ETV Bharat / business

ਪੀਐੱਮਸੀ ਬੈਂਕ ਮਾਮਲਾ: ਸਾਬਕਾ ਐੱਮ.ਡੀ ਜੁਆਏ ਥਾਮਸ ਗ੍ਰਿਫ਼ਤਾਰ

author img

By

Published : Oct 4, 2019, 11:48 PM IST

ਪੀਐੱਮਸੀ ਬੈਂਕ ਦੇ ਸਾਬਕਾ ਐੱਮਡੀ ਜੁਆਏ ਥਾਮਸ ਨੂੰ ਮੁੰਬਈ ਪੁਲਿਸ ਨੇ ਪੀਐੱਮਸੀ ਬੈਂਕ ਘੋਟਾਲੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਪੀਐੱਮਸੀ ਬੈਂਕ ਮਾਮਲਾ : ਸਾਬਕਾ ਐੱਮ.ਡੀ ਜੁਆਏ ਥਾਮਸ ਗ੍ਰਿਫ਼ਤਾਰ

ਮੁੰਬਈ : ਪੰਜਾਬ ਮਹਾਂਰਾਸ਼ਟਰ ਕਾਰਪੋਰੇਟ ਬੈਂਕ (ਪੀਐੱਮਸੀ) ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਜੁਆਏ ਥਾਮਸ ਨੂੰ ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖਾ ਵੱਲੋਂ ਕਥਿਤ ਰੂਪ ਨਾਲ 4,355 ਕਰੋੜ ਰੁਪਏ ਦੇ ਘੋਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਐੱਚਡੀਆਈਐੱਲ ਦੇ ਦੋ ਨਿਰਦੇਸ਼ਕਾਂ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਹੋਈ ਹੈ।

ਮੁੰਬਈ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖ਼ਾ ਨੇ ਵੀਰਵਾਰ ਨੂੰ ਹਾਊਸਿੰਗ ਡਿਵੈੱਲਪਮੈਂਟ ਇਨਫ਼ਰਾਸਟਰੱਕਚਰ ਲਿਮਟਿਡ (ਐੱਚਡੀਆਈਐੱਲ) ਦੇ ਨਿਰਦੇਸ਼ਕਾਂ ਸਾਰੰਗ ਵਧਾਵਨ ਅਤੇ ਰਾਕੇਸ਼ ਵਾਧਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਉੱਪਰ ਪੰਜਾਬ ਅਤੇ ਮਹਾਂਰਾਸ਼ਟਰ ਸਹਿਕਾਰੀ ਬੈਂਕ ਮਾਮਲੇ ਵਿੱਚ ਕਰਜ਼ ਵਿੱਚ ਅਣਗਹਿਲੀ ਦੇ ਦੋਸ਼ ਹਨ।

44 ਖ਼ਾਤਿਆਂ ਵਿੱਚੋਂ 10 ਖ਼ਾਤੇ ਅਜਿਹੇ ਹਨ, ਜਿੰਨ੍ਹਾਂ ਕਾਰਨ ਪੀਐੱਮਸੀ ਬੈਂਕ ਕਰਜ਼ ਵਿੱਚ ਡੁੱਬਿਆ ਸੀ, ਜੋ ਕਿ ਐੱਚਡੀਆਈਐੱਲ ਨਾਲ ਸਬੰਧਤ ਸਨ। ਸਾਰੰਗ ਅਤੇ ਵਾਧਵਾਨ ਦੇ ਵਿਅਕਤੀਗਤ ਖ਼ਾਤੇ ਵੀ ਇੰਨ੍ਹਾਂ ਦਸਾਂ ਖ਼ਾਤਿਆਂ ਵਿੱਚੋਂ ਹੀ ਸਨ। 30 ਸਤੰਬਰ ਨੂੰ ਮੁੰਬਈ ਪੁਲਿਸ ਦੀ ਈਓਡਬਲਿਊ ਨੇ 4,355 ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ ਦੇ ਸਬੰਧ ਵਿੱਚ ਐੱਚਡੀਆਈਐੱਲ ਅਤੇ ਪੀਐੱਮਸੀ ਬੈਂਕ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ।

ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਘੋਟਾਲੇ ਤੋਂ ਪ੍ਰਭਾਵਿਤ ਪੀਐੱਮਸੀ ਦੇ ਖ਼ਾਤਾਧਾਰਕਾਂ ਲਈ ਨਕਦੀ ਨਿਕਾਸੀ ਹੱਦ ਨੂੰ 10,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤਾ ਹੈ। ਬੈਂਕ ਦੇ ਖ਼ਾਤਾਧਾਰਕਾਂ 6 ਮਹੀਨਿਆਂ ਦੌਰਾਨ 25,000 ਰੁਪਏ ਤੱਕ ਦੀ ਨਿਕਾਸੀ ਕਰ ਸਕਣਗੇ। ਪੀਐੱਮਸੀ ਬੈਂਕ ਰਿਜ਼ਰਵ ਬੈਂਕ ਵੱਲੋਂ ਨਿਯੁਕਤ ਪ੍ਰਬੰਧਕ ਦੇ ਅਧੀਨ ਕੰਮ ਕਰ ਰਿਹਾ ਹੈ। ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖ਼ਾ ਜਾਂਚ ਕਰ ਰਹੀ ਹੈ। ਪੀਐੱਮਸੀ 11,600 ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾ ਦੇ ਨਾਲ ਦੇਸ਼ ਦੇ ਚੋਟੀ ਦੇ 10 ਸੀਨੀਅਰ ਬੈਂਕਾਂ ਵਿੱਚੋਂ ਇੱਕ ਹੈ।

ਬੈਂਕ ਨੇ ਐੱਚਡੀਆਈਐੱਲ ਨੂੰ ਆਪਣੇ ਕੁੱਲ ਕਰਜ਼ 8,880 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ। ਇਹ ਉਸ ਦੇ ਕੁੱਲ ਕਰਜ਼ ਦਾ ਕਰੀ 73 ਫ਼ੀਸਦੀ ਹੈ। ਪੂਰਾ ਕਰਜ਼ ਪਿਛਲੇ 2-3 ਸਾਲ ਤੋਂ ਐੱਨਪੀਏ (ਗ਼ੈਰ-ਪ੍ਰਦਰਸ਼ਿਤ ਸੰਪਤੀ) ਬਣੀ ਹੋਈ ਹੈ। ਬੈਂਕ ਉੱਤੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਕਰਜ਼ ਦੇਣਾ ਅਤੇ ਨਵਾਂ ਜ਼ਮ੍ਹਾ ਸਵੀਕਾਰ ਕਰਨ ਉੱਤੇ ਰੋਕ ਸ਼ਾਮਲ ਹੈ। ਨਾਲ ਹੀ ਬੈਂਕ ਪ੍ਰਬੰਧਨ ਨੂੰ ਹਟਾ ਕੇ ਉਸ ਦੀ ਥਾਂ ਆਰਬੀਆਈ ਦੇ ਸਾਬਕਾ ਅਧਿਕਾਰੀ ਨੂੰ ਬੈਂਕ ਦਾ ਪ੍ਰਬੰਧਕ ਬਣਾਇਆ ਗਿਆ।

ਸਵਿਸ ਬੈਂਕ ਨੇ ਭਾਰਤ ਨੂੰ ਦਿੱਤੀ ਖ਼ਾਤਿਆਂ ਦੀ ਜਾਣਕਾਰੀ

Intro:ਜਿ਼ਲ੍ਹੇ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਇੱਕ ਰੋਜਾ ਟਰੇਨਿੰਗ ਕੈਂਪ ਦਾ ਆਯੋਜਨ
ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਨੋਡਲ ਅਫਸਰਾਂ ਅਤੇ ਕੋਆਰਡੀਨੇਟਰਾਂ ਦੀ ਤਾਇਨਾਤੀ
ਨੋਡਲ ਅਫਸਰ ਕਿਸਾਨ ਨੂੰ ਝੋਨੇ ਦੀ ਪਰਾਲੀ ਨਾ ਸਾੜਣ ਸਬੰਧੀ ਕਰਨਗੇ ਪ੍ਰੇਰਿਤBody:ਜਿ਼ਲ੍ਹੇ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਇੱਕ ਰੋਜਾ ਟਰੇਨਿੰਗ ਕੈਂਪ ਦਾ ਆਯੋਜਨ
ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਨੋਡਲ ਅਫਸਰਾਂ ਅਤੇ ਕੋਆਰਡੀਨੇਟਰਾਂ ਦੀ ਤਾਇਨਾਤੀ
ਨੋਡਲ ਅਫਸਰ ਕਿਸਾਨ ਨੂੰ ਝੋਨੇ ਦੀ ਪਰਾਲੀ ਨਾ ਸਾੜਣ ਸਬੰਧੀ ਕਰਨਗੇ ਪ੍ਰੇਰਿਤ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਰੋਜਾ ਟਰੇਨਿੰਗ ਕੈਂਪ ਜਿ਼ਲ੍ਹਾ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਡਾ.ਰਿਚਾ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਐਚ. ਐਸ. ਸਰਾਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਬਲਜਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਸ੍ਰੀ ਗੁਰਜੰਟ ਸਿੰਘ ਔਲਖ ਜ਼ਿਲਾ ਇੰਚਾਰਜ ਜੀ.ਓ.ਜੀ, ਸ੍ਰੀ ਕਰਨਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ (ਆਤਮਾ), ਅਬੇਜੀਤ ਧਾਲੀਵਾਲ ਖੇਤੀਬਾੜੀ ਇੰਜੀਨੀਅਰ, ਐਸ.ਡੀ.ਓ ਪ੍ਰਦੂਸ਼ਨ ਕੰਟਰੋਲ ਬੋਰਡ ਸ੍ਰੀ ਰਵੀਪਾਲ ਤੋਂ ਇਲਾਵਾ ਖੇਤੀਬਾੜੀ ਵਿਭਾਗ ਵਲੋਂ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਤਾਇਨਾਤ ਕੀਤੇ ਨੋਡਲ ਅਫਸਰਾਂ ਅਤੇ ਕੋਆਰਡੀਨੇਟਰਾਂ ਨੇ ਭਾਗ ਲਿਆਂ।
ਇਸ ਟਰੇਨਿੰਗ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਕਰਨ ਲਈ ਪਿੰਡ ਪੱਧਰ ਤੇ ਖੇਤੀਬਾੜੀ ਵਿਭਾਗ ਵਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ 254 ਨੋਡਲ ਅਫਸਰ ਅਤੇ 25 ਕੋਆਰਡੀਨੇਟਰ ਤਾਇਨਾਤ ਕੀਤੇ ਜਾ ਰਹੇ ਹਨ, ਜੋ ਇਹ ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਗੇ ਅਤੇ ਵਾਤਾਵਰਨ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਆਪਣਾ ਸਹਿਯੋਗ ਦੇਣਗੇ। ਉਹਨਾਂ ਅੱਗੇ ਦੱਸਿਆਂ ਖੇਤੀਬਾੜੀ ਵਿਭਾਗ ਵਲੋਂ ਇੱਕ ਡਾਇਰੈਕਟਰੀ ਵੀ ਬਣਾਈ ਗਈ ਹੈ, ਜਿਸ ਵਿੱਚ ਜਿ਼ਲ੍ਹੇ ਦੇ ਕਿਸਾਨਾਂ ਦਾ ਪੂਰਾ ਵੇਰਵਾ ਦਰਜ ਕੀਤਾ ਗਿਆ ਹੈ ਕਿ ਇਹਨਾਂ ਕਿਸਾਨਾਂ ਪਾਸ ਕਿਸ ਤਰ੍ਹਾਂ ਦੇ ਸੰਦ ਹਨ ਜੋ ਪਰਾਲੀ ਨੂੰ ਸਾਂਭ ਸੰਭਾਲ ਲਈ ਵਰਤੋ ਵਿਚ ਲਿਆ ਰਹੇ ਹਨ।ਇਹ ਕਿਸਾਨ ਦੂਸਰੇ ਕਿਸਾਨਾਂ ਲਈ ਵੀ ਮਾਰਗ ਦਰਸ਼ਨ ਦਾ ਕੰਮ ਵੀ ਕਰ ਰਹੇ ਹਨ।
ਉਹਨਾਂ ਅੱਗੇ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਣ ਦੀ ਬਜਾਏ ਇਸ ਪਰਾਲੀ ਦੀਆਂ ਗੰਢਾਂ ਬਣਾ ਕੇ ਬਾਇਓ ਮਾਸ ਪਲਾਂਟ ਚੰਨੂ,ਗੁਲਾਬੇਵਾਲਾ ਜਾਂ ਗੱਡਾ ਡੋਬ ਜੋ ਇਸ ਜਿ਼ਲ੍ਹੇ ਦੇ ਪਿੰਡਾਂ ਦੇ ਨਜ਼ਦੀਕ ਹਨ ਵਿਖੇ ਵੇਚ ਵੱਧ ਮੁਨਾਫਾ ਕਮਾਂ ਸਕਦੇ ਹਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਜਿੱਥੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ, ਉਥੇ ਜਮੀਨ ਵਿੱਚਲੇ ਬਹੁਤ ਸਾਰੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਇਹਨਾਂ ਖੁਰਾਕੀ ਤੱਤਾਂ ਨੂੰ ਬਹਾਲ ਕਰਨ ਲਈ ਕਿਸਾਨ ਨੂੰ ਦੁਬਾਰਾ ਜਮੀਨ ਵਿੱਚ ਰਸਾਇਣ ਖਾਦਾਂ ਦੀ ਵਰਤੋ ਕਰਕੇ ਆਪਣਾ ਨਜਾਇਜ ਖਰਚੇ ਨੂੰ ਵਧਾਉਣਾ ਪੈਂਦਾ ਹੈ।
ਹੁਣ ਅੱਗੇ ਦੱਸਿਆਂ ਕਿ ਜਿਹੜੇ ਪਿੰਡਾਂ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗੇ ਨਹੀਂ ਲਗਾਉਣਗੇ, ਉਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਪਿੰਡਾਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਵੀ ਦਿੱਤਾ ਜਾਵੇਗਾ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਨਾ ਸਾੜਣ ਲਈ ਜਿ਼ਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ।
ਇਸ ਮੌਕੇ ਤੇ ਏ.ਡੀ.ਸੀ ਡਾ.ਰਿਚਾ ਅਤੇ ਏ.ਡੀ.ਸੀ.ਡੀ ਸ੍ਰੀ ਐਚ.ਐਸ ਸਰਾਂ ਨੇ ਨੋਡਲ ਅਫਸਰਾਂ ਅਤੇ ਕੋਆਰਡੀਨੇਟਰਾਂ ਨੂੰ ਪਰਾਲੀ ਵਰਗੀ ਸਮੱਸਿਆਂ ਦੇ ਹੱਲ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਐਸ.ਡੀ.ਓ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪਰਾਲੀ ਦੇ ਸਾੜਣ ਨਾਲ ਹੋਣ ਵਾਲੇ ਨੁਕਸ਼ਾਨ ਅਤੇ ਵਾਤਾਵਰਣ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ। ਸ੍ਰੀ ਅਬੈਜੀਤ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਵਰਤੇ ਜਾਂਦੇ ਸੰਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.