ETV Bharat / bharat

ਜੰਗਲ 'ਚੋਂ ਨਗਨ ਹਾਲਤ 'ਚ ਮਿਲੀਆਂ ਨੌਜਵਾਨ ਤੇ ਔਰਤ ਦੀਆਂ ਲਾਸ਼ਾਂ, ਕਤਲ ਦਾ ਖਦਸ਼ਾ - youth girl and boy naked body found in forest

ਉਦੈਪੁਰ 'ਚ ਜੰਗਲ 'ਚ ਇਕ ਨੌਜਵਾਨ ਅਤੇ ਔਰਤ ਦੀਆਂ ਲਾਸ਼ਾਂ ਨਗਨ (young man and woman dead body found naked) ਅਵਸਥਾ ਵਿੱਚ ਪਈਆਂ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਨੌਜਵਾਨ ਦੇ ਗੁਪਤ ਅੰਗ ਵੀ ਕੱਟੇ ਹੋਏ ਮਿਲੇ ਹਨ।

YOUNG MAN AND WOMAN DEAD BODY FOUND NAKED IN UDAIPUR FOREST

author img

By

Published : Nov 18, 2022, 8:29 PM IST

Updated : Nov 18, 2022, 10:45 PM IST

ਰਾਜਸਥਾਨ/ਉਦੈਪੁਰ: ਸ਼ੁੱਕਰਵਾਰ ਨੂੰ ਜ਼ਿਲੇ ਦੇ ਗੋਗੁੰਡਾ ਥਾਣਾ ਖੇਤਰ (man and woman body found in udaipur) ਦੇ ਜੰਗਲ 'ਚ ਇਕ ਨੌਜਵਾਨ ਅਤੇ ਔਰਤ ਦੀ ਲਾਸ਼ਾਂ ਨੰਗੀ ਅਵਸਥਾ ਵਿੱਚ ਪਈਆਂ ਮਿਲੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਪੁਲਿਸ ਵੱਲੋਂ ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਫਿਲਹਾਲ ਦੋਵਾਂ ਲਾਸ਼ਾਂ ਨੂੰ ਦੇਖ ਕੇ ਕਤਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

YOUNG MAN AND WOMAN DEAD BODY FOUND NAKED IN UDAIPUR FOREST

ਪੁਲਿਸ ਮੁਤਾਬਿਕ ਗੋਗੁੰਡਾ ਇਲਾਕੇ ਦੇ ਉਬੇਸ਼ਵਰਜੀ ਮਹਾਦੇਵ ਦੇ ਜੰਗਲਾਂ 'ਚ ਦੋਵੇਂ ਲਾਸ਼ਾਂ ਨੰਗੀਆਂ ਮਿਲੀਆਂ (youth girl and boy naked body found in forest)। ਨੌਜਵਾਨ ਦੇ ਗੁਪਤ ਅੰਗ ਵੀ ਕੱਟੇ ਹੋਏ ਮਿਲੇ ਹਨ। ਫਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਐਫਐਸਐਲ ਟੀਮ ਅਤੇ ਡੌਗ ਸਕੁਐਡ ਦੇ ਨਾਲ-ਨਾਲ ਗੋਗੁੰਡਾ ਅਤੇ ਨਾਈ ਥਾਣੇ ਦੀਆਂ ਟੀਮਾਂ ਵੀ ਮੌਕੇ ’ਤੇ ਮੌਜੂਦ ਹਨ।

ਇਸ ਪੂਰੇ ਮਾਮਲੇ ਬਾਰੇ ਉਦੈਪੁਰ ਦੇ ਐਸਪੀ ਵਿਕਾਸ ਸ਼ਰਮਾ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ-ਦੋ ਦਿਨ ਪੁਰਾਣੀ ਹੈ।

ਇਹ ਵੀ ਪੜ੍ਹੋ: ਕੇਰਲ ਦੇ ਜੋੜੇ ਦਾ ਡੋਸਾ ਅਤੇ ਇਡਲੀ ਨੀਦਰਲੈਂਡਜ਼ ਵਿੱਚ ਹਿੱਟ

Last Updated : Nov 18, 2022, 10:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.