ETV Bharat / bharat

ਪੱਛਮ ਬੰਗਾਲ 'ਚ ਅੱਜ 43 ਮੰਤਰੀਆਂ ਦੇ ਸਹੁੰ ਚੁੱਕਣ ਦੀ ਸੰਭਾਵਨਾ, ਕਈ ਨਵੇਂ ਚਿਹਰੇ ਹੋਣਗੇ - ਤ੍ਰਿਣਮੂਲ ਕਾਂਗਰਸ

ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਸੋਮਵਾਰ ਯਾਨੀ ਅੱਜ ਨੂੰ ਰਾਜ ਭਵਨ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪੁਰਾਣੇ ਵਫਾਦਾਰ ਅਤੇ ਕੁਝ ਨਵੇਂ ਚਿਹਰਿਆਂ ਦੀ ਸਹੁੰ ਚੁਕਣ ਦੀ ਸੰਭਾਵਨਾ ਹੈ।

ਫ਼ੋਟੋ
ਫ਼ੋਟੋ
author img

By

Published : May 10, 2021, 10:14 AM IST

ਕੋਲਕਾਤਾ: ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਸੋਮਵਾਰ ਯਾਨੀ ਅੱਜ ਨੂੰ ਰਾਜ ਭਵਨ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪੁਰਾਣੇ ਵਫਾਦਾਰ ਅਤੇ ਕੁਝ ਨਵੇਂ ਚਿਹਰਿਆਂ ਦੀ ਸਹੁੰ ਚੁਕਣ ਦੀ ਸੰਭਾਵਨਾ ਹੈ। ਤ੍ਰਿਣਮੂਲ ਕਾਂਗਰਸ ਦੇ ਇੱਕ ਸੂਤਰ ਨੇ ਕਿਹਾ ਕਿ 19 ਰਾਜ ਮੰਤਰੀਆਂ ਸਮੇਤ ਕੁੱਲ 43 ਮੰਤਰੀ ਸਹੁੰ ਚੁੱਕਣ ਦੀ ਸੰਭਾਵਨਾ ਹੈ।

ਮੰਤਰੀਆਂ ਵਿੱਚ ਅਮਿਤ ਮਿੱਤਰਾ ਨੂੰ ਵੀ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਉਹ ਵਿੱਤ ਮੰਤਰੀ ਸੀ ਪਰ ਸਿਹਤ ਖ਼ਰਾਬ ਹੋਣ ਕਾਰਨ ਚੋਣ ਨਹੀਂ ਲੜ ਸਕੇ। ਸੂਤਰ ਨੇ ਦੱਸਿਆ ਕਿ ਸੁਬਰਤ ਮੁਖਰਜੀ, ਪਾਰਥ ਚੈਟਰਜੀ, ਫਰਹਾਦ ਹਕੀਮ, ਜੋਤੀ ਪ੍ਰਿਆ ਮਲਿਕ, ਮੌਲੋਏ ਘਾਤਕ, ਅਰੂਪ ਵਿਸ਼ਵਾਸ, ਡਾ: ਸ਼ਸ਼ੀ ਪੰਜ ਅਤੇ ਜਾਵੇਦ ਅਹਿਮਦ ਖਾਨ ਨੂੰ ਕੈਬਿਨੇਟ ਮੰਤਰੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ:26 ਦਿਨਾਂ ਬਾਅਦ ਥੋੜੀ ਰਾਹਤ, ਨਵੇਂ ਕੋਰੋਨਾ ਸੰਕਰਮਣ ਦੀ ਗਿਣਤੀ ਡਿੱਗ ਕੇ ਪਹੁੰਚੀ 13,336

ਕੁੱਲ 24 ਕੈਬਿਨੇਟ ਮੰਤਰੀ ਹੋਣਗੇ। ਨਵੇਂ ਚਿਹਰਿਆਂ ਵਿੱਚ ਹੁਮਾਯੂੰ ਕਬੀਰ, ਮਨੋਜ ਤਿਵਾੜੀ ਅਤੇ ਸਿਉਲੀ ਸਾਹਾ ਮੰਤਰੀ ਬਣਾਇਆ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.