ETV Bharat / business

IndiGo ਦਾ ਸਰਵਰ ਮੁੜ ਹੋਇਆ ਫੇਲ੍ਹ, ਯਾਤਰੀਆਂ ਲਈ ਐਡਵਾਇਜ਼ਰੀ ਜਾਰੀ

ਏਅਰ ਲਾਈਨ ਕੰਪਨੀ ਇੰਡੀਗੋ ਦਾ ਸਰਵਰ ਮੁੜ ਤੋਂ ਫੇਲ੍ਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਇੰਡੀਗੋ ਦਾ ਨੈਟਵਰਕ ਕਾਫ਼ੀ ਪ੍ਰਭਾਵਿਤ ਹੋਇਆ ਹੈ।

ਫ਼ੋਟੋ
author img

By

Published : Nov 25, 2019, 8:50 PM IST

ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਏਅਰ ਲਾਈਨ ਕੰਪਨੀ ਇੰਡੀਗੋ ਦਾ ਸਰਵਰ ਮਹੀਨੇ ਵਿੱਚ ਦੂਜੀ ਵਾਰ ਮੁੜ ਤੋਂ ਫ਼ੇਲ੍ਹ ਹੋ ਗਿਆ ਹੈ। ਸਰਵਰ ਦੇ ਫੇਲ੍ਹ ਹੋਣ ਨਾਲ ਪੂਰਾ ਨੈਟਵਰਕ ਪ੍ਰਭਾਵਿਤ ਹੋਇਆ। ਜਿਸ ਨੂੰ ਲੈ ਕੇ ਕੰਪਨੀ ਨੇ ਯਾਤਰੀਆਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ।

  • #6ETravelAdvisory : Our systems are down across the network. We are expecting the counters to be crowded more than usual. Please bear with us as we try to solve the issue asap. For assistance, contact us on Twitter/Facebook or chat with us at https://t.co/MLOVgXpFO0

    — IndiGo (@IndiGo6E) November 25, 2019 " class="align-text-top noRightClick twitterSection" data=" ">

ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਵਰਾਂ ਦੀ ਅਸਫਲਤਾ ਕਾਰਨ ਹਵਾਈ ਅੱਡੇ ਦੇ ਚੈੱਕ-ਇਨ ਕਾਊਂਟਰਾਂ 'ਤੇ ਭੀੜ ਵਧ ਸਕਦੀ ਹੈ। ਇਸ ਤੋਂ ਬਚਣ ਲਈ ਤੁਸੀਂ ਫੇਸਬੁੱਕ ਜਾਂ ਟਵਿੱਟਰ 'ਤੇ ਸੰਪਰਕ ਕਰ ਸਕਦੇ ਹੋ।

ਪਿਛਲੇ ਦਿਨੀਂ ਇੰਡੀਗੋ ਦੇ ਏ320 ਨੀਓ ਇੰਜਨ ਵਿੱਚ ਖਰਾਬੀ ਆਈ ਸੀ, ਜਿਸ ਕਾਰਨ ਏਅਰਕਰਾਫਟ ਰੈਗੂਲੇਟਰ ਡੀਜੀਸੀਏ ਨੇ ਜਹਾਜ਼ ਨੂੰ ਖੜਾ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇੱਕ ਹਫਤੇ ਚ ਇਹ ਅਜਿਹਾ ਚੌਥਾ ਮਾਮਲਾ ਸੀ, ਜਦੋਂ ਕੰਪਨੀ ਦੇ ਜਹਾਜ਼ਾਂ ਦਾ ਇੰਜਨ ਹਵਾ 'ਚ ਜਾਣ ਤੋਂ ਬਾਅਦ ਕੰਮ ਕਰਨਾ ਬੰਦ ਕਰ ਚੁੱਕਿਆ ਸੀ। ਉੱਥੇ ਹੀ ਹਵਾਈ ਜਹਾਜ਼ ਦੀ ਖਰਾਬੀ ਸਹੀ ਹੋਣ ਤਕ ਉਸ ਨੂੰ ਖੜ੍ਹੇ ਰਹਿਣ ਦਾ ਹੁਕਮ ਜਾਰੀ ਕੀਤਾ ਗਿਆ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.