ETV Bharat / briefs

ਰਾਫੇਲ ਮਾਮਲਾ ਨੂੰ ਜਨਰਲ ਵੀ.ਕੇ ਸਿੰਘ ਨੇ ਦੱਸਿਆ ਬਿਨਾ ਸਿਰ-ਪੈਰ ਵਾਲਾ ਮੁੱਦਾ - vk singh

ਲੋਕ ਸਭਾ ਹਲਕਾ ਗੁਰਦਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਜਨਰਲ ਵੀ.ਕੇ ਸਿੰਘ ਇੱਕ ਵਾਰ ਤੋਂ ਰਾਫ਼ੇਲ ਦੇ ਮੁੱਦੇ 'ਤੇ ਬੱਚਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਲ ਧਰਮਿੰਦ ਵੀ ਮੌਜੂਦ ਸੀ।

ਜਨਰਲ ਵੀ.ਕੇ ਸਿੰਘ ਨਾਲ ਧਰਮਿੰਦਰ
author img

By

Published : May 13, 2019, 10:05 PM IST

ਲੋਕ ਸਭਾ ਹਲਕਾ ਗੁਰਦਾਸਪੁਰ ਵਿਖੇ ਪੰਜਾਬ ਦੀ ਹੋਟ ਸੀਟ ਹੋਣ ਦੀ ਵਜ੍ਹਾ ਨਾਲ ਭਾਜਪਾ ਕਿਸੇ ਵੀ ਵਰਗ ਨੂੰ ਪਿੱਛੇ ਛੱਡਣ ਦੇ ਮੂਡ ਵਿੱਚ ਨਹੀਂ ਹੈ। ਜਿਸਦੇ ਚਲੱਦੇ ਜਿੱਥੇ ਸੰਨੀ ਦਿਓਲ ਵੱਲੋਂ ਹਲਕੇ ਦੀਆਂ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਦਿੱਗਜ ਆਗੂ ਵੀ ਸੰਨੀ ਦਿਓਲ ਦੇ ਪੱਖ 'ਚ ਚੋਣ ਪ੍ਰਚਾਰ ਕਰ ਰਹੇ ਹਨ। ਫੌਜ ਦੇ ਸਾਬਕਾ ਜਨਰਲ ਅਤੇ ਭਾਜਪਾ ਆਗੂ ਵੀ.ਕੇ. ਸਿੰਘ ਨੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨਾਲ ਪਠਾਨਕੋਟ ਵਿਖੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਸਾਬਕਾ ਫੌਜੀਆਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।

ਗੁਰਦਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਵੀ.ਕੇ ਸਿੰਘ ਅਤੇ ਧਰਮਿੰਦਰ

ਇਸ ਦੌਰਾਨ ਧਰਮਿੰਦਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹਲਕੇ ਦੀ ਸੇਵਾ ਕਰਨ ਲਈ ਗੁਰਦਾਸਪੁਰ ਆਏ ਹਨ। ਉਨ੍ਹਾਂ ਕਿਹਾ ਕਿ ਉਹ 'ਮਾਲ' ਬਣਾਉਣ ਲਈ ਹਲਕੇ ਵਿੱਚ ਨਹੀਂ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮੇਰੀ ਆਤਮਾ ਕਹਿੰਦੀ ਹੈ ਮੈਂ ਉਹੀ ਕਰਦਾ ਹਾਂ।

ਇਸ ਮੌਕੇ 'ਤੇ ਜਨਰਲ ਵੀ.ਕੇ. ਸਿੰਘ ਨੂੰ ਜਦੋਂ ਖੰਨਾ ਵਿਖੇ ਰਾਹੁਲ ਗਾਂਧੀ ਵੱਲੋਂ ਸੈਮ ਪਿਤ੍ਰੋਦਾ 'ਤੇ ਦਿੱਤੇ ਬਿਆਨ 'ਤੇ ਮੁਆਫੀ ਮੰਗਣ ਦੇ ਸਵਾਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਕਾਂਗਰਸ ਦਾ ਚਰਿੱਤਰ ਹੈ ਅਤੇ ਮੁਆਫੀ ਮੰਗਣ ਨਾਲ ਕੰਮ ਨਹੀਂ ਚਲੇਗਾ। ਰਾਫੇਲ ਡੀਲ 'ਤੇ ਸਵਾਲ ਪੁੱਛਣ 'ਤੇ ਵੀ.ਕੇ. ਸਿੰਘ ਬੱਚਦੇ ਨਜ਼ਰ ਆਏ। ਉਨ੍ਹਾਂ ਸਿਰਫ ਇਹੀ ਕਿਹਾ ਕਿ, 'ਬਿਨਾਂ ਸਿਰ-ਪੈਰ ਵਾਲੇ ਮੁੱਦੇ 'ਤੇ ਉਹ ਕੁੱਝ ਵੀ ਬੋਲਣਾ ਜ਼ਰੂਰੁ ਨਹੀਂ ਸਮਝਦੇ ਹਨ।'

---------- Forwarded message ---------
From: Mukesh Saini <mukesh.saini@etvbharat.com>
Date: Mon, 13 May 2019 at 15:25
Subject: Script dharmendar pathankot
To: Punjab Desk <punjabdesk@etvbharat.com>

ਮਿਤੀ---13-5-2019
ਫੀਡ---link attached dharmendar
ਰਿਪੋਰਟਰ--mukesh saini pathankot 9988911013
Story--ਭਾਜਪਾ ਨੇਤਾ ਜਨਰਲ ਵੀ.ਕੇ ਸਿੰਘ ਅਤੇ ਧਰਮਿੰਦਰ ਸਿੰਘ ਦਿਓਲ ਨੇ ਸਨੀ ਦਿਓਲ ਪੱਖੀ ਕੀਤਾ ਚੋਣ ਪ੍ਰਚਾਰ।
ਸਾਬਕਾ ਫੌਜੀਆਂ ਨੂੰ ਕੀਤਾ ਸੰਬੋਧਨ
ਐਂਕਰ----ਲੋਕਸਭਾ ਹਲਕਾ ਗੁਰਦਾਸਪੁਰ ਵਿਖੇ ਪੰਜਾਬ ਦੀ ਹੋਟ ਸੀਟ ਹੋਣ ਦੀ ਵਜਾ ਨਾਲ ਭਾਜਪਾ ਕਿਸੇ ਵੀ ਵਰਗ ਨੂੰ ਪਿੱਛੇ ਛੱਡਣ ਦੇ ਮੁੜ ਵਿਚ ਨਹੀਂ ਹੈ। ਜਿਸ ਦੇ ਚਲੱਦੇ ਜਿਥੇ ਸੰਨੀ ਦਿਓਲ ਵਲੋਂ ਹਲਕੇ ਦੀਆਂ ਵੱਖ ਵੱਖ ਥਾਵਾਂ ਤੇ ਜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਭਾਜਪਾ ਦੇ ਦਿਗਜ ਆਗੂਆਂ ਵਲੋਂ ਵੀ ਸੰਨੀ ਦਿਓਲ ਪੱਖੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚਲੱਦੇ ਫੋਜ ਦੇ ਸਾਬਕਾ ਜਨਰਲ ਅਤੇ ਭਾਜਪਾ ਨੇਤਾ ਵੀ.ਕੇ ਸਿੰਘ ਵਲੋਂ ਸੰਨੀ ਦਿਓਲ ਦੇ ਪਿਤਾ ਦੇ ਨਾਲ ਪਠਾਨਕੋਟ ਵਿਖੇ ਸਾਬਕਾ ਫੌਜੀਆਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ। 
ਵ/ਓ-------ਲੋਕਸਭਾ ਚੋਣਾਂ ਦੇ ਚਲੱਦੇ ਸਾਬਕਾ ਫੌਜੀਆਂ ਦੇ ਨਾਲ ਰੂਬਰੂ ਹੋਣ ਪਹੁੰਚੇ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਸਿੰਘ ਨਾਲ ਜਦ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਹਲਕੇ ਦੀ ਸੇਵਾ ਕਰਨ ਦੇ ਲਈ ਗੁਰਦਾਸਪੁਰ ਆਏ ਹਨ ਅਤੇ ਲੋਕਾਂ ਦੀ ਸੇਵਾ ਕਰਨਗੇ। ਊਨਾ ਕਿਹਾ ਕਿ ਉਹ ਸੇਵਾ ਕਰਨ ਆਏ ਹਨ ਪੈਸੇ ਕਮਾਨ ਲਈ ਨਹੀਂ। 

ਬਾਈਟ------ਧਰਮਿੰਦਰ ਸਿੰਘ ਦਿਓਲ (ਸੰਨੀ ਦਿਓਲ ਦੇ ਪਿਤਾ)

ਵ/ਓ-------ਦੂਜੇ ਪਾਸੇ ਸਾਬਕਾ ਸੈਨਿਕਾਂ ਦੇ ਨਾਲ ਰਾਬਤਾ ਕਾਇਮ ਕਰਨ ਪਹੁੰਚੇ ਫੋਜ ਦੇ ਸਾਬਕਾ ਜਨਰਲ ਵੀ.ਕੇ ਸਿੰਘ ਨਾਲ ਜਦ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਖੰਨਾ ਵਿਖੇ ਰਾਹੁਲ ਗਾਂਧੀ ਕੋਲੋਂ ਸੈਮ ਪੀਡੋਤਤਰਾਂ ਦੇ ਦਿੱਤੇ ਬਿਆਨ ਮੁਆਫੀ ਮੰਗਣ ਦੇ ਸਵਾਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੁਆਫੀ ਮੰਗਣ ਦੇ ਨਾਲ ਕੰਮ ਨਹੀਂ ਚਲੇਗਾ। ਰਾਫੇਲ ਡੀਲ ਟੈ ਵਿਰੋਧੀ ਧਿਰ ਵਲੋਂ ਘੇਰੇ ਜਾਣ ਦੇ ਸਵਾਲ ਤੇ ਬੋਲਦੇ ਹੋਏ ਊਨਾ ਕਿਹਾ ਕਿ ਕਾਂਗਰਸ ਵਲੋਂ ਹਵਾ ਚ ਗੱਲਾਂ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਦਾ ਜਵਾਬ ਦੇਣਾ ਉਹ ਜਰੂਰੀ ਨਹੀਂ ਸਮਝਦੇ। 

ਬਾਈਟ------ਵੀ.ਕੇ ਸਿੰਘ (ਫੋਜ ਦੇ ਸਾਬਕਾ ਜਨਰਲ)

Download link 
3 files 
Pathankot 13-5-2019 Dharminder Rally byte-1.3gp 
Pathankot 13-5-2019 Dharminder Rally byte-2.mp4 
Pathankot 13-5-2019 Dharminder Rally shot.mp4
ETV Bharat Logo

Copyright © 2024 Ushodaya Enterprises Pvt. Ltd., All Rights Reserved.