ETV Bharat / business

ਜੀਐੱਸਟੀ ਵਿੱਚ 100 ਕਰੋੜ ਦਾ ਘਪਲਾ ਕਰਨ ਵਾਲਾ ਗਿਰੋਹ ਕਾਬੂ

ਸਟੇਟ ਜੀ.ਐੱਸ.ਟੀ. ਵਿਭਾਗ ਵੱਲੋਂ ਲਗਪਗ 100 ਕਰੋੜ ਰੁਪਏ ਦੇ ਜਾਅਲੀ ਬਿੱਲ ਜਾਰੀ ਕਰ ਅਤੇ ਜਾਅਲੀ ਟੈਕਸ ਇਨਪੁਟ ਕ੍ਰੈਡਿਟ ਪਾਸ ਕਰ ਕੇ ਸਰਕਾਰੀ ਖਜ਼ਾਨੇ ਨੂੰ 19.83 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਵਾਲੇ ਕੀਤੇ ਕਾਬੂ।

ਜੀਐੱਸਟੀ ਵਿੱਚ 19 ਕਰੋੜ ਦਾ ਘਪਲਾ ਕਰਨ ਵਾਲਾ ਗਿਰੋਹ ਕਾਬੂ
author img

By

Published : Sep 26, 2019, 7:53 AM IST

Updated : Sep 28, 2019, 12:41 AM IST

ਫ਼ਤਿਹਗੜ੍ਹ ਸਾਹਿਬ : ਸਟੇਟ ਜੀ.ਐੱਸ.ਟੀ. ਵਿਭਾਗ ਵੱਲੋਂ ਲਗਪਗ 100 ਕਰੋੜ ਰੁਪਏ ਦੇ ਜਾਅਲੀ ਬਿੱਲ ਜਾਰੀ ਕਰ ਅਤੇ ਜਾਅਲੀ ਟੈਕਸ ਇਨਪੁਟ ਕ੍ਰੈਡਿਟ ਪਾਸ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ 19.83 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਵਾਲੀਆਂ ਮੰਡੀ ਗੋਬਿੰਦਗੜ੍ਹ ਦੀਆਂ 3 ਫ਼ਰਮਾਂ ਦਾ ਪਰਦਾਫਾਸ਼ ਕਰ ਕੇ ਫ਼ਰਮਾਂ ਦੇ 3 ਮਾਲਕਾਂ ਨੂੰ ‌ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਨ੍ਹਾਂ ਫ਼ਰਮਾਂ ਵੱਲੋਂ ਵੱਖ-ਵੱਖ ਬੈਂਕਾਂ ਵਿੱਚੋਂ 96.24 ਕਰੋੜ ਰੁਪਏ ਵੀ ਕੱਢਵਾਏ ਗਏ ਸਨ।

ਇੰਨ੍ਹਾਂ ਦਾ ਮੈਡੀਕਲ ਕਰਵਾਉਣ ਉਪਰੰਤ ਇਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਇੰਨ੍ਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਵਿਭਾਗ ਵੱਲੋਂ ਇਸ ਸਬੰਧੀ ਫ਼ਰਮਾਂ ਦੇ ਦਫ਼ਤਰਾਂ ਅਤੇ ਮਾਲਕਾਂ ਦੇ ਘਰਾਂ ਵਿੱਚੋਂ ਅਕਾਊਂਟ ਬੁੱਕਸ, ਲੈਪਟਾਪ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਜਿੰਨ੍ਹਾਂ ਦੀ ਜਾਂਚ ਕਰ ਕੇ ਜਾਅਲੀ ਬਿਲਾਂ ਦਾ ਲਾਹਾ ਲੈਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ।

ਵੇਖੋ ਵੀਡੀਓ।

ਇਸ ਘਪਲੇ ਦਾ ਪਰਦਾਫਾਸ਼ ਐਡੀਸ਼ਨਲ ਕਮਿਸ਼ਨਰ ਆਫ਼ ਸਟੇਟ ਟੈਕਸ ਸ੍ਰੀ ਰਵਨੀਤ ਖੁਰਾਨਾ, ਏ.ਆਈ.ਜੀ. ਜੀ.ਐਸ.ਧਨੋਆ ਅਤੇ ਡੀ.ਸੀ.ਐਸ.ਟੀ., ਲੁਧਿਆਣਾ ਡਿਵੀਜ਼ਨ ਸ਼੍ਰੀ ਪਵਨ ਗਰਗ ਦੀ ਅਗਵਾਈ ਵਿੱਚ ਵੱਖ ਵੱਖ ਅਧਿਕਾਰੀਆਂ ਦੀ ਟੀਮ ਵੱਲੋਂ ਕੀਤਾ ਗਿਆ।

Intro:ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਲਗਪਗ 100 ਕਰੋੜ ਰੁਪਏ ਦੇ ਜਾਅਲੀ ਬਿਲ ਜਾਰੀ ਕਰ ਅਤੇ ਜਾਅਲੀ ਟੈਕਸ ਇਨਪੁਟ ਕਰੈਡਿਟ ਪਾਸ ਕਰ ਕੇ ਸਰਕਾਰੀ ਖਜ਼ਾਨੇ ਨੂੰ 19.83 ਕਰੋੜ ਰੁਪਏ ਦਾ ਨੁਕਸਾਨ ਪੁਚਾਉਣ ਵਾਲੀਆਂ ਮੰਡੀ ਗੋਬਿੰਦਗੜ੍ਹ ਦੀਆਂ 03 ਫਰਮਾਂ ਦਾ ਪਰਦਾਫਾਸ਼ ਕਰ ਕੇ ਫਰਮਾਂ ਦੇ 03 ਮਾਲਕਾਂ ਨੂੰ ‌ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਫਰਮਾਂ ਵੱਲੋਂ ਵੱਖ ਵੱਖ ਬੈਂਕਾਂ ਵਿੱਚੋਂ 96.24 ਕਰੋੜ ਰੁਪਏ ਵੀ ਕੱਢਵਾਏ ਗਏ ਸਨ। ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਤਰੁਨ ਸਟੀਲ ਇੰਡਸਟਰੀਜ਼ ਦੇ ਮਾਲਕ ਰਜਿੰਦਰ ਬਸੀ, ਐਮ/ਐਸ ਬਰੌਡਵੇਅਜ਼ ਸੇਲਜ਼ ਕਾਰਪੋਰੇਸ਼ਨ ਦੇ ਮਾਲਕ ਤਰੁਨ ਬਸੀ ਅਤੇ ਐਮ/ਐਸ ਫੌਰਚੂਨ ਐਲੋਆਏਜ਼ ਐਂਡ ਮੈਟਲਜ਼ ਦੇ ਮਾਲਕ ਮਨੀਸ਼ ਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦਾ ਮੈਡੀਕਲ ਕਰਵਾਉਣ ਉਪਰੰਤ ਇਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਇਨ੍ਹਾਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਵਿਭਾਗ ਵੱਲੋਂ ਇਸ ਸਬੰਧੀ ਫਰਮਾਂ ਦੇ ਦਫ਼ਤਰਾਂ ਅਤੇ ਮਾਲਕਾਂ ਦੇ ਘਰਾਂ ਵਿੱਚੋਂ ਅਕਾਊਂਟ ਬੁਕਸ, ਲੈਪਟੌਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ,ਜਿਨ੍ਹਾਂ ਦੀ ਜਾਂਚ ਕਰ ਕੇ ਜਾਅਲੀ ਬਿਲਾਂ ਦਾ ਲਾਹਾ ਲੈਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਇਸ ਘਪਲੇ ਦਾ ਪਰਦਾਫਾਸ਼ ਐਡੀਸ਼ਨਲ ਕਮਿਸ਼ਨਰ ਆਫ਼ ਸਟੇਟ ਟੈਕਸ ਸ੍ਰੀ ਰਵਨੀਤ ਖੁਰਾਨਾ, ਏ.ਆਈ.ਜੀ. ਜੀ.ਐਸ.ਧਨੋਆ ਅਤੇ ਡੀ.ਸੀ.ਐਸ.ਟੀ., ਲੁਧਿਆਣਾ ਡਿਵੀਜ਼ਨ ਸ਼੍ਰੀ ਪਵਨ ਗਰਗ ਦੀ ਅਗਵਾਈ ਵਿੱਚ ਵੱਖ ਵੱਖ ਅਧਿਕਾਰੀਆਂ ਦੀ ਟੀਮ ਜਿਸ ਵਿੱਚ ਏਸੀਐਸਟੀ ਫ਼ਤਹਗਿੜ੍ਹ ਸਾਹਿਬ ਸ਼੍ਰੀ ਮਗਨੇਸ਼ ਸੇਠੀ, ਏਸੀਐਸਟੀ ਲੁਧਿਆਣਾ ਸ੍ਰੀ ਵੀ.ਪੀ. ਸਿੰਘ,  ਏਸੀਐਸਟੀ ਮੋਬਾਈਲ ਵਿੰਗ ਲੁਧਿਆਣਾ ਇੰਦਰਜੀਤ ਸਿੰਘ ਨਾਗਪਾਲ, ਐਸਟੀਓ ਅਮਨਪ੍ਰੀਤ ਸਿੰਘ, ਐਸਟੀਓ ਅਰਵਿੰਦ ਸ਼ਰਮਾ, ਐਸਟੀਓ ਅਮਨ ਗੁਪਤਾ, ਐਸਟੀਓ ਅਮਨਦੀਪ ਸਿੰਘ, ਐਸਟੀਓ ਸੌਰਭ ਸਿੰਗਲਾ, ਐਸਟੀਓ ਜੁਪਿੰਦਰ ਕੌਰ, ਐਸਟੀਓ ਜਸਮੀਤ ਸਿੰਘ, ਐਸਟੀਓ ਨਰੇਸ਼ ਖੋਖਰ, ਐਸਟੀਓ ਅਨੁਪਮ ਮੋਰ ਅਤੇ ਐਸਟੀਓ ਸੋਨੀਆ ਗੁਪਤਾ ਸ਼ਾਮਲ ਸਨ, ਵੱਲੋਂ ਕੀਤਾ ਗਿਆ।Body:ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਲਗਪਗ 100 ਕਰੋੜ ਰੁਪਏ ਦੇ ਜਾਅਲੀ ਬਿਲ ਜਾਰੀ ਕਰ ਅਤੇ ਜਾਅਲੀ ਟੈਕਸ ਇਨਪੁਟ ਕਰੈਡਿਟ ਪਾਸ ਕਰ ਕੇ ਸਰਕਾਰੀ ਖਜ਼ਾਨੇ ਨੂੰ 19.83 ਕਰੋੜ ਰੁਪਏ ਦਾ ਨੁਕਸਾਨ ਪੁਚਾਉਣ ਵਾਲੀਆਂ ਮੰਡੀ ਗੋਬਿੰਦਗੜ੍ਹ ਦੀਆਂ 03 ਫਰਮਾਂ ਦਾ ਪਰਦਾਫਾਸ਼ ਕਰ ਕੇ ਫਰਮਾਂ ਦੇ 03 ਮਾਲਕਾਂ ਨੂੰ ‌ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਫਰਮਾਂ ਵੱਲੋਂ ਵੱਖ ਵੱਖ ਬੈਂਕਾਂ ਵਿੱਚੋਂ 96.24 ਕਰੋੜ ਰੁਪਏ ਵੀ ਕੱਢਵਾਏ ਗਏ ਸਨ। ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਤਰੁਨ ਸਟੀਲ ਇੰਡਸਟਰੀਜ਼ ਦੇ ਮਾਲਕ ਰਜਿੰਦਰ ਬਸੀ, ਐਮ/ਐਸ ਬਰੌਡਵੇਅਜ਼ ਸੇਲਜ਼ ਕਾਰਪੋਰੇਸ਼ਨ ਦੇ ਮਾਲਕ ਤਰੁਨ ਬਸੀ ਅਤੇ ਐਮ/ਐਸ ਫੌਰਚੂਨ ਐਲੋਆਏਜ਼ ਐਂਡ ਮੈਟਲਜ਼ ਦੇ ਮਾਲਕ ਮਨੀਸ਼ ਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦਾ ਮੈਡੀਕਲ ਕਰਵਾਉਣ ਉਪਰੰਤ ਇਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਇਨ੍ਹਾਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਵਿਭਾਗ ਵੱਲੋਂ ਇਸ ਸਬੰਧੀ ਫਰਮਾਂ ਦੇ ਦਫ਼ਤਰਾਂ ਅਤੇ ਮਾਲਕਾਂ ਦੇ ਘਰਾਂ ਵਿੱਚੋਂ ਅਕਾਊਂਟ ਬੁਕਸ, ਲੈਪਟੌਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ,ਜਿਨ੍ਹਾਂ ਦੀ ਜਾਂਚ ਕਰ ਕੇ ਜਾਅਲੀ ਬਿਲਾਂ ਦਾ ਲਾਹਾ ਲੈਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਇਸ ਘਪਲੇ ਦਾ ਪਰਦਾਫਾਸ਼ ਐਡੀਸ਼ਨਲ ਕਮਿਸ਼ਨਰ ਆਫ਼ ਸਟੇਟ ਟੈਕਸ ਸ੍ਰੀ ਰਵਨੀਤ ਖੁਰਾਨਾ, ਏ.ਆਈ.ਜੀ. ਜੀ.ਐਸ.ਧਨੋਆ ਅਤੇ ਡੀ.ਸੀ.ਐਸ.ਟੀ., ਲੁਧਿਆਣਾ ਡਿਵੀਜ਼ਨ ਸ਼੍ਰੀ ਪਵਨ ਗਰਗ ਦੀ ਅਗਵਾਈ ਵਿੱਚ ਵੱਖ ਵੱਖ ਅਧਿਕਾਰੀਆਂ ਦੀ ਟੀਮ ਜਿਸ ਵਿੱਚ ਏਸੀਐਸਟੀ ਫ਼ਤਹਗਿੜ੍ਹ ਸਾਹਿਬ ਸ਼੍ਰੀ ਮਗਨੇਸ਼ ਸੇਠੀ, ਏਸੀਐਸਟੀ ਲੁਧਿਆਣਾ ਸ੍ਰੀ ਵੀ.ਪੀ. ਸਿੰਘ,  ਏਸੀਐਸਟੀ ਮੋਬਾਈਲ ਵਿੰਗ ਲੁਧਿਆਣਾ ਇੰਦਰਜੀਤ ਸਿੰਘ ਨਾਗਪਾਲ, ਐਸਟੀਓ ਅਮਨਪ੍ਰੀਤ ਸਿੰਘ, ਐਸਟੀਓ ਅਰਵਿੰਦ ਸ਼ਰਮਾ, ਐਸਟੀਓ ਅਮਨ ਗੁਪਤਾ, ਐਸਟੀਓ ਅਮਨਦੀਪ ਸਿੰਘ, ਐਸਟੀਓ ਸੌਰਭ ਸਿੰਗਲਾ, ਐਸਟੀਓ ਜੁਪਿੰਦਰ ਕੌਰ, ਐਸਟੀਓ ਜਸਮੀਤ ਸਿੰਘ, ਐਸਟੀਓ ਨਰੇਸ਼ ਖੋਖਰ, ਐਸਟੀਓ ਅਨੁਪਮ ਮੋਰ ਅਤੇ ਐਸਟੀਓ ਸੋਨੀਆ ਗੁਪਤਾ ਸ਼ਾਮਲ ਸਨ, ਵੱਲੋਂ ਕੀਤਾ ਗਿਆ।Conclusion:
Last Updated : Sep 28, 2019, 12:41 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.