ETV Bharat / business

ਅਮਰੀਕਾ 'ਚ ਕੱਚੇ ਤੇਲ ਦੀਆਂ ਕੀਮਤਾਂ ਨਾਲ ਭਾਰਤ 'ਚ ਸਸਤਾ ਨਹੀਂ ਹੋਵੇਗਾ ਪੈਟਰੋਲ, ਡੀਜ਼ਲ

author img

By

Published : Apr 22, 2020, 12:57 AM IST

ਅਮਰੀਕੀ ਬਾਜ਼ਾਰਾਂ ਵਿੱਚ ਮੱਚੀ ਉਤਰਾਅ-ਚੜਾਅ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਇਸ ਤਰੀਕੇ ਨਾਲ ਡਿੱਗੀਆਂ ਉਸ ਨੂੰ ਖ਼ਰੀਦਦਾਰ ਚੁੱਕਣ ਲਈ ਤਿਆਰ ਨਹੀਂ ਹਨ ਅਤੇ ਵੇਚਣ ਵਾਲੇ ਨੂੰ ਫ਼ਿਲਹਾਲ ਉਸ ਨੂੰ ਆਪਣੇ ਭੰਡਾਰਣ ਵਿੱਚ ਰੱਖਣ ਨੂੰ ਕਹਿ ਰਹੇ ਹਨ। ਹੋ ਸਕਦਾ ਹੈ ਕਿ ਇਸ ਦੇ ਲਈ ਉਨ੍ਹਾਂ ਨੂੰ ਭੁਗਤਾਨ ਵੀ ਕਰਨਾ ਪਵੇ।

ਅਮਰੀਕਾ 'ਚ ਕੱਚੇ ਤੇਲ ਦੀਆਂ ਕੀਮਤਾਂ ਨਾਲ ਭਾਰਤ 'ਚ ਸਸਤਾ ਨਹੀਂ ਹੋਵੇਗਾ ਪੈਟਰੋਲ, ਡੀਜ਼ਲ
ਅਮਰੀਕਾ 'ਚ ਕੱਚੇ ਤੇਲ ਦੀਆਂ ਕੀਮਤਾਂ ਨਾਲ ਭਾਰਤ 'ਚ ਸਸਤਾ ਨਹੀਂ ਹੋਵੇਗਾ ਪੈਟਰੋਲ, ਡੀਜ਼ਲ

ਨਵੀਂ ਦਿੱਲੀ : ਅਮਰੀਕਾ ਦੇ ਕੱਚੇ ਤੇਲ ਬਾਜ਼ਾਰ ਵਿੱਚ ਹੜ ਨਾਲ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵੱਡੀ ਕਟੌਤੀ ਨਹੀਂ ਹੋਵੇਗੀ। ਇਸ ਦੇ ਕਾਰਨ ਇਹ ਹੈ ਕਿ ਭਾਰਤ ਵਿੱਚ ਈਂਧਨ ਦੇ ਘਰੇਲੂ ਕੀਮਤ ਅਲੱਗ ਬੈਂਚਮਾਰਕ ਤੋਂ ਤੈਅ ਹੁੰਦੇ ਹਨ ਅਤੇ ਰਿਫ਼ਾਇਨਰੀਆਂ ਦੇ ਕੋਲ ਪਹਿਲਾਂ ਤੋਂ ਕੱਚੇ ਤੇਲ ਦਾ ਉੱਚਿਤ ਭੰਡਾਰ ਹੈ ਅਤੇ ਉਹ ਹਾਲੇ ਅਮਰੀਕੀ ਕੱਚੇ ਤੇਲ ਦੀ ਖ਼ਰੀਦ ਨਹੀਂ ਕਰ ਰਹੀ ਹੈ।

ਅਮਰੀਕੀ ਬਾਜ਼ਾਰ ਵਿੱਚ ਮੱਚੀ ਉੱਥਲ-ਪੁੱਥਲ ਦੇ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਇਸ ਕਦਰ ਡਿੱਗੀਆਂ ਕਿ ਤੇਲ ਖ਼ਰੀਦਦਾਰ ਉਸ ਚੁੱਕਣ ਦੇ ਲਈ ਤਿਆਰ ਨਹੀਂ ਹਨ ਅਤੇ ਵੇਚਣ ਵਾਲਿਆਂ ਨੂੰ ਫ਼ਿਲਹਾਲ ਉਸ ਨੂੰ ਆਪਣੇ ਭੰਡਾਰਣ ਵਿੱਚ ਰੱਖਣ ਨੂੰ ਕਹਿ ਰਹੇ ਹਨ। ਹੋ ਸਕਦਾ ਹੈ ਇਸ ਦੇ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਪਵੇ।

ਕੱਚੇ ਤੇਲ ਦਾ ਉਤਪਾਦਨ ਅਤੇ ਇਸ ਦੀ ਉਪਲੱਭਤਾ ਜ਼ਰੂਰਤ ਤੋਂ ਜ਼ਿਆਦਾ ਹੋਣ ਦੇ ਵਿਚਕਾਰ ਕੋਰੋਨਾ ਵਾਇਰਸ ਦੇ ਕਾਰਨ ਮੰਗ ਘੱਟਣ ਦੇ ਚੱਲਦਿਆਂ ਕਾਰੋਬਾਰੀ ਆਪਣੇ ਅਣਚਾਹੇ ਸਟਾਕ ਨੂੰ ਜਲਦ ਤੋਂ ਜਲਦ ਕੱਢਣਾ ਚਾਹੁੰਦੇ ਹਨ। ਇਸ ਵਿੱਚ ਮਈ ਡਲਿਵਰੀ ਦੇ ਅਮਰੀਕੀ ਵੈਸਟ ਟੈਕਸਾਸ ਇੰਟਰਮੈਡੀਏਟ ਕੱਚੇ ਦੇਲ ਦੀਆਂ ਕੀਮਤਾਂ ਢਹਿ ਗਈਆਂ। ਇੰਡੀਅਨ ਆਇਲ ਕਾਰੋਪਰੇਸ਼ (ਆਈਓਸੀ) ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਕਾਰੋਬਾਰੀ ਪਹਿਲਾਂ ਤੋਂ ਬੁੱਕ ਕੀਤੇ ਗਏ ਆਰਡਰ ਦੀ ਡਲਿਵਰੀ ਨਹੀਂ ਲੈ ਪਾ ਰਹੇ ਹਨ, ਕਿਉਂਕਿ ਮੰਗ ਨਹੀਂ ਹੈ। ਇਸੇ ਕਾਰਨ ਅਮਰੀਕਾ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਏ ਹਨ। ਉਹ ਤੇਲ ਨੂੰ ਵਿਕਰੇਤਾਵਾਂ ਵੱਲੋਂ ਉਸ ਦੇ ਭੰਡਾਰ ਵਿੱਚ ਰੱਖਣ ਦੇ ਲਈ ਉਲਟਾ ਉਸ ਨੂੰ ਭੁਗਤਾਨ ਕਰ ਰਹੇ ਹਨ।

ਸਿੰਘ ਨੇ ਕਿਹਾ ਕਿ ਜੇ ਆਪ ਜੂਨ ਨੂੰ ਵਾਇਦਾ ਨੂੰ ਦੇਖੋ ਤਾਂ ਇਹ ਸਾਕਾਰਾਤਮਕ ਰੁਖ ਵਿੱਚ ਲਗਭਗ 20 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਕਰ ਰਿਹਾ ਹੈ।

ਪਹਿਲਾਂ ਉਨ੍ਹਾਂ ਨੇ ਇਸ ਨੂੰ 3 ਰੁਪਏ ਪ੍ਰਤੀ ਲੀਟਰ ਦਾ ਉਤਪਾਦ ਕਰ ਵਾਧਾ ਅਤੇ 1 ਅਪ੍ਰੈਲ ਤੋਂ ਵੇਚੇ ਜਾ ਰਹੇ ਸਵੱਛ ਭਾਰਤ ਪੜਾਅ-6 ਈਂਧਨ ਉੱਤੇ ਲਾਗਤ ਵਿੱਚ ਲਗਭਗ 1 ਰੁਪਏ ਪ੍ਰਤੀ ਲੀਟਰ ਦੇ ਵਾਧੇ ਦੇ ਨਾਲ ਵਿਵਸਥਿਤ ਕੀਤਾ। ਦਿੱਲੀ ਵਿੱਚ ਪੈਟਰੋਲ 69.59 ਰੁਪਏ ਅਤੇ ਡੀਜ਼ਲ 62.29 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਸੇ ਵਿਚਕਾਰ, ਇੰਡੀਅਨ ਆਇਲ ਕਾਰੋਪਰੇਸ਼ਨ ਨੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਵਿੱਚ ਵੈਸਟ ਟੈਕਸਾਸ ਇੰਟਰਮੈਡੀਏਟ (ਡਬਲਿਊਟੀਆਈ) ਤੇਲ ਭਾਰੀ ਗਿਰਾਵਟ ਦੇ ਨਾਲ ਜ਼ੀਰੋ ਤੋਂ ਹੇਠਾਂ 37.63 ਡਾਲਰ ਪ੍ਰਤੀ ਬੈਰਲ ਉੱਤੇ ਬੋਲਿਆ ਗਿਆ। ਇਸੇ ਕਾਰਨ ਅੰਤਿਮ ਤਾਰੀਖ਼ ਤੋਂ ਇੱਕ ਦਿਨ ਪਹਿਲਾਂ 20 ਮਈ ਦੇ ਪੂਰਤੀ ਇਕਰਾਰਨਾਮੇ ਦੀ ਘਬਰਾਟਰ ਵਾਲੀ ਬਿਕਵਾਲੀ ਹੈ। ਜੇ ਅਜਿਹਾ ਨਹੀਂ ਕਰਦੇ ਤਾਂ ਕੋਵਿਟ-19 ਦੇ ਕਾਰਨ ਮੰਗ ਵਿੱਚ ਭਾਰੀ ਗਿਰਾਵਟ ਦੇ ਵਿਚਕਾਰ ਉਨ੍ਹਾਂ ਨੂੰ ਡਲਵਿਰੀ ਲੈਣੀ ਪੈਂਦੀ। ਭੰਡਾਰਣ ਦੀ ਪ੍ਰੇਸ਼ਾਨੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ 20 ਜੂਨ ਦਾ ਡਬਲਿਊਡਾਈ ਵਾਇਦਾ ਅਤੇ 20 ਮਈ ਦਾ ਆਈਸੀਈ ਬ੍ਰੈਂਟ ਹੁਣ ਵੀ 16 ਡਾਲਰ ਪ੍ਰਤੀ ਬੈਰਲ ਅਤੇ 21 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਕਰ ਰਹੇ ਹਨ।

ਪੀਟੀਆਈ

ETV Bharat Logo

Copyright © 2024 Ushodaya Enterprises Pvt. Ltd., All Rights Reserved.