ETV Bharat / bharat

ਵਰਲਡ ਫੂਡ ਸੇਫਟੀ ਡੇਅ ਅੱਜ , ਸਿਹਤਮੰਦ ਕੱਲ੍ਹ ਲਈ ਸੁਰੱਖਿਅਤ ਭੋਜਨ - ਖਾਣ ਪੀਣ ਦੀਆਂ ਚੀਜ਼ਾਂ ਨਾਲ ਸਬੰਧਤ ਸੁੱਖਿਆ

7 ਜੂਨ ਨੂੰ ਵਰਲਡ ਫੂਡ ਸੇਫਟੀ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਮੁਖ ਉਦੇਸ਼ ਖਾਣ ਪੀਣ ਦੀਆਂ ਚੀਜ਼ਾਂ ਨਾਲ ਸਬੰਧਤ ਸੁੱਖਿਆ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 2018 'ਚ ਇਸ ਦਿਨ ਮਨਾਉਣ ਦੀ ਪ੍ਰਵਾਨਗੀ ਮਿਲੀ ਸੀ ਤੇ ਸਾਲ 7 ਜੂਨ 2019 ਨੂੰ ਪਹਿਲੀ ਵਾਰ ਮਨਾਇਆ ਗਿਆ ਸੀ।

ਵਰਲਡ ਫੂਡ ਸੇਫਟੀ ਡੇਅ
ਵਰਲਡ ਫੂਡ ਸੇਫਟੀ ਡੇਅ
author img

By

Published : Jun 7, 2021, 6:56 PM IST

ਹੈਦਰਾਬਾਦ : ਹਰ ਸਾਲ 7 ਜੂਨ ਨੂੰ ਵਰਲਡ ਫੂਡ ਸੇਫਟੀ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਮੁਖ ਉਦੇਸ਼ ਖਾਣ ਪੀਣ ਦੀਆਂ ਚੀਜ਼ਾਂ ਨਾਲ ਸਬੰਧਤ ਸੁੱਖਿਆ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 2018 'ਚ ਇਸ ਦਿਨ ਮਨਾਉਣ ਦੀ ਪ੍ਰਵਾਨਗੀ ਮਿਲੀ ਸੀ ਤੇ ਸਾਲ 7 ਜੂਨ 2019 ਨੂੰ ਪਹਿਲੀ ਵਾਰ ਮਨਾਇਆ ਗਿਆ ਸੀ।

ਵਿਸ਼ਵ ਸਿਹਤ ਸੰਗਠਨ (WHO) ਦਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਇਹ ਦਿਨ ਮਨਾਉਣਾ ਚਾਹੀਦਾ ਹੈ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਫੂਡ ਸੇਫਟੀ ਲਈ ਜਾਗਰੂਕ ਕਰਨਾ ਚਾਹੀਦਾ ਹੈ।

ਸੁਰੱਖਿਅਤ ਭੋਜਨ
ਸੁਰੱਖਿਅਤ ਭੋਜਨ

ਫੂਡ ਸੇਫਟੀ ਦਾ ਇਤਿਹਾਸ

ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 2018 'ਚ ਇਸ ਦਿਨ ਮਨਾਉਣ ਦੀ ਪ੍ਰਵਾਨਗੀ ਮਿਲੀ ਸੀ ਤੇ ਸਾਲ 7 ਜੂਨ 2019 ਨੂੰ ਪਹਿਲੀ ਵਾਰ ਮਨਾਇਆ ਗਿਆ ਸੀ।

ਇਸ ਦਿਨ ਨਾਲ ਸਬੰਧਤ ਖ਼ਾਸ ਗੱਲਾਂ

  • ਵਰਲਡ ਫੂਡ ਸੇਫਟੀ ਡੇਅ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਖਾਣੇ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਮਨਾਇਆ ਜਾਂਦਾ ਹੈ।
  • ਡਬਲਯੂਐਚਓ ਦੇ ਮੁਤਾਬਕ, ਤੰਦਰੁਸਤ ਰਹਿਣ ਲਈ ਭੋਜਨ ਵਿੱਚ ਸਹੀ ਕਿਸਮ ਦੇ ਪੌਸ਼ਟਿਕ ਤੱਤਾਂ ਅਤੇ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਇਸ ਸਾਲ ਦਾ ਥੀਮ

ਇਹ ਹਰ ਸਾਲ ਵੱਖਰੇ ਥੀਮ ਨਾਲ ਮਨਾਇਆ ਜਾਂਦਾ ਹੈ। ਵਰਲਡ ਫੂਡ ਸੇਫਟੀ ਡੇਅ 2021 ਦਾ ਥੀਮ ਹੈ "ਸਿਹਤਮੰਦ ਕੱਲ ਲਈ ਸੁਰੱਖਿਅਤ ਭੋਜਨ"। ਕੋਰੋਨਾ ਮਹਾਂਮਾਰੀ ਦੇ ਕਾਰਨ ਬੀਤੇ ਸਾਲ ਤੇ ਇਸ ਸਾਲ ਇਸ ਦਿਨ ਦੇ ਪ੍ਰਗਰਾਮਾਂ ਨੂੰ ਵਰਚੂਅਲ ਤਰੀਕੇ ਨਾਲ ਆਯੋਜਤ ਕੀਤਾ ਗਿਆ ਹੈ।

ਇਹ ਸਾਲ ਦਾ ਥੀਮ ਭੋਜਨ ਦੀ ਗੁਣਵੱਤਾ 'ਤੇ ਜ਼ੋਰ ਦਿੰਦਾ ਹੈ। ਜੇਕਰ ਅਸੀਂ ਚੰਗਾ ਭੋਜਨ ਖਾਵਾਂਗੇ ਤਾਂ ਸਾਡਾ ਭਵਿੱਖ ਬੇਹਤਰ ਹੋਵੇਗਾ। ਅਸੀਂ ਬਿਮਾਰੀਆਂ ਤੋਂ ਬੱਚੇ ਰਹਾਂਗੇ ਤੇ ਸਿਹਤਮੰਦ ਰਹਾਂਗੇ।

ਸਿਹਤਮੰਦ ਕੱਲ੍ਹ ਲਈ ਸੁਰੱਖਿਅਤ ਭੋਜਨ
ਸਿਹਤਮੰਦ ਕੱਲ੍ਹ ਲਈ ਸੁਰੱਖਿਅਤ ਭੋਜਨ

ਫੂਡ ਸੇਫਟੀ 'ਚ FDA ਦੀ ਭੂਮਿਕਾ

  • ਇਹ ਸੰਯੁਕਤ ਰਾਸ਼ਟਰ ਦੁਆਰਾ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਭੋਜਨ ਸੁਰੱਖਿਆ ਨੂੰ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ।
  • ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵਲੋਂ ਸਭ ਤੋਂ ਪਹਿਲਾਂ ਸਟੇਟ ਫੂਡ ਸੇਫਟੀ ਇੰਡੈਕਸ ਤਿਆਰ ਕੀਤਾ ਗਿਆ ਹੈ ਤਾਂ ਜੋ ਸੁਰੱਖਿਅਤ ਭੋਜਨ ਮੁਹੱਈਆ ਕਰਵਾਇਆ ਜਾ ਸਕੇ।
  • ਇੱਕ ਮਿੰਟ ਤੋਂ ਵੀ ਘੱਟ ਸਮੇਂ 'ਚ ਖਾਣ ਵਾਲੇ ਤੇਲ ਤੇ ਘਿਓ ਆਦਿ 'ਚ ਮਿਲਾਵਟ ਦਾ ਪਤਾ ਲਗਾਉਣ ਲਈ ਇਕ ਵਿਸ਼ੇਸ਼ ਸਾਧਨ 'ਰਮਨ 1.0' ਨੂੰ ਵੀ ਅਮਲ ਵਿਚ ਲਿਆਂਦਾ ਗਿਆ ਹੈ।
    ਸਿਹਤਮੰਦ ਕੱਲ੍ਹ ਲਈ ਸੁਰੱਖਿਅਤ ਭੋਜਨ
    ਸਿਹਤਮੰਦ ਕੱਲ੍ਹ ਲਈ ਸੁਰੱਖਿਅਤ ਭੋਜਨ
  • ਐਫਡੀਏ ਇਹ ਸੁਨਿਸ਼ਚਿਤ ਕਰਦਾ ਹੈ ਕਿ ਲੋਕ ਖਾਣਾ ਪਕਾਉਣ ਸਮੇਂ ਸਫਾਈ ਦਾ ਧਿਆਨ ਰੱਖਣ।ਐਫਡੀਏ ਜਨਤਾ ਦੀ ਚੰਗੀ ਸਿਹਤ ਨੂੰ ਉਤਸ਼ਾਹਤ ਕਰਨ ਤੇ ਸੁਰੱਖਿਅਤ ਕਰਨ ਲਈ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਇਹ ਸੰਗਠਨ ਲੋਕਾਂ ਨੂੰ ਰੈਸਟੋਰੈਂਟ, ਢਾਬੇ, ਖਾਣੇ ਦੇ ਸਟਾਲਾਂ ਆਦਿ ਜਨਤਕ ਥਾਵਾਂ 'ਤੇ ਵੀ ਸਾਫ਼ ਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਲਈ ਕੰਮ ਕਰਦਾ ਹੈ।
  • ਡਬਲਯੂਐਚਓ ਦੀ ਰਿਪੋਰਟ ਦੇ ਮੁਤਾਬਕ, ਦੁਨੀਆ ਦੇ 10 ਵਿੱਚੋਂ 1 ਵਿਅਕਤੀ ਦੂਸ਼ਿਤ ਭੋਜਨ ਕਾਰਨ ਬਿਮਾਰ ਹੋ ਜਾਂਦਾ ਹੈ ਤੇ ਕਈ ਵਾਰ ਦੂਸ਼ਿਤ ਭੋਜਨ ਜਾਨਲੇਵਾ ਸਾਬਿਤ ਹੋ ਸਕਦਾ ਹੈ।

ਖ਼ਰਾਬ ਤੇ ਦੂਸ਼ਿਤ ਭੋਜਨ ਬਣਦਾ ਹੈ ਮੌਤ ਦਾ ਕਾਰਨ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਹਰ ਸਾਲ 10 ਚੋਂ ਇੱਕ ਵਿਅਕਤੀ ਦੂਸ਼ਿਤ ਭੋਜਨ ਜਾਂ ਬੈਕਟਰੀਆ ਵਾਲੇ ਭੋਜਨ ਨਾਲ ਬਿਮਾਰ ਹੋ ਜਾਂਦਾ ਹੈ। ਵਿਸ਼ਵ-ਵਿਆਪੀ ਬਿਮਾਰੀਆਂ ਦਾ ਇਹ ਅੰਕੜਾ ਲਗਭਗ 600 ਮਿਲੀਅਨ ਹੈ, ਜਿਸ ਚੋਂ 3 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮੌਤ ਦੇ ਇਸ ਅੰਕੜੇ ਨੂੰ ਘਟਾਉਣ ਲਈ, ਖਾਣ ਪੀਣ ਦੀਆਂ ਵਸਤਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.