ETV Bharat / briefs

VIDEO: ਰੋਸ ਪ੍ਰਦਰਸ਼ਨ ਦੌਰਾਨ ਆਂਗਨਵਾੜੀ ਵਰਕਰ ਨੇ ਮਹਿਲਾ ਕਾਂਸਟੇਬਲ ਨੂੰ ਮਾਰਿਆ ਥੱਪੜ

ਬਠਿੰਡਾ ਵਿੱਚ ਆਂਗਣਵਾੜੀ ਵਰਕਰਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਲੇਡੀ ਕਾਂਸਟੇਬਲ ਨੂੰ ਥੱਪੜ ਜੜ ਦਿੱਤਾ। ਆਂਗਣਵਾੜੀ ਵਰਕਰ ਇਹ ਰੋਸ ਪ੍ਰਦਰਸ਼ਨ ਸਰਕਾਰ ਦੇ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈਕੇ ਕਰ ਰਹੀਆਂ ਸਨ।

ਬਠਿੰਡਾ 'ਚ ਆਂਗਨਵਾੜੀ ਵਰਕਰ ਨੇ ਕੀਤਾ ਰੋਸ ਪ੍ਰਦਰਸ਼ਨ, ਲੇਡੀ ਕਾਂਸਟੇਬਲ ਨੂੰ ਮਾਰਿਆ ਥੱਪੜ
author img

By

Published : May 16, 2019, 6:47 PM IST

Updated : May 16, 2019, 9:59 PM IST

ਬਠਿੰਡਾ: ਬਠਿੰਡਾ ਵਿੱਚ ਆਲ ਪੰਜਾਬ ਆਂਗਣਵਾੜੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਲੜਾਈ ਸਬੰਧੀ ਸ਼ਹਿਰ 'ਚ ਕਾਲੀਆਂ ਝੰਡੀਆਂ ਲੈਕੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਦੇ ਦੌਰਾਨ ਆਂਗਨਵਾੜੀ ਵਰਕਰਾਂ ਦੀ ਪੁਲੀਸ ਨਾਲ ਹੱਥਾਪਾਈ ਵੀ ਹੋਏ ਗਈ। ਇਸ ਦੌਰਾਨ ਇੱਕ ਆਂਗਣਵਾੜੀ ਵਰਕਰ ਨੇ ਲੇਡੀ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ।

ਆਂਗਣਵਾੜੀ ਮੁਲਾਜ਼ਮ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਆਂਗਣਵਾੜੀ ਮੁਲਾਜ਼ਮਾਂ ਨੂੰ ਕਈ ਵਾਰ ਝੂਠੇ ਲਾਰੇ ਲਾ ਚੁੱਕੀ ਹੈ ਪਰ ਅਸੀਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਕੇ ਕਿ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ ਭਰ ਵਿੱਚ ਵੋਟਾਂ ਦਾ ਬਾਈਕਾਟ ਕਰਨਗੇ।

Bathinda 16-5-19 Angnwadi worker slap to constable
feed by ftp
Folder Name- Bathinda 16-5-19 Angnwadi worker slap to constable
Second folder -Bathinda 16-5-19 anganwadi protest 1
report by Goutam kumar Bathinda 
9855365553 

ਬਠਿੰਡਾ ਵਿੱਚ ਆਂਗਨਵਾੜੀ ਵਰਕਰ ਵੱਲੋਂ ਰੋਸ ਮਾਰਚ ਦੌਰਾਨ ਲੇਡੀਜ਼ ਕਾਂਸਟੇਬਲ ਨੂੰ ਮਾਰਿਆ ਥੱਪੜ 

ਅੱਜ ਬਠਿੰਡਾ ਦੇ ਵਿੱਚ ਆਂਗਨਵਾੜੀ ਵਰਕਰਾਂ ਵੱਲੋਂ ਸੂਬਾ ਪੱਧਰੀ ਪੰਜਾਬ ਸਰਕਾਰ ਖਿਲਾਫ ਕੱਢਿਆ ਰੋਸ ਮਾਰਚ 
Vo-ਅੱਜ ਬਠਿੰਡਾ ਦੇ ਵਿੱਚ ਆਲ ਪੰਜਾਬ ਆਂਗਣਵਾੜੀ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਲੜ ਰਹੇ ਆਪਣੀਆਂ ਮੰਗਾਂ ਦੀ ਲੜਾਈ ਨੂੰ ਲੈ ਕੇ ਬਠਿੰਡਾ ਸ਼ਹਿਰ ਵਿੱਚੋਂ ਕਾਲੀਆਂ ਝੰਡੀਆਂ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਕੀਤੀ ਗਈ ਅਤੇ ਇਸ ਰੋਸ ਵਿੱਚ ਹਜ਼ਾਰਾਂ ਆਂਗਣਵਾੜੀ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਇਸ ਰੋਸ ਮਾਰਚ ਦੇ ਦੌਰਾਨ ਆਂਗਨਵਾੜੀ ਮੁਲਾਜ਼ਮ ਵਰਕਰਾਂ ਦੀ ਪੁਲਸ ਦੇ ਨਾਲ ਹੱਥਾਪਾਈ ਤੋਂ ਬਾਅਦ ਇੱਕ ਆਂਗਣਵਾੜੀ ਮੁਲਾਜ਼ਮ ਨੇ ਲੇਡੀਜ਼ ਕੌਂਸਲਰ ਵੱਲੋਂ ਥੱਪੜ ਮਾਰ ਦਿੱਤਾ 

vo- ਆਂਗਣਵਾੜੀ ਮੁਲਾਜ਼ਮ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅੱਜ ਆਂਗਣਵਾੜੀ ਮੁਲਾਜ਼ਮਾਂ ਨੂੰ ਕਈ ਵਾਰ ਝੂਠੇ ਲਾਰੇ ਲਾ ਚੁੱਕੀ ਹੈ ਪਰ ਅਸੀਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਕਿ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢ ਰਹੇ ਹਾਂ ਅਤੇ ਆਉਣ ਵਾਲੀ ਵੋਟਾਂ ਵਾਲੇ ਦਿਨ ਵੀ ਅਸੀਂ ਸੂਬੇ ਭਰ ਵਿੱਚ ਵੋਟਾਂ ਤੋਂ ਬਾਈਕਾਟ ਕਰਾਂਗੇ 
ਬਾਈਟ-  ਹਰਗੋਬਿੰਦ ਕੌਰ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੂਬਾ ਪ੍ਰਧਾਨ 
ਬਠਿੰਡਾ ਦੇ ਵਿੱਚ ਆਲ ਪੰਜਾਬ ਆਂਗਨਵਾੜੀ ਯੂਨੀਅਨ ਵੱਲੋਂ ਕੀਤੇ ਗਏ ਰੋਸ ਵਜੋਂ ਆਂਗਣਵਾੜੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਮਾਣ ਭੱਤਾ ਦੇਣ ਦੀ ਮੰਗ ਕੀਤੀ ਗਈ ਸੀ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਸੱਠ ਪ੍ਰਸੈਂਟ ਅਤੇ ਸੂਬਾ ਸਰਕਾਰ ਵੱਲੋਂ ਚਾਲੀ ਪਰਸੈਂਟ ਮਾਣ ਭੱਤਾ ਦੇਣਾ ਸੀ ਪਰ ਜਦੋਂ ਕਿ ਕੇਂਦਰ ਸਰਕਾਰ ਨੇ ਤਾਂ ਮਾਣ ਭੱਤਾ ਦੇ ਦਿੱਤਾ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਮਾਣ ਪਤਾ ਜਾਰੀ ਨਹੀਂ ਕੀਤਾ ਜਿਸ ਵਜੋਂ ਅੱਜ ਸਾਡੇ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ 
ਵਾਈਟ -ਗੁਰਮੀਤ ਕੌਰ ਆਂਗਣਵਾੜੀ ਮੁਲਾਜ਼ਮ 
Last Updated : May 16, 2019, 9:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.