ETV Bharat / business

ਪੀਐੱਮਸੀ ਤੋਂ ਬਾਅਦ ਇੱਕ ਹੋਰ ਬੈਂਕ ਉੱਤੇ ਆਰਬੀਆਈ ਦੀ ਪਾਬੰਦੀ - ਸ਼੍ਰੀ ਗੁਰੂ ਰਘੂਵੇਂਦਰ ਕੋ-ਆਪ੍ਰੇਟਿਵ ਬੈਂਕ ਉੱਤੇ ਪਾਬੰਦੀ

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਰਨਾਟਕ ਦੇ ਬੈਂਗਲੁਰੂ ਵਿਖੇ ਸਥਿਤ ਸ਼੍ਰੀ ਗੁਰੂ ਰਘੂਵੇਂਦਰ ਕੋ-ਆਪ੍ਰੇਟਿਵ ਬੈਂਕ ਉੱਤੇ ਵੀ ਪੈਸਾ ਕਢਵਾਉਣ ਦੀ ਸੀਮਾ ਤੈਅ ਕੀਤੀ ਹੈ। ਹੁਣ ਇਸ ਬੈਂਕ ਦੇ ਗਾਹਕ ਕੇਵਲ 35000 ਰੁਪਏ ਤੱਕ ਹੀ ਕੱਢਵਾ ਸਕਦੇ ਹਨ।

bengluru cooperative bank under RBI curbs
ਪੀਐੱਮਸੀ ਤੋਂ ਬਾਅਦ ਇੱਕ ਹੋਰ ਬੈਂਕ ਉੱਤੇ ਆਰਬੀਆਈ ਦੀ ਪਾਬੰਦੀ
author img

By

Published : Jan 14, 2020, 3:05 PM IST

ਬੈਂਗਲੁਰੂ: ਪੰਜਾਬ ਅਤੇ ਮਹਾਂਰਾਸ਼ਟਰ ਕੋਆਪ੍ਰੇਟਿਵ ਬੈਂਕ ਉੱਤੇ ਪੈਸਾ ਕਢਵਾਉਣ ਦੀ ਲਿਮਟ ਤੈਅ ਕਰਨ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਰਨਾਟਕ ਦੇ ਬੈਂਗਲੁਰੂ ਵਿਖੇ ਸਥਿਤ ਸ਼੍ਰੀ ਰਘੂਵੇਂਦਰ ਕੋ-ਆਪ੍ਰੇਟਿਵ ਬੈਂਕ ਉੱਤੇ ਵੀ ਪੈਸੇ ਕਢਵਾਉਣ ਦੀ ਸੀਮਾ ਤੈਅ ਕੀਤੀ ਹੈ।

ਆਰਬੀਆਈ ਵੱਲੋਂ ਬੈਂਕ ਤੋਂ ਪੈਸਾ ਕਢਵਾਉਣ ਉੱਤੇ ਕੈਪਿੰਗ ਕਰਨ ਦੀ ਖ਼ਬਰ ਲੱਗਦੇ ਸਾਰ ਹੀ ਬੈਂਕ ਦੇ ਬਾਹਰ ਜਮ੍ਹਾ ਕਰਤਾਵਾਂ ਦੀ ਭੀੜ ਲੱਗ ਗਈ ਹੈ। ਬਜ਼ੁਰਗ ਅਤੇ ਔਰਤਾਂ ਦੀ ਲੰਬੀ ਲਾਇਨ ਪੈਸਾ ਕਢਵਾਉਣ ਪਹੁੰਚ ਗਈ ਹੈ। ਬੈਂਕ ਦੇ ਖ਼ਾਤਾਧਾਰਕਾਂ ਵਿੱਚ ਆਰਬੀਆਈ ਦੇ ਫ਼ੈਸਲੇ ਤੋਂ ਬਾਅਦ ਸਖ਼ਤ ਘਬਰਾਹਟ ਹੈ।

ਆਰਬੀਆਈ ਨੇ ਬੈਂਗਲੁਰੂ ਸਥਿਤ ਸ੍ਰੀ ਗੁਰੂ ਰਘੂਵੇਂਦਰ ਸਹਿਕਾਰੀ ਬੈਂਕ ਉੱਤੇ ਵਿੱਤੀ ਖੋਟ ਨੂੰ ਲੈ ਕੇ ਬੈਨ ਲਾ ਦਿੱਤਾ ਹੈ ਅਤੇ ਹੁਣ ਇਸ ਬੈਂਕ ਦੇ ਗਾਹਕ ਕੇਵਲ 35,000 ਰੁਪਏ ਤੱਕ ਹੀ ਕੱਢਵਾ ਸਕਦੇ ਹਨ। ਨਾਲ ਹੀ ਇਸ ਬੈਂਕ ਨੂੰ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਵੀ ਨਹੀਂ ਮਿਲੇਗਾ।

ਉੱਥੇ ਹੀ ਬੀਜੇਪੀ, ਐੱਮਪੀ ਤੇਜਸਵੀ ਸੂਰਿਆ ਨੇ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕਰਦੇ ਹੋਏ ਟਵੀਟ ਕੀਤਾ ਕਿ ਮੈਂ ਸ਼੍ਰੀ ਗੁਰੂ ਰਘੂਵੇਂਦਰ ਕੋ-ਆਪ੍ਰੇਟਿਵ ਬੈਂਕ ਵਿੱਚ ਪੈਸਾ ਜਮ੍ਹਾ ਕਰਵਾਉਣ ਵਾਲੇ ਸਾਰੇ ਲੋਕਾਂ ਤੋਂ ਪ੍ਰੇਸ਼ਾਨ ਨਾ ਹੋਣ ਦੀ ਅਪੀਲ ਕਰਦਾ ਹਾਂ। ਮਾਣਯੋਗ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਧਿਆਨ ਵਿੱਚ ਇਹ ਮਾਮਲਾ ਹੈ ਅਤੇ ਉਹ ਵਿਅਕਤੀਗਤ ਰੂਪ ਤੋਂ ਇਸ ਨੂੰ ਦੇਖ ਰਹੇ ਹਨ।

  • I want to assure all depositors of Sri Guru Raghavendra Co-operative Bank to not panic.

    Hon’ble Finance Minister Smt. @nsitharaman is appraised of matter & is personally monitoring the issue. She has assured Govt will protect interests of depositors. Grateful for her concern. pic.twitter.com/pmoAcUFAu7

    — Tejasvi Surya (@Tejasvi_Surya) January 13, 2020 " class="align-text-top noRightClick twitterSection" data=" ">

Intro:Body:

coprative bank 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.