ETV Bharat / briefs

ਵਾਰਡ ਦੀ ਹਾਲਤ 'ਚ ਸੁਧਾਰ ਨਾ ਹੋਣ ਕਾਰਨ ਲੋਕ ਕਰਨਗੇ ਚੋਣਾਂ ਦਾ ਬਾਈਕਾਟ

ਵਾਰਡ ਵਿੱਚ ਗਲੀਆਂ ਨਾਲੀਆਂ ਵਿੱਚ ਖੜਾ ਪਾਣੀ ਤੇ ਥਾਂ ਥਾਂ ਗੰਦਗੀ ਨਾਲ ਵਾਰਡ ਨਿਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਦੋਂ ਤੱਕ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਓਦੋਂ ਤੱਕ ਵਾਰਡ ਵਾਸੀ ਚੋਣਾਂ ਦਾ ਬਾਈਕਾਟ ਕਰਣਗੇ।

no development in ward resulted in boycott of elections
author img

By

Published : Apr 12, 2019, 12:07 AM IST

ਫਾਜ਼ਿਲਕਾ: ਅਬੋਹਰ ਦੇ ਵਾਰਡ ਨੰਬਰ 2 ਵਿੱਚ ਗਲੀਆਂ ਨਾਲੀਆਂ ਵਿੱਚ ਖੜਾ ਪਾਣੀ ਅਤੇ ਥਾਂ ਥਾਂ ਗੰਦਗੀ ਨਾਲ ਵਾਰਡ ਨਿਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਓਦੋਂ ਤੱਕ ਉਹ ਸਾਰੇ ਚੋਣਾਂ ਦਾ ਬਾਈਕਾਟ ਕਰਣਗੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਨਵਾਈ ਨਹੀਂ ਕੀਤੀ ਜਾ ਰਹੀ ਹੈ। ਉਥੇ ਹੀ ਜਦੋਂ ਇਸ ਇਲਾਕੇ ਦੇ ਐੱਮਸੀ ਬਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਬਹੁਤ ਗੰਦਗੀ ਹੈ ਅਤੇ ਉਨ੍ਹਾਂ ਨੂੰ ਵੀ ਰੋਜ਼ ਇਸ ਚਿੱਕੜ ਵਿੱਚੋਂ ਨਿਕਲ ਕੇ ਹੀ ਜਾਣਾ ਪੈਂਦਾ ਹੈ। ਐੱਮਸੀ ਮੁਤਾਬਕ ਵਾਰਡ ਵਿੱਚ ਕਾਫ਼ੀ ਕੰਮ ਹੋਏ ਹਨ ਅਤੇ ਜੋ ਕੰਮ ਰਹਿ ਗਏ ਹਨ। ਉਹ ਵੀ ਪਾਸ ਹੋ ਚੁੱਕੇ ਹਨ ਅਤੇ ਜਲਦ ਹੀ ਕਰਵਾ ਦਿੱਤੇ ਜਾਣਗੇ।

ਵੀਡੀਓ

Intro:NEWS & SCRIPT - FZK - ABOHAR PRESHAN WARD NIWASI - FROM - INDERJIT SINGH FAZILKA PB. 97812-22833.Body:*****SCRIPT*****

A / L : - ਅਬੋਹਰ ਦੇ ਵਾਰਡ ਨੰਬਰ 2 ਵਿੱਚ ਗਲੀਆਂ ਨਾਲੀਆਂ ਵਿੱਚ ਖਡ਼ਾ ਪਾਣੀ ਅਤੇ ਜਗ੍ਹਾ ਜਗ੍ਹਾ ਛਾਈ ਗੰਦਗੀ ਨਾਲ ਵਾਰਡ ਨਿਵਾਸੀਆਂ ਦਾ ਹੋਇਆ ਜੀਨਾ ਬੇਹਾਲ ਵਾਰਡ ਨਿਵਾਸੀਆਂ ਨੇ ਕਿਹਾ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਓਦੋਂ ਤੱਕ ਉਹ ਕਰਣਗੇ ਸਾਰੀਆਂ ਚੋਣਾਂ ਦਾ ਬਾਈ ਕਾਟ ।

V / O : - ਜਿੱਥੇ ਇਸ ਵਾਰਡ ਦੇ ਨਿਵਾਸੀਆਂ ਨੇ ਰੋਸ਼ ਜਤਾਉਂਦੇਆ ਕਿਹਾ ਕਿ ਉਹ ਕਈ ਵਾਰ ਅਧਿਕਾਰੀਆਂ ਨੂੰ ਜਾਕੇ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਤਾਂ ਕੀ ਉਨ੍ਹਾਂ ਦੇ ਐਮ ਸੀ ਦੀ ਵੀ ਕਿਤੇ ਸੁਣਵਾਈ ਨਹੀਂ ਹੁੰਦੀ ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਏਗਾ ਮਹੱਲਾ ਨਿਵਾਸੀਆਂ ਵੱਲੋਂ ਉਸਨੂੰ ਹੀ ਦੁਬਾਰਾ ਚੁਣਿਆ ਜਾਵੇਗਾ ।

BYTE : - HARPAL DASS PEEDIT MOHALLA NIWASI .

BYTE : - SUMITRA BAI - PEEDIT WARD NIWASI .

BYTE : - PREM SINGH PEEDIT WARD NIWASI .

V / O : - ਉਥੇ ਹੀ ਜਦੋਂ ਇਸ ਮਹੱਲੇ ਦੇ ਐੱਮ ਸੀ ਬਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਮਹੱਲੇ ਵਿੱਚ ਕਾਫ਼ੀ ਗੰਦਗੀ ਛਾਈ ਹੋਈ ਹੈ ਅਤੇ ਖੁਦ ਉਨ੍ਹਾਂ ਨੂੰ ਵੀ ਰੋਜਾਨਾ ਇਸ ਚਿੱਕੜ ਵਿੱਚੋਂ ਨਿਕਲ ਕੇ ਹੀ ਜਾਣਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਕਾਫ਼ੀ ਕੰਮ ਹੋਏ ਹਨ ਅਤੇ ਜੋ ਕੰਮ ਰਹਿ ਗਏ ਹਨ ਉਹ ਵੀ ਪਾਸ ਹੋ ਚੁੱਕੇ ਹਨ ਅਤੇ ਜਲਦ ਹੀ ਉਹ ਵੀ ਕਰਵਾ ਦਿੱਤੇ ਜਾਣਗੇ ।

BYTE : - BALWANT SINGH MC WARD NO - 2

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:*****SCRIPT*****

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.