ਮਾਨਸਾ: ਜਿਲ੍ਹੇ 'ਚ ਕਣਕ ਦੀ ਕਟਾਈ ਦਾ ਕੰਮ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕਣਕ ਦੀ ਕਟਾਈ ਲਈ ਕਿਸਾਨ ਮਸ਼ੀਨਾਂ ਨੂੰ ਛੱਡ ਕੇ ਹੱਥੀਂ ਕਟਾਈ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਚਾਰਾ ਕੰਬਾਇਨ ਨਾਲ ਵਧੀਆ ਨਹੀ ਬਣਦਾ ਤੇ ਲੇਬਰ ਵੀ ਬਹੁਤ ਮਹਿੰਗੀ ਪੈਂਦੀ ਹੈ। ਇਸ ਦੇ ਕਾਰਨ ਉਹ ਹੱਥੀ ਕਟਾਈ ਨੂੰ ਪਹਿਲ ਦੇ ਰਹੇ ਹਨ। ਮਾਨਸਾ ਦੀਆਂ ਮੰਡੀਆਂ ਵਿੱਚ ਵੀ ਜਲਦ ਹੀ ਕਣਕ ਆਉਣੀ ਸ਼ੁਰੂ ਹੋ ਜਾਵੇਗੀ।
ਆਰਥਿਕ ਮੰਦੀ ਤੋਂ ਗੁਜ਼ਰ ਰਹੇ ਕਿਸਾਨ, ਮੁੜ ਹੱਥੀਂ ਕਟਾਈ ਕਰਨ ਲਈ ਮਜਬੂਰ - mansa
ਕਣਕ ਦੀ ਕਟਾਈ ਲਈ ਕਿਸਾਨ ਮਸ਼ੀਨਾਂ ਨੂੰ ਛੱਡ ਕੇ ਹੱਥੀਂ ਕਟਾਈ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਚਾਰਾ ਕੰਬਾਇਨ ਨਾਲ ਵਧੀਆ ਨਹੀ ਬਣਦਾ ਤੇ ਲੇਬਰ ਵੀ ਬਹੁਤ ਮਹਿੰਗੀ ਪੈਂਦੀ ਹੈ।
ਆਰਥਿਕ ਦੌਰ ਤੋਂ ਗੁਜਰ ਰਹੇ ਕਿਸਾਨਾਂ ਨੇ ਮੁੜ ਹੱਥੀਂ ਕਟਾਈ ਕਰਨ ਲਈ ਮਜਬੁਰ
ਮਾਨਸਾ: ਜਿਲ੍ਹੇ 'ਚ ਕਣਕ ਦੀ ਕਟਾਈ ਦਾ ਕੰਮ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕਣਕ ਦੀ ਕਟਾਈ ਲਈ ਕਿਸਾਨ ਮਸ਼ੀਨਾਂ ਨੂੰ ਛੱਡ ਕੇ ਹੱਥੀਂ ਕਟਾਈ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਚਾਰਾ ਕੰਬਾਇਨ ਨਾਲ ਵਧੀਆ ਨਹੀ ਬਣਦਾ ਤੇ ਲੇਬਰ ਵੀ ਬਹੁਤ ਮਹਿੰਗੀ ਪੈਂਦੀ ਹੈ। ਇਸ ਦੇ ਕਾਰਨ ਉਹ ਹੱਥੀ ਕਟਾਈ ਨੂੰ ਪਹਿਲ ਦੇ ਰਹੇ ਹਨ। ਮਾਨਸਾ ਦੀਆਂ ਮੰਡੀਆਂ ਵਿੱਚ ਵੀ ਜਲਦ ਹੀ ਕਣਕ ਆਉਣੀ ਸ਼ੁਰੂ ਹੋ ਜਾਵੇਗੀ।
Intro:ਮਾਨਸਾ ਜਿਲ੍ਹੇ ਵਿੱਚ ਕਣਕ ਦੀ ਕਟਾਈ ਦਾ ਕੰਮ ਕਿਸਾਨਾਂ ਨੇ ਸੁਰੂ ਕਰ ਦਿੱਤਾ ਹੈ ਇਸ ਬਾਰ ਕਣਕ ਦੀ ਕਟਾਈ ਜਿਆਦਾਤਰ ਕਿਸਾਨ ਮਸ਼ੀਨਾਂ ਨਾਲ ਨਹੀਂ ਬਲਕਿ ਹੱਥੀਂ ਕਟਾਈ ਕਰ ਰਹੇ ਹਨ ਕਿਸਾਨ ਸੋਚਦੇ ਹਨ ਕਿ ਪਸ਼ੂਆਂ ਲਈ ਚਾਰਾ ਕੰਬਾਇਨ ਨਾਲ ਵਧੀਆ ਨਹੀ ਬਣਦਾ ਅਤੇ ਲੇਬਰ ਵੀ ਬਹੁਤ ਮਹਿੰਗੀ ਪੈਂਦੀ ਹੈ ਜਿਸ ਦੇ ਚਲਦੇ ਉਹ ਹੱਥੀ ਕਟਾਈ ਨੂੰ ਪਹਿਲ ਦੇ ਰਹੇ ਹਨ ਹੁਣ ਮਾਨਸਾ ਦੀਆਂ ਮੰਡੀਆਂ ਵਿੱਚ ਵੀ ਜਲਦ ਹੀ ਕਣਕ ਆਉਣੀ ਸੁਰੂ ਹੋ ਜਾਵੇਗੀ
Body:ਇਸ ਬਾਰੇ ਕਣਕ ਦੀ ਕਟਾਈ ਲੇਟ ਚੱਲ ਰਹੀ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਕਿਸਾਨਾਂ ਨੇ ਕਣਕ ਦੀ ਕਟਾਈ ਅੱਜ ਸੁਰੂ ਕਰ ਦਿੱਤੀ ਹੈ ਹੱਥੀਂ ਕਟਾਈ ਕਰਨ ਵਾਲੇ ਕਿਸਾਨ ਸੁਖਪਾਲ ਸਿੰਘ ਤੇ ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 3 ਏਕੜ ਜ਼ਮੀਨ ਹੈ ਅਤੇ ਉਹ ਤਿੰਨ ਭਰਾ ਹਨ ਇਸ ਲਈ ਉਹ ਮਸ਼ੀਨ ਨਾਲ ਕਟਾਈ ਨਹੀਂ ਕਰਵਾ ਸਕਦੇ ਕਿਉਂਕਿ ਮਸ਼ੀਨ ਨਾਲ ਜਿੱਥੇ ਖਰਚ ਬਹੁਤ ਜਿਆਦਾ ਹੁੰਦਾ ਹੈ ਉੱਥੇ ਹੀ ਪਸ਼ੂਆਂ ਲਈ ਚਾਰਾ ਵੀ ਠੀਕ ਨਹੀਂ ਬਣਦਾ ਜਿਸ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਕਣਕ ਦੀ ਕਟਾਈ ਕਰਨ ਵਿੱਚ ਲੱਗਿਆ ਹੋਇਆ ਹੈ ਕਿਸਾਨਾਂ ਨੇ ਕਣਕ ਦੇ ਮੁੱਲ ਤੇ ਨਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਕਣਕ ਦਾ ਸਮਰਥਨ ਮੁੱਲ ਵਿੱਚ ਜੋ ਵਾਧਾ ਕੀਤਾ ਹੈ ਨਾਕਾਫੀ ਹੈ ਕਿਉਂਕਿ ਫਸਲ ਹੁਣ ਮਨਾਫੇ ਦਾ ਧੰਦਾ ਨਹੀਂ ਰਿਹਾ ਜਿਸ ਦੇ ਕਾਰਨ ਕਿਸਾਨ ਆਰਥਿਕ ਦੌਰ ਵਿਚੋਂ ਗੁਜ਼ਰ ਰਿਹਾ ਹੈ।
ਬਾਇਟ ਕਿਸਾਨ ਸੁਖਪਾਲ ਸਿੰਘ
ਬਾਇਟ ਕਿਸਾਨ ਅੰਗਰੇਜ਼ ਸਿੰਘ
ਬਾਇਟ ਕਿਸਾਨ ਜਗਰੂਪ ਸਿੰਘ
P to C Kuldip Dhaliwal Mansa
Conclusion: