢੇਰ ਸਾਰਾ ਪਿਆਰ।

ਬਹੁਤ ਦਿਲਚਸਪ ਹੈ ਰਤਨ ਟਾਟਾ ਦੀ ਲਵ ਸਟੋਰੀ

ਰਤਨ ਟਾਟਾ ਨੂੰ ਆਪਣੀ ਜ਼ਿੰਦਗੀ 'ਚ 4 ਵਾਰ ਪਿਆਰ ਹੋਇਆ। ਪਿਆਰ ਵਿਆਹ ਦੇ ਮੁਕਾਮ 'ਤੇ ਵੀ ਪੁੱਜਿਆ ਪਰ ਕੋਈ ਨਾ ਕੋਈ ਦਿੱਕਤ ਆ ਗਈ। ਇੱਕ ਇੰਟਰਵਿਊ 'ਚ ਆਪਣੀ ਪ੍ਰੇਮ ਕਹਾਣੀ ਦਾ ਕਿੱਸਾ ਦੱਸਦੇ ਹੋਏ ਰਤਨ ਟਾਟਾ ਨੇ ਕਿਹਾ ਕਿ ਉਹ ਅਮਰੀਕਾ 'ਚ ਕੰਮ ਕਰਦੇ ਸੀ, ਉਨ੍ਹਾਂ ਨੂੰ ਸੱਚਾ ਪਿਆਰ ਹੋਇਆ। ਉਹ ਕੁਝ ਕੰਮ ਦੇ ਸਿਲਸਿਲੇ 'ਚ ਵਿਦੇਸ਼ ਪਰਤ ਆਏ। ਉਨ੍ਹਾਂ ਦੀ ਪ੍ਰੇਮਿਕਾ ਵੀ ਆਉਣ ਵਾਲੀ ਸੀ ਪਰ ਭਾਰਤ-ਚੀਨ ਦਾ ਵਿਵਾਦ ਸ਼ੁਰੂ ਹੋ ਗਿਆ। ਫ਼ਿਰ ਕੀ ਸੀ, ਉਹ ਆਈ ਨਹੀਂ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਵਿਆਹ ਕਿਸੇ ਹੋਰ ਨਾਲ ਹੋ ਗਿਆ।

ਰਤਨ ਟਾਟਾ ਦਾ ਵਪਾਰੀ ਕਰੀਅਰ
ਰਤਨ ਟਾਟਾ 21 ਸਾਲ ਟਾਟਾ ਗਰੁੱਪ ਦੇ ਚੈਅਰਮੇਨ ਰਹੇ। 1991 'ਚ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਅਤੇ ਉਨ੍ਹਾਂ ਆਪਣੇ 75 ਵੇਂ ਜਨਮਦਿਨ ਤੱਕ ਉਨ੍ਹਾਂ ਨੇ ਚੈਅਰਮੇਨ ਦਾ ਕਾਰਜਕਾਲ ਸੰਭਾਲਿਆ।

Intro:Body:

Slug :

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.