ETV Bharat / briefs

ਪੁਲਿਸ ਨੇ ਡੇਰਾ ਪ੍ਰੇਮੀਆਂ ਅਤੇ ਬਿੱਟੂ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

ਨਾਭਾ ਦੀ ਜੇਲ੍ਹ 'ਚ ਮਹਿੰਦਰ ਦਾ ਕਤਲ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਅਤੇ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। IG ਫਿਰੋਜ਼ਪੁਰ ਰੇਂਜ ਐਮਐਸ ਛੀਨਾ ਨੇ ਡੇਰਾ ਪ੍ਰੇਮੀਆਂ ਅਤੇ ਬਿੱਟੂ ਦੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਹੈ।

ਫ਼ੋਟੋ
author img

By

Published : Jun 23, 2019, 11:41 AM IST

ਕੋਟਕਪੂਰਾ: IG ਫਿਰੋਜ਼ਪੁਰ ਐਮ.ਐਸ. ਛੀਨਾ ਨੇ ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਅਤੇ ਡੇਰਾ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਤੇ ਡੇਰਾ ਪ੍ਰੇਮੀਆਂ ਨੂੰ ਸ਼ਹਿਰ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ ਗਈ ਹੈ। IG ਨੇ ਕਿਹਾ ਕਿ ਸਸਕਾਰ ਸਬੰਧੀ ਪਰਿਵਾਰ ਨੂੰ ਜੋ ਮਦਦ ਚਾਹੀਦੀ ਹੈ, ਉਹ ਕੀਤੀ ਜਾਵੇਗੀ।

ਡੇਰਾ ਸੱਚਾ ਸੌਦਾ ਤੋਂ ਪੁੱਜੀ ਟੀਮ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸਿਰਫ ਸ਼ਾਂਤੀ ਬਣਾਈ ਰੱਖਣ ਸਬੰਧੀ ਹੀ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਾਂਤੀ ਬਣਾਈ ਰੱਖਣ ਲਈ ਸ਼ਹਿਰ 'ਚ ਪੁਖਤਾ ਪ੍ਰਬੰਧ ਕੀਤੇ ਗਏ ਹਨ।

Feed on WhatsApp

ਮਹਿੰਦਰਪਾਲ ਬਿੱਟੂ ਦੇ ਲੜਕੇ ਰਮਿੰਦਰ ਕੁਮਾਰ ਨੇ ਦੋਸ਼ ਲਗਾਏ ਕੇ ਉਸ ਦੇ ਪਿਤਾ ਦੀ ਸਾਜਿਸ਼ ਤਹਿਤ ਹਤਿਆ ਕੀਤੀ ਗਈ ਹੈ ਅਤੇ ਪਿੱਠ ਪਿੱਛੇ ਤੋਂ ਵਾਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਨੇ ਉਸ ਦੇ ਪਿਤਾ ਦੀ ਸੁਰੱਖਿਆ ਵਿਚ ਕੁਤਾਹੀ ਵਰਤੀ ਹੈ ਤਾਹੀ ਇਹ ਸਭ ਹੋਇਆ।ਉਹਨਾਂ ਦੱਸਿਆ ਕਿ ਕੁਝ ਘੰਟੇ ਪਹਿਲਾਂ ਮੁਲਾਕਾਤ ਸਮੇਂ ਉਸ ਦੇ ਪਿਤਾ ਨੇ ਇਹ ਦਸਿਆ ਸੀ ਕਿ ਜਦ ਮੈਨੂੰ ਜੇਲ੍ਹ ਵਿਚ ਲੋਕ ਘੂਰਕੇ ਵੇਖਦੇ ਹਨ।ਮਹਿੰਦਰ ਪਾਲ ਦੇ ਅੰਤਿਮ ਸੰਸਕਾਰ ਬਾਰੇ ਉਹਨਾਂ ਕਿਹਾ ਕਿ ਹਾਲੇ ਕੁਝ ਵੀ ਫ਼ਾਈਨਲ ਨਹੀਂ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.