ETV Bharat / briefs

'84 'ਤੇ ਸਿਆਸਤ ਭਖਣ ਮਗਰੋਂ ਪਿਤਰੌਦਾ ਨੇ ਦਿੱਤੀ ਸਫਾਈ - trending news

1984 'ਤੇ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਆਗੂ ਸੈਮ ਪਿਤਰੌਦਾ ਨੇ ਸਫ਼ਾਈ ਦੇ ਦਿੱਤੀ ਹੈ ਉਨ੍ਹਾਂ ਕਿਹਾ ਕਿ ਭਾਜਪਾ ਉਨ੍ਹਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

as
author img

By

Published : May 10, 2019, 10:37 AM IST

ਨਵੀਂ ਦਿੱਲੀ: ਸੈਮ ਪਿਤਰੌਦਾ ਵੱਲੋਂ 1984 ਨੂੰ ਲੈ ਕੇ ਦਿੱਤੇ ਬਿਆਨ 'ਤੇ ਸਿਆਸਤ ਭਖਣ ਮਗਰੋਂ ਕਾਂਗਰਸੀ ਆਗੂ ਨੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ ਭਾਜਪਾ।

ਬੀਤੇ ਦਿਨ ਕਾਂਗਰਸ ਆਗੂ ਸੈਮ ਪਿਤਰੌਦ ਨੇ ਬਿਆਨ ਦਿੱਤਾ ਸੀ "84 ਵਿੱਚ ਹੋਇਆ ਤਾਂ ਹੋਇਆ"

ਸੈਮ ਪਿਤਰੌਦ

ਵੀਰਵਾਰ ਨੂੰ ਪਿਤਰੌਦਾ ਦੇ ਬਿਆਨ ਮਗਰੋਂ ਇਸ ਮਾਮਲੇ 'ਤੇ ਸਿਆਸਤ ਭਖਣੀ ਸ਼ੁਰੂ ਹੋ ਗਈ ਸੀ। ਸਿੱਖ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਤੇ ਅੰਮ੍ਰਿਤਸਰ 'ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪਿਤਰੌਦਾ ਦੇ ਬਿਆਨ ਨੇ ਸਿੱਖ ਕਤਲੇਆਮ 'ਚ ਰਾਜੀਵ ਗਾਂਧੀ ਦੀ ਸ਼ਮੂਲਿਅਤ ਨੂੰ ਮੰਨ ਲਿਆ ਸੀ, ਪਰ ਇਹ ਸਿੱਖਾਂ ਲਈ ਦਰਦਨਾਕ ਦਿਨ ਸੀ।

  • #Gandhi family's blue-eyed boy and Rajiv crony #SamPitroda has admitted his boss orchestrated the #1984SikhsGenocide with his statement justifying the anti-human act by saying “so what it happened”. It’s a painful day for the #Sikh community. Gandhi family still unrepentant.

    — Harsimrat Kaur Badal (@HarsimratBadal_) May 9, 2019 " class="align-text-top noRightClick twitterSection" data=" ">

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੈਮ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਛੱਡ ਦੇਣੀ ਚਾਹੀਦੀ ਹੈ।

ਉਧਰ ਸ਼ੀਲਾ ਦਿਕਸ਼ਿਤ ਨੇ ਵੀ ਰਾਜੀਵ ਗਾਂਧੀ ਦਾ ਬਚਾਅ ਕੀਤਾ ਹੈ।
ਸ਼ੀਲਾ ਦਿਕਸ਼ਿਤ

ਪਿਛਲੇ ਦਿਨੀਂ 1984 ਸਿੱਖ ਕਤਲੇਆਮ ਮਾਮਲੇ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਵੀ ਬਿਆਨ ਦਿੱਤਾ ਸੀ ਕਿ 84 ਵਿੱਚ ਸਿੱਖ ਕਤਲੇਆਮ ਕਰਨ ਦਾ ਹੁਕਮ PMO ਤੋਂ ਦਿੱਤਾ ਗਿਆ ਸੀ। ਫੂਲਕਾ ਦੇ ਇਸ ਬਿਆਨ ਤੋਂ ਬਾਅਦ ਪਿਤਰੌਦਾ ਨੇ ਬਿਆਨ ਦਿੱਤਾ ਸੀ, ਪੀਐਮ ਮੋਦੀ ਜਾਣ ਬੁੱਝ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ।

  • Sam Pitroda, Congress on HS Phoolka's claims that PMO ordered to 'kill' during 1984 anti-Sikh riots in Delhi: It's wrong. I would like PM Modi to focus on real issues and not divert attention. I want PM Modi to realize that Rajiv Gandhi gave his life for the country. (9.5.19) pic.twitter.com/ZF5RnLGOrI

    — ANI (@ANI) May 9, 2019 " class="align-text-top noRightClick twitterSection" data=" ">

Intro:Body:

84

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.