ਮੁੰਬਈ: ਮੈਡੀਕਲ ਦੀ ਵਿਦਿਆਰਥਣ ਪਾਇਲ ਤਡਵੀ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਆਰੋਪੀ ਡਾਕਟਰ ਭਕਤੀ ਮੇਹਰਾ, ਹੇਮਾ ਆਹੂਜਾ ਅਤੇ ਅੰਕਿਤਾ ਖੰਡੇਲਵਾਲ ਹਨ। ਪੁਲਿਸ ਨੇ ਭਕਤੀ ਮੇਹਰਾ ਨੂੰ ਬੀਤੇ ਮੰਗਲ ਵਾਰ ਕਾਬੂ ਕੀਤਾ ਸੀ। ਇਸ ਮਾਮਲੇ ਦੇ ਬਾਕੀ ਦੋਵੇ ਆਰੋਪੀਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਆਖ਼ਰਕਾਰ ਬੁਧਵਾਰ ਨੂੰ ਇਹ ਆਰੋਪੀ ਪੁਲਿਸ ਅੜਿੱਕੇ ਚੜ ਹੀ ਗਏ। ਪਾਇਲ ਨੇ 22 ਮਈ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਬੀਵਾਈਐੱਲ ਨਾਇਰ ਹਸਪਤਾਲ ਵਿਖੇ ਕਮਰੇ ਵਿੱਚ ਫਾਹਾ ਲਾ ਆਤਮ ਹੱਤਿਆ ਕਰ ਲਈ ਸੀ।
-
Medical student Payal Tadvi suicide case: Third accused Ankita Khandelwal taken to sessions court in Mumbai. #Maharashtra pic.twitter.com/Fk0X2wYL0I
— ANI (@ANI) May 29, 2019 " class="align-text-top noRightClick twitterSection" data="
">Medical student Payal Tadvi suicide case: Third accused Ankita Khandelwal taken to sessions court in Mumbai. #Maharashtra pic.twitter.com/Fk0X2wYL0I
— ANI (@ANI) May 29, 2019Medical student Payal Tadvi suicide case: Third accused Ankita Khandelwal taken to sessions court in Mumbai. #Maharashtra pic.twitter.com/Fk0X2wYL0I
— ANI (@ANI) May 29, 2019
ਪਰਿਵਾਰ ਨੇ ਹਸਪਤਾਲ ਦੇ 3 ਡਾਕਟਰਾਂ 'ਤੇ ਆਰੋਪ ਲਗਾਇਆ ਸੀ ਕਿ ਡਾਕਟਰਾਂ ਵੱਲੋਂ ਪਾਇਲ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸ ਨਾਲ ਅਪਮਾਨਜਨਕ ਰਵੱਈਆ ਅਖ਼ਤਿਆਰ ਕੀਤਾ ਜਾਂਦਾ ਸੀ। ਤਡਵੀ ਮੁਸਲੀਮ ਭਾਈਚਾਰੇ ਨਾਲ ਸਬੰਧਤ ਹਨ।
-
Medical student Payal Tadvi suicide case: Two of the three accused doctors, Bhakti Mehre and Hema Ahuja, have been arrested. Hema Ahuja was arrested last night (in pics) while Bhakti Mehre was arrested from sessions court yesterday evening. #Mumbai pic.twitter.com/WSmL02xRTW
— ANI (@ANI) May 29, 2019 " class="align-text-top noRightClick twitterSection" data="
">Medical student Payal Tadvi suicide case: Two of the three accused doctors, Bhakti Mehre and Hema Ahuja, have been arrested. Hema Ahuja was arrested last night (in pics) while Bhakti Mehre was arrested from sessions court yesterday evening. #Mumbai pic.twitter.com/WSmL02xRTW
— ANI (@ANI) May 29, 2019Medical student Payal Tadvi suicide case: Two of the three accused doctors, Bhakti Mehre and Hema Ahuja, have been arrested. Hema Ahuja was arrested last night (in pics) while Bhakti Mehre was arrested from sessions court yesterday evening. #Mumbai pic.twitter.com/WSmL02xRTW
— ANI (@ANI) May 29, 2019
-
#UPDATE Medical student Payal Tadvi suicide case: Third accused doctor Ankita Khandelwal has also been arrested by Police. Details awaited. https://t.co/ql7qxkanWu
— ANI (@ANI) May 29, 2019 " class="align-text-top noRightClick twitterSection" data="
">#UPDATE Medical student Payal Tadvi suicide case: Third accused doctor Ankita Khandelwal has also been arrested by Police. Details awaited. https://t.co/ql7qxkanWu
— ANI (@ANI) May 29, 2019#UPDATE Medical student Payal Tadvi suicide case: Third accused doctor Ankita Khandelwal has also been arrested by Police. Details awaited. https://t.co/ql7qxkanWu
— ANI (@ANI) May 29, 2019
ਮੇਡੀਕਲ ਦੀ 26 ਸਾਲਾ ਵਿਦਿਆਰਥਣ ਪਾਇਲ ਤਡਵੀ ਮਹਿਲਾ ਰੋਗ ਦੀ ਮਾਹਿਰ ਦੇ ਤੌਰ 'ਤੇ ਮੇਡੀਕਲ ਦੀ ਪੜ੍ਹਾਈ ਕਰ ਰਹੀ ਸੀ। ਉਹ ਬੀਵਾਈਐੱਨ ਨਾਇਰ ਹਸਪਤਾਲ ਵਿੱਚ ਮਹਿਲਾ ਰੋਗ ਦੀ ਦੂਜੀ ਸਾਲ ਦੀ ਵਿਦਿਆਰਥਣ ਸੀ। ਪਡਵੀ ਦੀ ਲਾਸ਼ 22 ਮਈ ਨੂੰ ਉਸ ਦੇ ਕਮਰੇ ਵਿੱਚ ਮਿਲੀ ਸੀ।
ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਜਲਗਾਂਵ ਵਿੱਚ ਇੱਕ ਆਦਿਵਾਸੀ ਪਰਿਵਾਰ ਨਾਲ ਸਬੰਧਤ ਜੂਨਿਅਰ ਡਾਕਟਰ ਨੂੰ ਅਕਸਰ ਹੀ ਪਰੇਸ਼ਾਨ ਕੀਤਾ ਜਾਂਦਾ ਸੀ। ਉਸ ਦੀ ਧਰਮ ਜਾਤ ਨੂੰ ਲੈ ਕੇ ਸੀਨੀਅਰ ਡਾਕਟਰ ਉਸ ਨੂੰ ਪਰੇਸ਼ਾਨ ਕਰਦੇ ਸਨ। ਮੇਡੀਕਲ ਕਾਲਜ ਦੇ ਡੀਨ ਨੂੰ ਲਿਖੇ ਇੱਕ ਪੱਤਰ ਰਾਹੀਂ ਤਡਵੀ ਦੀ ਮਾਂ ਨੇ ਦਾਅਵਾ ਕੀਤਾ ਕਿ ਉਸ ਦੀ ਬੇਟੀ ਨੂੰ ਲਗਾਤਾਰ ਡਾਕਟਰਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ।