ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਧਰਨੇ 'ਤੇ ਉਤਰ ਆਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਐੱਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਉਨ੍ਹਾਂ ਤੋਂ ਯੂਨੀਵਰਸਿਟੀ ਖਾਲੀ ਚੈਕ ਦੀ ਮੰਗ ਕਰ ਰਹੀ ਹੈ। ਵਿਦਿਆਰਥੀ ਯੂਨੀਵਰਸਿਟੀ 'ਤੇ ਇਹ ਦੋਸ਼ ਲਗਾ ਰਹੇ ਹਨ ਕਿ ਜੇਕਰ ਵਿਦਿਆਰਥੀ ਨੇ ਮੈਨੇਜਮੈਂਟ ਨੂੰ ਚੈਕ ਨਹੀਂ ਦਿੱਤੇ ਤਾਂ ਮੈਨੇਜਮੈਂਟ ਡਿਗਰੀ ਰੋਕਣ ਦੀ ਗੱਲ ਕਹਿ ਰਹੀ ਹੈ।
ਐੱਸਸੀ ਐੱਸਟੀ ਸਕਾਲਰਸ਼ਿਪ ਨਾ ਮਿਲਣ ਕਾਰਨ ਵਿਦਿਆਰਥੀਆਂ ਨੇ ਲਗਾਇਆ ਧਰਨਾ - SC ST ACT
ਐੱਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਵਿਦਿਆਰਥੀਆਂ ਤੋਂ ਯੂਨੀਵਰਸਿਟੀ ਖਾਲੀ ਚੈੱਕ ਦੀ ਮੰਗ ਕਰ ਰਹੀ ਹੈ। ਵਿਦਿਆਰਥੀ ਯੂਨੀਵਰਸਿਟੀ 'ਤੇ ਇਹ ਦੋਸ਼ ਲਗਾ ਰਹੇ ਹਨ ਕਿ ਮੈਨੇਜਮੈਂਟ ਨੂੰ ਚੈਕ ਨਹੀਂ ਦਿੱਤੇ ਜਾਣ 'ਤੇ ਮੈਨੇਜਮੈਂਟ ਡਿਗਰੀ ਰੋਕਣ ਦੀ ਗੱਲ ਕਹਿ ਰਹੀ ਹੈ।
STUDENT PROTEST IN AMLOH
ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਧਰਨੇ 'ਤੇ ਉਤਰ ਆਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਐੱਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਉਨ੍ਹਾਂ ਤੋਂ ਯੂਨੀਵਰਸਿਟੀ ਖਾਲੀ ਚੈਕ ਦੀ ਮੰਗ ਕਰ ਰਹੀ ਹੈ। ਵਿਦਿਆਰਥੀ ਯੂਨੀਵਰਸਿਟੀ 'ਤੇ ਇਹ ਦੋਸ਼ ਲਗਾ ਰਹੇ ਹਨ ਕਿ ਜੇਕਰ ਵਿਦਿਆਰਥੀ ਨੇ ਮੈਨੇਜਮੈਂਟ ਨੂੰ ਚੈਕ ਨਹੀਂ ਦਿੱਤੇ ਤਾਂ ਮੈਨੇਜਮੈਂਟ ਡਿਗਰੀ ਰੋਕਣ ਦੀ ਗੱਲ ਕਹਿ ਰਹੀ ਹੈ।
Intro:ਫ਼ਤਹਿਗੜ੍ਹ ਸਾਹਿਬ , ਜਗਮੀਤ ਸਿੰਘ
ਐਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਸਾਡੇ ਤੋਂ ਚੈਕ ਮੰਗੇ ਜਾ ਰਹੇ ਹਨ , ਸਾਨੂ ਕਿ ਪਤਾ ਮੈਨੇਜਮੈਂਟ ਕੀਨੇ ਪੈਸੇ ਦਾ ਚੈਕ ਭਰ ਕੇ ਲਗਾ ਦੇਵੇ , ਜੇਕਰ ਚੈਕ ਨਹੀਂ ਦਿੰਦੇ ਤਾਂ ਸਾਡੀ ਡਿਗਰੀ ਰੋਕਣ ਦੀ ਗੱਲ ਕਹਿੰਦੇ ਹਨ। ਇਹ ਕਹਿਣਾ ਸੀ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ , ਜੋ ਐਸ ਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਅਤੇ ਦੇਸ਼ ਭਗਤ ਯੂਨੀਵਰਸਿਟੀ ਵਲੋਂ ਖਾਲੀ ਚੈਕ ਮੰਗੇ ਜਾਣ ਦੇ ਵਿਰੋਧ ਚ ਧਾਰਨਾ ਦੇ ਰਹੇ ਸੀ । ਉਥੇ ਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਿਹਣਾ ਸੀ ਕਿ ਇਹ ਚੈਕ ਐਸ ਸੀ ਸਕਾਲਰਸ਼ਿਪ ਦੇ ਪੈਸਿਆਂ ਦੀ ਗਰੰਟੀ ਲਾਇ ਹੈ।
Body:V/ O 01 - ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਸ ਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਅਤੇ ਦੇਸ਼ ਭਗਤ ਯੂਨੀਵਰਸਿਟੀ ਵਲੋਂ ਖਾਲੀ ਚੈਕ ਮੰਗੇ ਜਾਣ ਦੇ ਵਿਰੋਧ ਚ ਧਰਨਾ ਲਗਿਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਦਸਿਆ ਕਿ ਐਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਸਾਡੇ ਤੋਂ ਚੈਕ ਮੰਗੇ ਜਾ ਰਹੇ ਹਨ , ਸਾਨੂ ਕਿ ਪਤਾ ਮੈਨੇਜਮੈਂਟ ਕੀਨੇ ਪੈਸੇ ਦਾ ਚੈਕ ਭਰ ਕੇ ਲਗਾ ਦੇਵੇ , ਜੇਕਰ ਚੈਕ ਨਹੀਂ ਦਿੰਦੇ ਤਾਂ ਸਾਡੀ ਡਿਗਰੀ ਰੋਕਣ ਦੀ ਗੱਲ ਕਹਿੰਦੇ ਹਨ। ਜਿਸ ਕਾਰਨ ਸਾਨੂ ਇਹ ਕਦਮ ਚੁੱਕਣ ਪਿਆ।
byte - ਵਿਦਿਆਰਥੀ
V/O 02 - ਉਥੇ ਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਿਹਣਾ ਸੀ ਕਿ ਇਹ ਚੈਕ ਐਸ ਸੀ ਸਕਾਲਰਸ਼ਿਪ ਦੇ ਪੈਸਿਆਂ ਦੀ ਗਰੰਟੀ ਲਈ ਲਾਏ ਜਾ ਰਹੇ ਹਨ। ਪਿਛਲੇ ਕਈ ਸਾਲਾਂ ਦਾ ਕਰੀਬ 17 ਕਰੋੜ ਰੁਪਿਆ ਸਰਕਾਰ ਵਲ ਰਹਿੰਦਾ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਯੂਨੀਵਰਸਿਟੀਆਂ ਨੂੰ ਵੀ ਆਰਥਿਕ ਪਰੇਸ਼ਾਨੀ ਤੋਂ ਲੱਗਣਾ ਪੈ ਰਿਹਾ ਹੈ। ਜਿਸਦਾ ਜਲਦ ਹਲ ਕਰਨਾ ਚਾਹੀਦਾ ਹੈ।
Conclusion: