ETV Bharat / briefs

ਸੋਨੀਪਤ ਦੀ ਬੋਸਟਲ ਜੇਲ੍ਹ ਤੋਂ 3 ਕੈਦੀ ਫ਼ਰਾਰ

ਸੋਨੀਪਤ ਦੀ ਬੋਸਟਲ ਜੇਲ੍ਹ ਚੋਂ 3 ਕੈਦੀ ਫ਼ਰਾਰ ਹੋਣ ਦੀ ਖ਼ਬਰ ਆਈ ਹੈ। ਮੌਕੇ 'ਤੇ ਕੋਈ ਵੀ ਸੁਰੱਖਿਆ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਇਨ੍ਹਾਂ ਕੈਦੀਆਂ ਨੂੰ ਭੱਜਣ ਵਿੱਚ ਸਫ਼ਲਤਾ ਮਿਲੀ।

sonipat
author img

By

Published : May 20, 2019, 11:48 AM IST

ਸੋਨੀਪਤ: ਸੋਨੀਪਤ ਦੀ ਬੋਸਟਲ ਜੇਲ੍ਹ ਚੋਂ 3 ਕੈਦੀ ਫ਼ਰਾਰ ਹੋਣ ਦੀ ਖ਼ਬਰ ਆਈ ਹੈ। ਮੌਕੇ 'ਤੇ ਕੋਈ ਵੀ ਸੁਰੱਖਿਆ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਇਨ੍ਹਾਂ ਕੈਦੀਆਂ ਨੂੰ ਭੱਜਣ ਵਿੱਚ ਸਫ਼ਲਤਾ ਮਿਲੀ। ਪ੍ਰਾਪਤ ਜਾਣਕਾਰੀ ਮੁਤਾਬਿਕ ਕੈਦੀ ਪਾਣੀ ਪੀਣ ਵਾਸਤੇ ਜੇਲ੍ਹ ਤੋਂ ਬਾਹਰ ਨਿਕਲੇ ਸਨ ਅਤੇ ਜੇਲ੍ਹ ਵਾਰਡਨ ਨੂੰ ਧੱਕਾ ਦੇਕੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਜੇਲ੍ਹ ਵਿੱਚ ਕੰਮ ਦੇ ਚੱਲਦਿਆਂ ਦੀਵਾਰ ਤੋੜੀ ਗਈ ਸੀ ਅਤੇ ਸੁਰੱਖਿਆ ਦੇ ਵੀ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਸਨ। ਦੀਵਾਰ ਨਾ ਹੋਣ ਕਾਰਨ ਕੋਈ ਵੀ ਆਸਾਨੀ ਨਾਲ ਆ-ਜਾ ਸਕਦਾ ਹੈ।

Intro:ਸੂਬੇ ਅੰਦਰ ਵੋਟਾਂ ਦਾ ਕੰਮ ਥਮ ਗਿਆ ਹੈ ਅਤੇ ਹੁਣ ਕੰਮ ਵੋਟਾਂ ਦੀ ਗਿਣਤੀ ਦਾ ਹੋਵੇਗਾ ਜਿਸਦੇ ਚਲਦਿਆ ਹਲਕਾ ਸੰਗਰੂਰ ਦੇ ਸਾਰੇ ਬੂਥਾਂ ਦੀ ਈਵੀਐਮ ਮਸ਼ੀਨਾਂ ਧੂਰੀ ਦੇ ਨਾਲ ਲਗਦੇ ਪਿੰਡ ਬਰਡਬਾਲ ਦੇ ਇਕ ਨਿਜੀ ਕਾਲਜ਼ ਵਿਚ ਰੱਖਿਆ ਜਾਣਗੀਆਂ।ਜਿਥੇ 23 ਤਾਰੀਖ ਨੂੰ ਸਵੇਰੇ 7 ਬਜੇ ਤੋਂ ਗਿਣਤੀ ਸ਼ੁਰੂ ਹੋ ਜਾਵੇਗੀ।ਇਸ ਸਭ ਦੇ ਚਲਦਿਆਂ ਈਟੀਵੀ ਭਾਰਤ ਦੀ ਟੀਮ ਵਲੋਂ ਉਸ ਥਾਂ ਦਾ ਨਿਰੀਖਣ ਕੀਤੀ ਗਿਆ ਜਿੱਥੇ ਇਹ ਮਸ਼ੀਨਾਂ ਰੱਖੀਆਂ ਜਾਣਿਆ ਨੇ।

Body:ਇਸ ਮੌਕੇ ਜਿਲਾ ਸੰਗਰੁਰ ਦੇ ਏਡੀਸੀ ਰਾਜੇਸ਼ ਤਿਰਪਾਠੀ ਨੇ ਈਟੀਵੀ ਭਾਰਤ ਨਾਲ ਖਾਸ ਗੱਲ ਬਾਤ ਕੀਤੀ ਤੇ ਜਾਣਕਾਰੀ ਦਿਤੀ ਕੇ ਇਸ ਥਾਂ ਤੇ ਇਕ ਮੀਡੀਆ ਸੈਂਟਰ ਬਣਾਇਆ ਹੋਇਆ ਹੈ।ਤੇ ਸੀਸੀਟੀਵੀ ਨਾਲ ਨਿਗਰਾਨੀ ਰੱਖੀ ਜਾਵੇਗੀ ਉਥੇ ਹੀ ਪੈਰਾ ਮਿਲਟਰੀ ਫੋਰਸ ਦੇ ਨਾਲ ਨਾਲ ਪੰਜਾਬ ਪੁਲਿਸ ਵੀ ਤੈਨਾਤ ਰਹੇਗੀ।

Conclusion:ਇਸ ਦੋਰਾਨ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੀ ਹੋਈ ਹਨ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.