ETV Bharat / bharat

World Day against Child Labour 2021 : ਕੋਰੋਨਾ ਕਾਲ ਦੌਰਾਨ ਬਾਲ ਮਜ਼ਦੂਰੀ ਦੇ ਮਾਮਲੇ ਵਧੇ ਜਾਣੋ ਦਿੱਲੀ ਦੀ ਸਥਿਤੀ

ਅੱਜ ਵਿਸ਼ਵ ਬਾਲ ਮਜ਼ਦੂਰੀ ਮਨਾਹੀ ਦਿਵਸ (World Day against Child Labour) ਹੈ। ਜਾਣੋ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ।

World Day against Child Labour 2021 : ਕੋਰੋਨਾ ਕਾਲ ਦੌਰਾਨ ਬਾਲ ਮਜ਼ਦੂਰੀ ਦੇ ਮਾਮਲੇ ਵਧੇ ਜਾਣੋ ਦਿੱਲੀ ਦੀ ਸਥਿਤੀ
World Day against Child Labour 2021 : ਕੋਰੋਨਾ ਕਾਲ ਦੌਰਾਨ ਬਾਲ ਮਜ਼ਦੂਰੀ ਦੇ ਮਾਮਲੇ ਵਧੇ ਜਾਣੋ ਦਿੱਲੀ ਦੀ ਸਥਿਤੀ
author img

By

Published : Jun 12, 2021, 2:57 PM IST

ਦਿੱਲੀ:ਵਿਸ਼ਵ ਬਾਲ ਮਜ਼ਦੂਰੀ ਮਨਾਹੀ ਦਿਵਸ (World Day against Child Labour) ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਹਰ ਸਾਲ 12 ਜੂਨ ਨੂੰ ਮਨਾਉਦਾ ਹੈ। ਆਓ ਜਾਣਦੇ ਹਾਂ ਦੇਸ਼ ਅਤੇ ਦਿੱਲੀ ਵਿੱਚ ਬਾਲ ਮਜ਼ਦੂਰੀ ਦੀ ਸਥਿਤੀ ...

ਇਸ ਸਾਲ ਦਾ ਥੀਮ 'ਐਕਟ ਨਾਊ: ਐਡ ਚਾਇਡ ਲੇਬਰ ਇਹ ਸਕਿਰਿਆ ਬਾਲ ਮਜਦੂਰੀ ਨੂੰ ਖਤਮ ਕਰਦਾ ਹੈ

ਇਸ ਦਾ ਉਦੇਸ ਬੱਚਿਆਂ ਨੂੰ ਸਿਖਿਆ ਦੇਣਾ ਹੈ ਸਿਹਤ ਸੰਭਾਲ ਦੇਖਭਾਲ ਅਤੇ ਬੱਸ ਬੂਨਿਆਦੀ ਸੁਤੰਤਰਤਾ ਦਾ ਦਿਵਾਉਣਾ ਹੈ

ILO ਦੀ ਰਿਪੋਰਟ ਅਨੁਸਾਰ ਦੁਨਿਆਭਰ ਵਿੱਚ ਬਾਲ ਮਜਦੂਰਾਂ ਦੀ ਸੰਖਿਆ ਵਧ ਕੇ 16 ਕਰੋੜ ਹੋ ਗਈ ਹੈ।

ILO ਦੇ ਅਨੁਸਾਰ ਸਾਲ 2000 ਉਦੋਂ ਤੋਂ ਪਹਿਲੀ ਵਾਰ ਬਾਲ ਮਜ਼ਦੂਰੀ ਵਿਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

ਸਾਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਵਿੱਚ 43 ਲੱਖ ਤੋਂ ਵੱਧ ਬੱਚੇ ਬਾਲ ਮਜ਼ਦੂਰੀ ਵਿੱਚ ਲੱਗੇ ਹੋਏ ਹਨ।

ਯੂਨੀਸੈਫ ਦੇ ਅਨੁਸਾਰ, ਵਿਸ਼ਵ ਵਿੱਚ ਕੁਲ ਬਾਲ ਮਜ਼ਦੂਰਾਂ ਵਿੱਚ ਕੇਵਲ ਭਾਰਤ ਹੀ 12 ਪ੍ਰਤੀਸ਼ਤ ਹੈ।

ਭਾਰਤ ਵਿਚ ਕਾਨੂੰਨ ਅਨੁਸਾਰ ਬਾਲ ਮਜ਼ਦੂਰਾਂ ਨੂੰ ਛੇ ਮਹੀਨੇ ਤੋਂ ਦੋ ਸਾਲ ਦੀ ਕੈਦ ਦੀ ਸਜਾ ਹੋ ਸਕਦੀ ਹੈ।

ਦਿੱਲੀ ਬਾਲ ਅਧਿਕਾਰਾਂ ਕਮਿਸ਼ਨ ਦਿੱਲੀ ਤੋਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹੈ।

DCPCR ਤਿੰਨ ਸਾਲਾਂ ਵਿਚ (2016-17 से 2019-20) ਵਿਚ 202 ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਇਆ

ਦਿੱਲੀ ਵਿਚ ਪਿਛਲੇ ਇਕ ਸਾਲ (2020-21) ਵਿਚ 331 ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾਇਆ ਗਿਆ ਸੀ।

ਇਹ ਵੀ ਪੜ੍ਹੋ :- Special on Child Labor Liberation Day: ਮਜਬੂਰੀ ਨੇ ਕਰਵਾਈ ‘ਮਜਦੂਰੀ’

ETV Bharat Logo

Copyright © 2024 Ushodaya Enterprises Pvt. Ltd., All Rights Reserved.