ETV Bharat / briefs

ਡਾਕਟਰਾਂ ਦੀ ਹੜਤਾਲ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਨੇ ਮਮਤਾ ਬੈਨਰਜੀ ਨੂੰ ਲਿਖੀ ਚਿੱਠੀ

ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮਮਤਾ ਬਨਰਜੀ ਨੂੰ ਚਿੱਠੀ ਲਿੱਖ ਕੇ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮਮਤਾ ਨੂੰ ਕਿਹਾ ਕਿ ਉਹ ਵਿਅਕਤੀਗਤ ਤੌਰ 'ਤੇ ਮਾਮਲੇ ਨੂੰ ਸੁਲਝਾਉਣ।

ਸੰਕੇਤਕ ਤਸਵੀਰ
author img

By

Published : Jun 14, 2019, 11:27 PM IST

Updated : Jun 18, 2019, 10:56 AM IST

ਨਵੀਂ ਦਿੱਲੀ: ਪੱਛਮੀ ਬੰਗਾਲ 'ਚ ਡਾਕਟਰਾਂ ਦੀ ਹੜਤਾਲ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਮਮਤਾ ਬਨਰਜੀ ਨੂੰ ਡਾਕਟਰਾਂ ਦੀ ਹੜਤਾਲ ਦੇ ਮਾਮਲੇ ਨੂੰ ਵਿਅਕਤੀਗਤ ਤੌਰ 'ਤੇ ਸੁਲਝਾਉਣ ਨੂੰ ਕਿਹਾ ਹੈ। ਦੂਜੇ ਪਾਸੇ, ਮਮਤਾ ਨੇ ਵੀ ਡਾਕਟਰਾਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਕੋਲਕਾਤਾ ਦੇ ਡਾਕਟਰਾਂ ਦੇ ਇੱਕ ਪੈਨਲ ਨਾਲ ਬੈਠਕ ਕੀਤੀ ਹੈ।

  • Union Health Minister Dr. Harsh Vardhan writes to West Bengal Chief Minister Mamata Banerjee on ongoing doctors' strike in the state, asking her to 'personally intervene to resolve the current impasse.' pic.twitter.com/nW2NpPfstF

    — ANI (@ANI) June 14, 2019 " class="align-text-top noRightClick twitterSection" data=" ">

ਮਮਤਾ ਬਨਰਜੀ ਨੇ ਡਾਕਟਰਾਂ ਨੂੰ ਚਿੱਠੀ ਲਿੱਖ ਕੇ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਨਾਲ ਹੋਈ ਕੁੱਟ-ਮਾਰ ਤੋਂ ਬਾਅਦ ਪੂਰੀ ਮੈਡੀਕਲ ਐਸੋਸੀਏਸ਼ਨ 'ਚ ਗੁੱਸਾ ਹੈ। ਮਮਤਾ ਸਰਕਾਰ ਤੋਂ ਨਾਰਾਜ਼ ਡਾਕਟਰ ਅਸਤੀਫ਼ਾ ਦੇ ਰਹੇ ਹਨ। ਹੁਣ ਤਕ ਪੱਛਮੀ ਬੰਗਾਲ 'ਚ 150 ਤੋਂ ਵੀ ਜ਼ਿਆਦਾ ਡਾਕਟਰ ਆਪਣਾ ਅਸਤੀਫ਼ਾ ਦੇ ਚੁੱਕੇ ਹਨ।

Intro:ਐਂਕਰ--- ਅਬਿਨੇਤਾ ਤੋਂ ਨੇਤਾ ਬਣੇ ਸੰਨੀ ਦਿਓਲ ਲੋਕਸਭਾ ਚੋਣਾਂ ਜਿੱਤਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿੱਚ ਚੱਲੇ ਗਏ ਸਨ ਅਤੇ ਅੱਜ ਲੰਬੇ ਸਮੇਂ ਬਾਅਦ ਗੁਰਦਾਸਪੁਰ ਆਪਣੀ ਕੋਠੀ ਵਿੱਚ ਪਹੁੰਚੇ ਹਨ ਪਰ ਸੰਨੀ ਦਿਓਲ ਨਾਂ ਤੋਂ ਕਿਸੇ ਵਰਕਰ ਨੂੰ ਮਿਲ ਰਹੇ ਹਨ ਅਤੇ ਨਾਂ ਹੀ ਮੀਡੀਆ ਦੇ ਰੂਬਰੂ ਹੋ ਰਹੇ ਹਨ ਗੁਰਦਾਸਪੁਰ ਦੇ ਲੋਕ ਚੋਣਾਂ ਤੋਂ ਬਾਅਦ ਸੰਨੀ ਦਿਓਲ ਦੀ ਬੇਅਸਬਰੀ ਨਾਲ ਉਠੀਕ ਕਰ ਰਹੇ ਸਨ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ 15 ਜੂਨ ਨੂੰ ਪਠਾਨਕੋਟ ਵਿੱਚ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ 16 ਜੂਨ ਨੂੰ ਗੁਰਦਾਸਪੁਰ ਵਿੱਚ ਵਰਕਰਾਂ ਨਾਲ ਮੀਟਿੰਗ ਕਰਨਗੇ

Body:ਵਾਕਥਰੋ ਰਿਪੋਰਟਰ

Conclusion:
Last Updated : Jun 18, 2019, 10:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.