ETV Bharat / business

ਲੁਧਿਆਣਾ ਸਨਅੱਤ ਦੇ ਹਾਲਾਤ ਬਹੁਤ ਹੀ ਚਿੰਤਾਜਨਕ

ਲੁਧਿਆਣਾ ਸਨਅੱਤ ਦੇ ਚਿੰਤਾਜਨਕ ਹਾਲਾਤਾਂ ਨੂੰ ਲੈ ਕੇ ਇੰਡੀਅਨ ਟੈਕਸਟਾਈਲ ਅਸੈਸਰੀਜ਼ ਅਤੇ ਮਸ਼ੀਨਰੀ ਉਤਪਾਦਨ ਐਸੋਸੀਏਸ਼ਨ ਨੂੰ ਲੈ ਅਹਿਮ ਬੈਠਕ ਕੀਤੀ।

ਲੁਧਿਆਣਾ ਸਨਅੱਤ ਦੇ ਹਾਲਾਤ ਬਹੁਤ ਹੀ ਚਿੰਤਾਜਨਕ
author img

By

Published : Sep 21, 2019, 7:23 PM IST

ਲੁਧਿਆਣਾ : ਇੰਡੀਅਨ ਟੈਕਸਟਾਈਲ ਅਸੈਸਰੀਜ਼ ਅਤੇ ਮਸ਼ੀਨਰੀ ਉਤਪਾਦਨ ਐਸੋਸੀਏਸ਼ਨ ਨੇ ਲੁਧਿਆਣਾ ਦੇ ਚਿੰਤਾਜਨਕ ਹਾਲਾਤਾਂ ਨੂੰ ਲੈ ਕੇ ਇੱਕ ਅਹਿਮ ਬੈਠਕ ਕੀਤੀ।

ਤੁਹਾਨੂੰ ਦੱਸ ਦਈਏ ਕਿ ਇਸ ਬੈਠਕ ਵਿੱਚ ਫਿੱਕੀ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਬੈਠਕ ਦੌਰਾਨ ਪ੍ਰੋਡਕਟ ਕਮ ਕੈਟਾਲਾਗ ਸ਼ੋਅ ਦਾ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ ਗਿਆ।

ਇਸ ਦੌਰਾਨ ਲੁਧਿਆਣਾ ਇੰਡਸਟਰੀ ਦੇ ਮਸ਼ਹੂਰ ਸਨਅੱਤਕਾਰਾਂ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਲੁਧਿਆਣਾ ਇੰਡਸਟਰੀ ਕਾਫ਼ੀ ਢਿੱਲੀ ਚੱਲ ਰਹੀ ਹੈ ਅਤੇ ਇੰਡਸਟਰੀ ਦੇ ਹਾਲਾਤ ਕਾਫ਼ੀ ਚਿੰਤਾਜਨਕ ਹਨ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਟਰਾਟ ਅੱਪ ਇੰਡੀਆ, ਮੇਕ ਇੰਨ ਇੰਡੀਆ ਵਰਗੇ ਸਾਰੇ ਪ੍ਰੋਜੈਕਟਾਂ ਨੇ ਦੇਸ਼ ਦੀ ਇੰਡਸਟਰੀ ਦਾ ਬੁਰਾ ਹਾਲ ਕਰ ਦਿੱਤਾ ਹੈ। ਇੰਨ੍ਹਾਂ ਕਰ ਕੇ ਸਗੋਂ ਵਿਦੇਸ਼ੀ ਕੰਪਨੀਆਂ ਨੇ ਦੇਸ਼ ਵਿੱਚ ਹੋਂਦ ਬਣਾ ਲਈ ਹੈ ਅਤੇ ਘਰੇਲੂ ਕੰਪਨੀਆਂ ਦਾ ਬੁਰਾ ਹਾਲ ਹੋ ਗਿਆ ਹੈ।

ਵੇਖੋ ਵੀਡੀਓ।

ਮਨਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਉਤਪਾਦਨ ਇੰਡਸਟਰੀ ਲੁਧਿਆਣੇ ਵਿੱਚ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਇੰਡਸਟਰੀ ਬੰਦ ਹੁੰਦੀ ਜਾ ਰਹੀ ਹੈ ਅਤੇ ਵੱਡੀ ਤਦਾਦ 'ਚ ਲੋਕ ਬੇਰੁਜ਼ਗਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਜਿਥੇ ਬੀਤੇ ਸਾਲਾਂ ਪ੍ਰਦਰਸ਼ਨੀ ਵਿੱਚ ਉਤਪਾਦਨ ਦੀ ਤਾਦਾਦ 80 ਫ਼ੀਸਦੀ ਹੁੰਦੀ ਸੀ ਉਹ ਹੁਣ ਘੱਟ ਕੇ 20 ਫ਼ੀਸਦੀ ਹੀ ਰਹਿ ਗਈ ਹੈ।

ਮੋਬਾਈਲ ਨੰਬਰ 11 ਅੰਕਾਂ ਦਾ ਕਰਨ ਬਾਰੇ TRAI ਨੇ ਮੰਗੇ ਸੁਝਾਅ

Intro:Hl...ਇੰਡੀਅਨ ਟੈਕਸਟਾਈਲ ਅਸੈਸਰੀਜ਼ ਅਤੇ ਮਸ਼ੀਨਰੀ ਮੈਨੂਫੈਕਚਰਰ ਐਸੋਸੀਏਸ਼ਨ ਦੀ ਹੋਈ ਬੈਠਕ, ਕਿਹਾ ਲੁਧਿਆਣਾ ਦੀ ਸਨਅਤ ਦੇ ਹਾਲਾਤ ਚਿੰਤਾਜਨਕ

Anchor..ਇੰਡੀਅਨ ਟੈਕਸਟਾਈਲ ਅਸੈਸਰੀਜ਼ ਅਤੇ ਮਸ਼ੀਨਰੀ ਮੈਨੂਫੈਕਚਰਰ ਐਸੋਸੀਏਸ਼ਨ ਦੀ ਬੈਠਕ ਹੋਈ ਜਿਸ ਵਿੱਚ ਫਿੱਕੀ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਇਸ ਮੌਕੇ ਕੱਲ੍ਹ ਇੱਕ ਪ੍ਰੋਡਕਟ ਕਮ ਕੈਟਲਾਗ ਸ਼ੋਅ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ ਨਾਲ ਉਧਰ ਦੂਜੇ ਪਾਸੇ ਇੰਡਸਟਰੀ ਨਾਲ ਜੁੜੇ ਵੱਡੇ ਸਨਅਤਕਾਰਾਂ ਨੇ ਦੱਸਿਆ ਕਿ ਲੁਧਿਆਣਾ ਦੇ ਇੰਡਸਟਰੀ ਦੇ ਹਾਲਾਤ ਚਿੰਤਾਜਨਕ ਨੇ...

Body:Vo...1 ਫ਼ਿਕੋ ਦੇ ਜਨਰਲ ਸਕੱਤਰ ਮਨਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਟਾਰਟ ਅਪ ਇੰਡੀਆ ਮੇਕ ਇਨ ਇੰਡੀਆ ਸਾਰੇ ਪ੍ਰਾਜੈਕਟ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਇਥੋਂ ਤੱਕ ਕਿ ਬੰਗਲਾਦੇਸ਼ ਵਪਾਰ ਦੇ ਵਿੱਚ ਸਾਡੇ ਅੱਗੇ ਲੰਘ ਗਿਆ ਹੈ...ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਗਲ ਕਿਸ਼ੋਰ ਪੰਸਾਰੀ ਨੇ ਦੱਸਿਆ ਕਿ ਜੀਡੀਪੀ ਅਤੇ ਜੋ ਸਨਅਤ ਲਗਾਤਾਰ ਬਰਬਾਦ ਹੁੰਦੀ ਜਾ ਰਹੀ ਹੈ ਉਸ ਨੂੰ ਉੱਤੇ ਚੁੱਕਣ ਲਈ ਲਗਾਤਾਰ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਸਰਕਾਰ ਨੂੰ ਵੀ ਲਿਖਿਆ ਗਿਆ ਹੈ ਉਧਰ ਮਨਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਮੈਨੂਫੈਕਚਰਿੰਗ ਪੂਰੀ ਤਰ੍ਹਾਂ ਲੁਧਿਆਣਾ ਵਿੱਚ ਬੰਦ ਹੋ ਚੁੱਕੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਅਤੇ ਵੱਡੀ ਤਦਾਦ ਚ ਲੋਕ ਬੇਰੁਜ਼ਗਾਰ ਹੋ ਰਹੇ ਨੇ..ਉਨ੍ਹਾਂ ਕਿਹਾ ਕਿ ਹਾਲ ਇਹ ਹੈ ਕਿ ਜਿੱਥੇ ਬੀਤੇ ਸਾਲ ਐਗਜ਼ੀਬਿਸ਼ਨ ਚ ਮੈਨੂਫੈਕਚਰਰ ਦੀ ਤਾਦਾਦ 80 ਫੀਸਦੀ ਹੁੰਦੀ ਸੀ ਉਹ ਹੁਣ ਘੱਟ ਕੇ 20 ਫੀਸਦੀ ਹੀ ਰਹਿ ਗਈ ਹੈ..

Byte..ਜੁਗਲ ਕਿਸ਼ੋਰ ਪੰਸਾਰੀ ਸਨਅਤਕਾਰ 

Byte...ਮਨਜੀਤ ਸਿੰਘ ਮਠਾਰੂ, ਜਨਰਲ ਸਕੱਤਰ, ਫਿਕੋ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.