ਮੁੰਬਈ: ਐਵੇਂਜਰਸ ਐਂਡਗੇਮ ਦੇ ਬਾਅਦ ਬਾਕਸ ਆਫ਼ਿਸ 'ਚ ਇਕ ਵਾਰ ਫ਼ਿਰ ਹਾਲੀਵੁੱਡ ਫ਼ਿਲਮਾਂ ਬਾਲੀਵੁੱਡ ਨੂੰ ਟੱਕਰ ਦੇ ਰਹੀਆਂ ਹਨ। ਸ਼ੁੱਕਰਵਾਰ 24 ਮਈ ਨੂੰ ਪੀਐਮ ਮੋਦੀ ਦੀ ਬਾਇਓਪਿਕ, ਅਰਜੁਨ ਕਪੂਰ ਦੀ ਇੰਡਿਆਜ਼ ਮੋਸਟ ਵਾੰਟੇਡ ਅਤੇ ਡਿਜ਼ਨੀ ਸਟੂਡੀਓ ਦੀ ਫ਼ਿਲਮ ਅਲਾਦੀਨ ਰਿਲੀਜ਼ ਹੋਈ। ਟ੍ਰੇਡ ਅਨਾਲਿਸਟ ਤਰਨ ਆਦਰਸ਼ ਦੇ ਮੁਤਾਬਿਕ ਅਲਾਦੀਨ ਨੇ ਪਹਿਲੇ ਦਿਨ 4.25 ਕਰੋੜ ਰੁਪਏ ਕਮਾਏ। ਤਰਨ ਨੇ ਆਪਣੇ ਟਵੀਟ 'ਚ ਲਿੱਖਿਆ ਕਿ- ਅਲਾਦੀਨ ਫ਼ਿਲਮ ਦੇਖਣ ਲਈ ਸਿਨੇਮਾ ਘਰ ਜਾਣ ਵਾਲਿਆਂ ਦੀ ਪਹਿਲੀ ਪਸੰਦ ਬਣ ਗਈ ਹੈ।
-
#Aladdin dominates... Emerges the first choice of moviegoers, eclipsing the biz of new films and holdover titles... Summer vacations + family-friendly content should ensure growth on Day 2 and 3... Fri ₹ 4.25 cr Nett BOC. India biz. Gross BOC: ₹ 5.06 cr. All versions.
— taran adarsh (@taran_adarsh) May 25, 2019 " class="align-text-top noRightClick twitterSection" data="
">#Aladdin dominates... Emerges the first choice of moviegoers, eclipsing the biz of new films and holdover titles... Summer vacations + family-friendly content should ensure growth on Day 2 and 3... Fri ₹ 4.25 cr Nett BOC. India biz. Gross BOC: ₹ 5.06 cr. All versions.
— taran adarsh (@taran_adarsh) May 25, 2019#Aladdin dominates... Emerges the first choice of moviegoers, eclipsing the biz of new films and holdover titles... Summer vacations + family-friendly content should ensure growth on Day 2 and 3... Fri ₹ 4.25 cr Nett BOC. India biz. Gross BOC: ₹ 5.06 cr. All versions.
— taran adarsh (@taran_adarsh) May 25, 2019
24 ਮਈ ਨੂੰ ਰਿਲੀਜ਼ ਹੋਈਆਂ ਬਾਲੀਵੁੱਡ ਦੀ ਦੋ ਫ਼ਿਲਮਾਂ ਅਲਾਦੀਨ ਅੱਗੇ ਫ਼ੇਲ ਹੋ ਗਈਆਂ। ਅਲਾਦੀਨ ਫ਼ਿਲਮ ਵਿੱਚ ਬਾਲੀਵੁੱਡ ਅਤੇ ਪੰਜਾਬੀ ਗਾਇਕ ਬਾਦਸ਼ਾਹ ਨੇ ਇੱਕ ਸਪੈਸ਼ਲ ਟ੍ਰੈਕ ਵੀ ਗਾਇਆ ਹੈ।