Aries horoscope (ਮੇਸ਼)
ਘਰ 'ਚ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਬਣਾ ਰਹੇਗਾ, ਪ੍ਰਮੋਸ਼ਨ ਦੇ ਪ੍ਰਬਲ ਯੋਗ ਹਨ।
Lucky Colour: Mahroon
Lucky Day: Wednesday
ਉਪਾਅ : ਚਿੱਟੇ ਕਾਗਜ਼ 'ਤੇ 'ह्रीं' ਸ਼ਬਦ ਲਿਖ ਕੇ ਰੱਖੋ।
ਸਾਵਧਾਨੀ : ਬਿਨਾਂ ਸੋਚੇ ਸਮਝੇ ਕੋਈ ਫੈਸਲਾ ਨਾ ਲਵੋ।
Taurus Horoscope (ਵ੍ਰਿਸ਼ਭ)
ਲੰਬੇ ਸਮੇਂ ਤੋਂ ਅੜ੍ਹੇ ਹੋਏ ਕੰਮ ਪੂਰੇ ਹੋਣਗੇ। ਇਸ ਦੇ ਨਾਲ ਹੀ ਨਵਾਂ ਘਰ ਤੇ ਪ੍ਰਾਪਟੀ ਖਰੀਦਣ ਦੇ ਲਈ ਚੰਗਾ ਸਮਾਂ ਹੈ।
Lucky Colour: Yellow
Lucky Day: Friday
ਉਪਾਅ : ਧਰਮ ਅਸਥਾਨ 'ਤੇ ਘਿਓ ਦਾਨ ਕਰੋ।
ਸਾਵਧਾਨੀ : ਦਿਮਾਗ 'ਤੇ ਜ਼ਿਆਦਾ ਬੋਝ ਨਾ ਲਵੋ।
Gemini Horoscope (ਮਿਥੁਨ)
ਕੋਈ ਵੱਡੀ ਸਮੱਸਿਆ ਦੂਰ ਹੋਵੇਗ, ਔਲਾਦ ਦਾ ਸਹਿਯੋਗ ਮਿਲੇਗਾ, ਤੁਹਾਨੂੰ ਪਿਆਰ ਮਿਲੇਗਾ।
Lucky Colour: White
Lucky Day: Tuesday
ਉਪਾਅ : ਥਰਮ ਸਥਾਨ ਦੀ ਮਿੱਟੀ ਆਪਣੇ ਮੱਥੇ 'ਤੇ ਲਾਓ ।
ਸਾਵਧਾਨੀ: ਕਿਸੇ ਵਿਅਕਤੀ ਨਾਲ ਝੂਠਾ ਵਾਅਦਾ ਨਾ ਕਰੋ।
Cancer horoscope (ਕਰਕ)
ਅਧਿਕਾਰੀ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ। ਆਪਣਾ ਕੰਮ ਪੈਂਡਿੰਗ ਨਾ ਰੱਖੋ, ਕਿਸੇ ਦੇ ਬਹਿਕਾਵੇ 'ਚ ਨਾ ਆਓ ਤੇ ਖ਼ੁਦ 'ਤੇ ਭਰੋਸਾ ਰੱਖੋ।
Lucky Colour: Pink
Lucky Day: Maonday
ਉੁਪਾਅ : ਸੱਤ ਅਨਾਜ ਦਾਨ ਕਰੋ ।
ਸਾਵਧਾਨੀ : ਬਿਲਕੁਲ ਵੀ ਦਿਖਾਵਾ ਨਾ ਕਰੋ।
Leo Horoscope (ਸਿੰਘ)
ਜੋ ਲੋਕ IAS, IPS, ਮਾਡਲਿੰਗ ਵਿੱਚ ਕਰਿਅਰ ਬਣਾਉਣਾ ਤੇ ਲੋਕਾਂ ਕੋਲੋਂ ਸ਼ਲਾਘਾ ਪਾਉਣਾ ਚਾਹੁੰਦੇ ਹਨ, ਜਾਂ ਕੋਈ ਉਪਲਬਧੀ ਹਾਸਲ ਕਰਨਾ ਚਾਹੁੰਦੇ ਹਨ । ਉਨ੍ਹਾਂ ਲਈ ਇਹ ਹਫ਼ਤਾ ਬੇਹਦ ਚੰਗਾ ਹੈ। ਗੱਲਬਾਤ ਦੌਰਾਨ ਸਾਵਧਾਨੀ ਰੱਖੋ ਤੇ ਗ਼ਲਤ ਸ਼ਬਦਾਂ ਦਾ ਇਸਤੇਮਾਲ ਨਾ ਕਰ।
Lucky Colour: Saffron
Lucky Day: Tuesday
ਉਪਾਅ : ਕਲੇਵੇ 'ਚ ਨੌਂ ਗੰਠਾਂ ਲਾ ਕੇ ਕਲਾਈ 'ਤੇ ਬੰਨੋ।
ਸਾਵਧਾਨੀ : ਗ਼ਲਤ ਸੰਗਤ ਤੁਹਾਡੇ ਅਕਸ ਨੂੰ ਖ਼ਰਾਬ ਕਰ ਸਕਦੀ ਹੈ।
Virgo horoscope (ਕੰਨਿਆ)
ਸਮਾਜ 'ਚ ਤੁਹਾਡਾ ਅਕਸ ਸੁਧਰੇਗਾ, ਤੁਹਾਡਾ ਰੁਤਬਾ ਵੱਧੇਗਾ। ਕਰਿਅਰ ਵਿੱਚ ਸਮਾਂ ਸਹੀ ਨਹੀਂ ਹੈ, ਇਸ ਲਈ ਕੋਈ ਨਵਾਂ ਫੈਸਲਾ ਨਾ ਕਰੋ ਇਹ ਫੈਸਲਾ ਗ਼ਲਤ ਹੋ ਸਕਦਾ ਹੈ।
Lucky Colour: Brown
Lucky Day: Saturday
ਉਪਾਅ : ਸ਼ਿਵਲਿੰਗ 'ਤੇ ਦੁੱਧ ਅਰਪਿਤ ਕਰੋ।
ਸਾਵਧਾਨੀ : ਕਾਲਾ ਕਪੜਾ ਤੇ ਮਾਂਸ ਆਦਿ ਦਾ ਇਸਤੇਮਾਲ ਨਾਂ ਕਰੋ।
Libra Horoscope (ਤੁਲਾ)
ਕਰਜ਼ੇ ਤੋਂ ਛੁਟਕਾਰਾ ਮਿਲੇਗਾ, ਜੀਵਨ ਵਿੱਚ ਜੋ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਉਹ ਮਿਲੇਗਾ।
Lucky Colour: Orange
Lucky Day: Thursday
ਉਪਾਅ : 8 ਫੀਟ ਲੰਮੇਂ ਧਾਗੇ ਨੂੰ ਨਾਰਿਅਲ 'ਚ ਲਪੇਟ ਕੇ ਧਰਮ ਸਥਾਨ 'ਤੇ ਰੱਖੋ।
ਸਾਵਧਾਨੀ : ਦੂਜਿਆਂ ਨੂੰ ਠੇਸ ਨਾਂ ਪਹੁੰਚਾਓ।
Scorpio Horoscope (ਵ੍ਰਿਸ਼ਚਿਕ)
ਕਾਰੋਬਾਰ ਵਿੱਚ ਲਾਭ ਦੇ ਚੰਗੇ ਮੌਕੇ ਮਿਲਣਗੇ, ਸਿਹਤ ਦਾ ਧਿਆਨ ਰੱਖੋ, ਸੰਤੁਲਤ ਭੋਜਨ ਖਾਓ।
Lucky Colour: Grey
Lucky Day: Friday
ਉਪਾਅ: ਆਟੇ 'ਚ ਖੰਡ ਮਿਲਾ ਕੇ ਕੀੜੀਆਂ ਨੂੰ ਖਾਣ ਨੂੰ ਦਵੋ।
ਸਾਵਧਾਨੀ : ਕਿਸੇ ਵਿਅਕਤੀ ਦੀ ਨਿੰਦਿਆ ਤੇ ਚੁਗਲੀ ਨਾ ਕਰੋ।
Sagittarius Horoscope (ਧਨੁ)
ਤੁਹਾਨੂੰ ਕਿਸਮਤ ਦਾ ਸਹਿਯੋਗ ਮਿਲੇਗਾ, ਤੁਹਾਨੂੰ ਨਵੀਂ ਪਹਿਚਾਣ ਮਿਲੇਗੀ, ਘਰ ਵਿੱਚ ਆਪਸੀ ਮੇਲ -ਮਿਲਾਪ ਕਾਇਮ ਰਹੇਗਾ. ਸ਼ਾਂਤੀ ਵਧੇਗੀ
Lucky Colour: DARK RED
Lucky Day: Wednesday
ਉੁਪਾਅ : ਭਗਵਾਨ ਵਿਸ਼ਨੂੰ ਨੂੰ ਪੀਲਾ ਝੰਡਾ ਚੜਾਓ।
ਸਾਵਧਾਨੀ : ਆਪਣੇ ਦਿਲ ਦੀ ਗੱਲ ਕਿਸੇ ਨੂੰ ਨਾਂ ਦੱਸੋ।
Capricorn Horoscope (ਮਕਰ )
ਲੋਕ ਤੁਹਾਡੀ ਸ਼ਖਸੀਅਤ, ਆਕਰਸ਼ਣ ਤੋਂ ਪ੍ਰਭਾਵਿਤ ਹੋਣਗੇ, ਉੱਚ ਅਧਿਕਾਰੀਆਂ ਦੀ ਕਿਰਪਾ ਰਹੇਗੀ.
Lucky Colour: Black
Lucky Day: Thursday
ਉਪਾਅ : ਲੋੜਵੰਦਾਂ ਨੂੰ ਚਾਰ ਪਾਨ ਦਾਨ ਕਰੋ।
ਸਾਵਧਾਨੀ : ਚੰਗਾ ਮੌਕਾ ਹੱਥੋਂ ਨਾ ਜਾਣ ਦਿਓ।
Aquarius Horoscope (ਕੁੰਭ)
ਜੇ ਤੁਸੀਂ ਪਿਆਰ ਕੀਤਾ ਹੈ ਤਾਂ ਇਸ ਨੂੰ ਨਿਭਾਉਣਾ ਵੀ ਜ਼ਰੂਰੀ ਹੈ। ਜੀਵਨ ਸਾਥੀ ਦੀਆਂ ਲੋੜਾਂ ਤੇ ਇੱਛਾਵਾਂ ਦਾ ਖ਼ਾਸ ਖਿਆਲ ਰੱਖੋ। ਬੱਚੇ ਆਪਣੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਨਗੇ।
Lucky Colour: Firoji
Lucky Day: Saturday
ਉਪਾਅ : ਗਾਂ ਨੂੰ ਮਿੱਠੀ ਰੋਟੀ ਖਵਾਓ।
ਸਾਵਧਾਨੀ : ਗਲਤਫਹਮਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।
Pisces Horoscope (ਮੀਨ)
ਅਚਾਨਕ ਧਨ ਲਾਭ ਹੋਵੇਗਾ, ਸਮਾਂ ਨਾਜ਼ੁਕ ਹੈ, ਕਿਸੇ ਤਾਂ ਦਾ ਰਿਸਕ ਨਾਂ ਲਵੋ।
Lucky Colour: Green
Lucky Day: Monday
ਉਪਾਅ : ਪੀਪਲ ਹੇਠਾਂ ਚਾਰਮੁਖੀ ਦੀਵਾ ਜਲਾਓ।
ਸਾਵਧਾਨੀ : ਕਿਸੇ ਨਾਲ ਬੇਇਨਸਾਫੀ ਨਾ ਕਰੋ।
TIP OF THE WEEK
ਸ਼ਾਸਤਰਾਂ ਅਨੁਸਾਰ ਵੀਰਵਾਰ ਨੂੰ ਵਾਲ ਧੋਣੇ, ਵਾਲ ਕੱਟਣੇ, ਕੱਪੜੇ ਧੋਣੇ, ਨਹੁੰ ਕੱਟਣੇ ਕੁੰਡਲੀ ਵਿੱਚ ਜੁਪੀਟਰ ਨੂੰ ਕਮਜ਼ੋਰ ਕਰਦੇ ਹਨ.
ਕੀ ਹੋਵੇਗੀ ਸਮੱਸਿਆ
ਤੁਹਾਡੀ ਆਪਣੇ ਤੇ ਤੁਹਾਡੇ ਬੱਚਿਆਂ ਦੀ ਤਰੱਕੀ ਵਿੱਚ ਰੁਕਾਵਟ ਆਵੇਗੀ, ਉਮਰ ਘੱਟ ੋ ਦਾ ਡਰ ਰਹੇਗਾ, ਇਸ ਲਈ ਵੀਰਵਾਰ ਨੂੰ ਇਨ੍ਹਾਂ ਕੰਮਾਂ ਤੋਂ ਬਚੋ।