ETV Bharat / bharat

ਹਫ਼ਤਾਵਰੀ ਰਾਸ਼ੀਫਲ (22 ਤੋਂ 29 ਮਈ ਤੱਕ) : ਆਚਾਰਯ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ - ਆਚਾਰਯ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

ਜਾਣੋ ਕਿੰਝ ਰਹੇਗਾ ਤੁਹਾਡੇ ਲਈ ਮਈ ਮਹੀਨੇ ਦਾ ਪਹਿਲਾ ਹਫ਼ਤਾ ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ 22 ਮਈ ਤੋਂ 29 ਮਈ ਤੱਕ ਦਾ ਹਫ਼ਤਾਵਰੀ ਰਾਸ਼ੀਫਲ।

ਹਫ਼ਤਾਵਰੀ ਰਾਸ਼ੀਫਲ
ਹਫ਼ਤਾਵਰੀ ਰਾਸ਼ੀਫਲ
author img

By

Published : May 22, 2022, 12:57 AM IST

Aries horoscope (ਮੇਸ਼)

ਕਰਜ਼ਾ ਖ਼ਤਮ ਹੋਣ ਦੇ ਯੋਗ ਬਣਨਗੇ। ਤੁਹਾਡੇ ਲਈ ਖ਼ੁਦ ਦੀਆਂ ਭਾਵਨਾਵਾਂ ਨੂੰ ਦਰਸਾਉਣ ਲਈ ਸਹੀ ਸਮਾਂ ਹੈ।

Lucky Colour: Sky-blue

Lucky Day: Wednesday

ਉਪਾਅ : ਸ਼ਿਵਲਿੰਗ 'ਤੇ ਇੱਤਰ ਚੜਾਓ।

ਸਾਵਧਾਨੀ : ਕੋਈ ਤੁਹਾਡੀ ਦਰਿਆਦਿਲੀ ਦਾ ਫਾਇਦਾ ਚੁੱਕ ਸਕਦਾ ਹੈ, ਇਸ ਦੇ ਲਈ ਸਾਵਧਾਨ ਰਹੋ।

Taurus Horoscope (ਵ੍ਰਿਸ਼ਭ)

ਇਸ ਹਫ਼ਤੇ ਕਿਸਮਤ ਦਾ ਸਾਥ ਮਿਲੇਗਾ। ਕੋਰਟ ਕਚਿਹਰੀ ਦੇ ਮਾਮਲਿਆਂ 'ਚ ਜਿੱਤ ਮਿਲੇਗੀ

Lucky Colour: Copper

Lucky Day: Friday

ਉਪਾਅ : ਨਿੱਕੀ ਕੁੜੀਆਂ ਨੂੰ ਪਤਾਸ਼ੇ ਵੰਡੋ।

ਸਾਵਧਾਨੀ : ਕਿਸੇ ਨਾਲ ਧੋਖਾ ਨਾ ਕਰੋ, ਇਸ ਨਾਲ ਬਦਨਾਮੀ ਹੋਵੇਗੀ।

Gemini Horoscope (ਮਿਥੁਨ)

ਨਵਾਂ ਵਾਹਨ ਜਾਂ ਜਾਇਦਾਦ ਆਦਿ ਖਰੀਦਣ ਲਈ ਇਹ ਹਫ਼ਤਾ ਸਹੀ ਨਹੀਂ ਹੈ। ਜ਼ਿੰਦਗੀ 'ਚ ਪਿਆਰ ਤੇ ਰੋਮਾਂਸ ਵਿਕਸਤ ਹੋਣਗੇ।

Lucky Colour: Orange

Lucky Day: Tuesday

ਉਪਾਅ : ਚਨਾ ਦਾਲ-ਹਲਦੀ ਪੀਪਲ ਦੇ ਰੁੱਖ 'ਤੇ ਅਪਰਿਤ ਕਰੋ।

ਸਾਵਧਾਨੀ: ਸਬਰ ਨਾਲ ਕੰਮ ਲਵੋ।

Cancer horoscope (ਕਰਕ)

ਗੁਣਵਾਨ ਵਿਅਕਤੀ ਨਾਲ ਸੰਪਰਕ ਬਣਨਗੇ। ਉੱਚ ਅਧਿਕਾਰੀ ਤੁਹਾਡੀ ਲਗਨ ਤੇ ਮਿਹਨਤ ਨਾਲ ਪ੍ਰਭਾਵਤ ਹੋਣਗੇ।

Lucky Colour: Blue

Lucky Day: Tue

ਉੁਪਾਅ : ਮੱਥੇ 'ਤੇ ਚੰਦਨ ਦਾ ਤਿਲਕ ਲਾਓ।

ਸਾਵਧਾਨੀ : ਕਿਸੇ ਕਰੀਬੀ ਵਿਅਕਤੀ ਕੋਲੋਂ ਨਿਰਾਸ਼ਾ ਮਿਲੇਗੀ।

Leo Horoscope (ਸਿੰਘ)

ਸ਼ੁਭ ਕੰਮਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਤੁਹਾਡੀ ਪ੍ਰਸਿੱਧੀ 'ਚ ਵਾਧਾ ਹੋਵੇਗਾ।

Lucky Colour: Friday

Lucky Day: Sat

ਉਪਾਅ : ਇੱਕ ਮੁੱਠੀ ਕਣਕ ਧਰਮ ਸਥਾਨ 'ਤੇ ਅਰਪਿਤ ਕਰੋ।

ਸਾਵਧਾਨੀ : ਆਪਣੇ ਪ੍ਰੋਗਰਾਮਾਂ 'ਚ ਬਦਲਾਅ ਨਾ ਕਰੋ।

Virgo horoscope (ਕੰਨਿਆ)

ਹਫ਼ਤੇ ਦੀ ਸ਼ੁਰੂਆਤ ਭੱਜਦੌੜ ਤੇ ਵਿਅਸਤਾ ਭਰੀ ਰਹੇਗੀ। ਬੱਚਿਆਂ ਵੱਲੋਂ ਚੰਗੀ ਖ਼ਬਰ ਮਿਲੇਗੀ।

Lucky Colour: Brown

Lucky Day: Monday

ਹਫ਼ਤਾਵਰੀ ਰਾਸ਼ੀਫਲ

ਉਪਾਅ : ਪੀਪਲ 'ਤੇ ਪੰਚਾਅੰਮ੍ਰਿਤ ਅਰਪਿਤ ਕਰੋ ।

ਸਾਵਧਾਨੀ : ਸਮੇਂ ਦਾ ਸਹੀ ਉਪਯੋਗ ਕਰੋ ।

Libra Horoscope (ਤੁਲਾ)

ਨੌਕਰੀ/ ਵਪਾਰ ਵਿੱਚ ਪ੍ਰਮੋਸ਼ਨ ਦੇ ਯੋਗ ਬਣਨਗੇ। ਵਾਟਸਅਪ ਐਪ/ਫੇਸਬੁੱਕ ਦੋਸਤਾਂ 'ਤੇ ਭਰੋਸਾ ਨਾ ਕਰੋ।

Lucky Colour: Yellow

Lucky Day: Thursday

ਉਪਾਅ : ਇੱਕ ਚੁੱਟਕੀ ਕੇਸਰ ਆਪਣੇ ਕੋਲ ਰੱਖੋ ।

ਸਾਵਧਾਨੀ : ਭਾਵਨਾਵਾਂ 'ਚ ਆ ਕੇ ਕੋਈ ਫੈਸਲਾ ਨਾਂ ਲਵੋ।

Scorpio Horoscope (ਵ੍ਰਿਸ਼ਚਿਕ)

ਆਮਦਨੀ ਵਿੱਚ ਵਾਧਾ ਹੋਵੇਗਾ। ਅਰਥਿਕ ਸੰਕਟ ਤੋਂ ਮੁਕਤੀ ਮਿਲੇਗੀ। ਕਰਿਅਰ ਨਾਲ ਜੁੜੀ ਸਮੱਸਿਆਵਾਂ ਦੂਰ ਹੋਣਗੀਆਂ।

Lucky Colour: Red

Lucky Day: Saturday

ਉਪਾਅ: ਤੁਲਸੀ 'ਤੇ ਦੁੱਧ ਚੜਾਓ।

ਸਾਵਧਾਨੀ : ਸਿਹਤ ਸਬੰਧੀ ਪਰੇਸ਼ਾਨੀਆਂ ਨੂੰ ਅਣਗੌਲਿਆ ਨਾ ਕਰੋ।

Sagittarius Horoscope (ਧਨੁ)

ਅਚਾਨਕ ਧਨ ਲਾਭ ਦੇ ਯੋਗ ਬਣਨਗੇ। ਵਿਦੇਸ਼ ਤੋਂ ਚੰਗੀ ਖ਼ਬਰ ਮਿਲੇਗੀ।

Lucky Colour: Purple

Lucky Day: Wednesday

ਉੁਪਾਅ : ਧਰਮਸਥਾਨ 'ਤੇ ਘਿਓ ਦਾ ਦੀਪਕ ਜਲਾਓ।

ਸਾਵਧਾਨੀ : ਕਿਸੇ ਵੀ ਮੌਕੇ ਨੂੰ ਹੱਥੋ ਨਾਂ ਜਾਣ ਦਿਓ।

Capricorn Horoscope (ਮਕਰ )

ਹਫ਼ਤੇ ਦੀ ਸ਼ੁਰੂਆਤ ਚੁਣੌਤੀਪੂਰਨ ਰਹੇਗੀ। ਮਕਾਨ/ ਜਾਇਦਾਦ ਖਰੀਦਣ ਦੇ ਯੋਗ ਬਣਨਗੇ।

Lucky Colour: Pink

Lucky Day: Friday

ਉਪਾਅ : ਗਾਂ ਨੂੰ ਮਿੱਠੀ ਰੋਟੀ ਖਵਾਓ।

ਸਾਵਧਾਨੀ : ਯੋਜਨਾਵਾਂ ਦੇ ਮੁਤਾਬਕ ਹੀ ਕੰਮ ਕਰੋ।

Aquarius Horoscope (ਕੁੰਭ)

ਵਿਆਹ ਦੇ ਰਿਸ਼ਤੇ ਆਉਣਗੇ, ਕੁੰਡਲੀ ਮਿਲਾਉਣਾ ਜ਼ਰੂਰੀ ਹੈ। ਇੱਕ ਸੁਪਨਾ ਜੋ ਲੰਮੇਂ ਸਮੇਂ ਤੋਂ ਅਧੂਰਾ ਪਿਆ ਹੋਵੇ, ਉਹ ਪੂਰਾ ਹੋਵੇਗਾ।

Lucky Colour: Green

Lucky Day: Tuesday

ਉਪਾਅ : ਹਨੁਮਾਨ ਜੀ ਦੇ ਚਰਨਾਂ ਵਿੱਚ ਮਿੱਠਾ ਪਾਨ ਚੜਾਓ।

ਸਾਵਧਾਨੀ : ਆਪਣੇ ਟਿੱਚਿਆਂ ਨੂੰ ਨਾ ਭੁੱਲੋ।

Pisces Horoscope (ਮੀਨ)

ਤੁਹਾਨੂੰ ਮੁਕਾਬਲਿਆਂ 'ਚ ਸਫਲਤਾ ਮਿਲੇਗੀ। ਆਮਦਨੀ ਵਧੇਗੀ ਤੇ ਤੁਹਾਡੇ ਲਾਈਫ ਸਟਾਈਲ 'ਚ ਬਦਲਾਅ ਆਵੇਗਾ।

Lucky Colour: Firoji

Lucky Day: Monday

ਉਪਾਅ : ਘਰ ਦੇ ਪੂਜਾ ਘਰ ਵਿੱਚ ਚੰਦਨ ਦੀ ਅਗਰਬੱਤੀ ਜਗਾਓ।

ਸਾਵਧਾਨੀ : ਕਦੇ ਵੀ ਕਿਸੇ ਕੰਮ ਅਧੂਰਾ ਨਾ ਛਡੋ।

TIP OF THE WEEK

ਸਮੱਸਿਆ : ਜਿਨ੍ਹਾਂ ਵਿਦਿਆਰਥੀਆਂ ਦੀ concentration power week ਹੈ, ਉਹ ਕੀ ਕਰਨ ?

ਹੱਲ : ਆਪਣਾ study table ਈਸ਼ਾਨ ਕੋਨੇ ( ਉੱਤਰੀ-ਪੁਰਬ ) ਵਿੱਚ ਸਥਾਪਤ ਕਰੋ।

ਰੋਜ਼ਾਨਾ ਮੱਥੇ 'ਤੇ ਗਲੇ 'ਤੇ ਚੰਦਨ ਦਾ ਤਿਲਕ ਲਗਾਓ। ਰੋਜ਼ਾਨਾ ਇੱਕ ਤੁਲਸੀ ਦਾ ਪਤਾ ਤੇ ਮਿਸ਼ਰੀ ਦਾ ਸੇਵਨ ਕਰੋ।

ਇਸ ਨਾਲ ਸੂਰਯ, ਬੁੱਧ ਤੇ ਬ੍ਰਹਸਪਤੀ ਦੀ ਕਿਰਪਾ ਹੋਵੇਗੀ।

ਇਸ ਨਾਲ ਪੜ੍ਹਾਈ ਵਿੱਚ ਰੁਝਾਨ ਵਧੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.