Aries horoscope (ਮੇਸ਼)
ਆਪਣੀ ਊਰਜਾ ਨੂੰ ਵਧਾਉ, ਅੱਗੇ ਵੱਧੋ, ਮੌਕੇ ਮਿਲਣਗੇ, ਘਰ ਦੀ ਰੈਨੋਵੇਸ਼ਨ , ਬਦਲਾਅ ਦੇ ਲਈ ਸਹੀ ਮਾਂ ਹੈ।
Lucky Colour: White
Lucky Day: Tue
ਉਪਾਅ : ਦੁਰਗਾ ਚਾਲੀਸਾ ਦਾ ਪਾਠ ਕਰੋ
ਸਾਵਧਾਨੀ : ਆਮਦਨੀ ਤੋਂ ਵੱਧ ਖ਼ਰਚਾ ਨਾ ਕਰੋ
Taurus Horoscope (ਵ੍ਰਿਸ਼ਭ)
ਸਮਾਂ ਸ਼ੁਭ ਹੈ, ਸਭ ਕੁੱਝ ਤੁਹਾਡੇ ਪੱਖ ਵਿੱਚ ਹੋਵੇਗਾ। ਨਵ ਵਿਹੁਅਤੇ ਜੋੜੇ ਦੀ ਸੰਤਾਨ ਦੀ ਚਾਹਤ ਪੂਰੀ ਹੋਵੇਗੀ
Lucky Colour: Saffron
Lucky Day: Sat
ਉਪਾਅ : ਚੌਲ ਦਾਨ ਕਰੋ
ਸਾਵਧਾਨੀ : ਝੂਠ ਦਾ ਸਹਾਰਾ ਨਾ ਲਵੋ, ਸ਼ਬਦਾ 'ਤੇ ਕੰਟਰੋਲ ਰੱਖ ਕੇ ਬੋਲੋ
Gemini Horoscope (ਮਿਥੁਨ)
ਇਹ ਹਫ਼ਤਾ ਤੁਹਾਡੇ ਲਈ ਸ਼ੁਭ ਰਹੇਗਾ, ਵੱਡੀਆਂ-ਵੱਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਕਰਿਅਰ 'ਚ ਬਦਲਾਅ ਲਈ ਸਮਾਂ ਸਹੀ ਹੈ।
Lucky Colour: Grey
Lucky Day: Mon
ਉਪਾਅ : ਸ਼ਿਵਲਿੰਗ 'ਤੇ ਦੁੱਧ ਚੜਾਓ
ਸਾਵਧਾਨੀ: ਅਹਿਸਾਨ ਕਰਕੇ ਨਾਂ ਪ੍ਰਗਟਾਓ
Cancer horoscope (ਕਰਕ)
ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲਵੋ, ਗ਼ਲਤ ਸਾਬਿਤ ਹੋ ਸਕਦਾ ਹੈ। ਆਪਣਾ ਕਰਜ਼ਾ ਤੇ ਬਿੱਲ ਆਦਿ ਦਾ ਸਮੇਂ ਨਾਲ ਭੁਗਤਾਨ ਕਰੋ ,ਨਹੀਂ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡਾ ਅਕਸ ਖ਼ਰਾਬ ਹੋ ਸਕਦਾ ਹੈ।
Lucky Colour: Maroon
Lucky Day: Wed
ਉੁਪਾਅ : ਚਾਰਮੁੱਖੀ ਦੀਵਾ ਧਰਮਸਥਾਨ 'ਤੇ ਜਲਾਓ
ਸਾਵਧਾਨੀ : ਕਿਸੇ ਵੀ ਤਰ੍ਹਾਂ ਰਿਸਕ ਨਾਂ ਲਵੋ (No speculation)
Leo Horoscope (ਸਿੰਘ)
ਤੁਹਾਡੇ ਹੌਸਲੇ ਦੀ ਸ਼ਲਾਘਾ ਹੋਵੇਗੀ ਤੇ ਕਿਸੇ ਲਾ-ਇਲਾਜ ਬਿਮਾਰੀ ਤੋਂ ਰਾਹਤ ਮਿਲੇਗੀ।
Lucky Colour: Saffron
Lucky Day: Wednesday
ਉਪਾਅ : ਘਰ ਦੇ ਮੁਖ ਦਰਵਾਜ਼ੇ ਤੋਂ ਸੰਦੂਰ ਦੇ ਨਾਲ ਸਵਾਸਤਿਕ ਬਣਾਓ।
ਸਾਵਧਾਨੀ : ਆਪਣੇ ਸਬਰ ਦੀ ਪ੍ਰੀਖਿਆ ਲਵੋ।
Virgo horoscope (ਕੰਨਿਆ)
ਕਿਸੇ ਤਜ਼ੁਰਬੇਕਾਰ ਵਿਅਕਤੀ ਦੀ ਸਲਾਹ ਤੁਹਾਨੂੰ ਲਾਭ ਪਹੁੰਚਾਏਗੀ। ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਮੌਕੇ ਮਿਲਣਗੇ।
Lucky Colour: Yellow
Lucky Day: Fri
ਉਪਾਅ : ਭੋਜਪੱਤਰ 'ਤੇ ਆਪਣੀ ਇੱਛਾ ਲਿੱਖ ਕੇ ਮੰਦਰ ਵਿੱਚ ਰੱਖੋ
ਸਾਵਧਾਨੀ : ਕਿਸੇ ਵੀ ਕੰਮ ਵਿੱਚ ਜਲਦਬਾਜ਼ੀ ਨਾ ਕਰੋ
Libra Horoscope (ਤੁਲਾ)
ਵੱਖ-ਵੱਖ ਸਾਧਨਾਂ ਰਾਹੀਂ ਧਨ ਕਮਾਉਣ ਦੇ ਮੌਕੇ ਮਿਲਣਗੇ। ਪਰਿਵਾਰ ਵਿੱਚ ਮਤਭੇਦ ਤੇ ਤਣਾਅ ਹੋਣ ਦੇ ਸੰਕੇਤ ਹਨ।
Lucky Colour: Green
Lucky Day: Thursday
ਉਪਾਅ : ਧਰਮਸਥਾਨ 'ਤੇ ਘਿਓ ਦਾ ਦੀਵਾ ਜਲਾਓ
ਸਾਵਧਾਨੀ : ਆਪਣੇ ਕੰਮ ਖ਼ੁਦ ਕਰੋ, ਦੂਜਿਆਂ 'ਤੇ ਭਰੋਸਾ ਨਾਂ ਕਰੋ
Scorpio Horoscope (ਵ੍ਰਿਸ਼ਚਿਕ)
ਜ਼ਿੰਦਗੀ ਵਿੱਚ R ਨਾਂਅ ਦਾ ਵਿਅਕਤੀ ਕੋਈ ਵੱਡਾ ਬਦਲਾਅ ਲਿਆਵੇਗਾ। ਆਪਣੇ ਘਰ ਤੇ ਦਫ਼ਤਰ ਵਿੱਚ ਸੰਤੁਲਨ ਬਣਾ ਕੇ ਰੱਖੋ।
Lucky Colour: Cream
Lucky Day: Maonday
ਉਪਾਅ: ਲਾਲ ਚੰਦਨ ਦਾ ਤਿਲਕ ਲਗਾਓ
ਸਾਵਧਾਨੀ : ਮਾਪਿਆਂ ਜਾਂ ਵੱਡੇ ਬਜ਼ੁਰਗਾਂ ਦੀ ਗੱਲ ਦਾ ਗੁੱਸਾ ਨਾਂ ਕਰੋ
Sagittarius Horoscope (ਧਨੁ)
ਆਪਣੀ ਯੋਜਨਾਵਾਂ ਉੱਤੇ ਕੰਮ ਕਰਦੇ ਰਹੋ, ਕਾਮਯਾਬੀ ਜ਼ਰੂਰ ਮਿਲੇਗੀ, ਕਿਸੇ ਤਰ੍ਹਾਂ ਦਾ ਵਿਖਾਵਾ ਨਾ ਕਰੋ।
Lucky Colour: Pink
Lucky Day: Wed
ਉੁਪਾਅ : ਬ੍ਰਾਹਮਣ ਦਾ ਅਸ਼ੀਰਵਾਦ ਲਵੋ
ਸਾਵਧਾਨੀ : ਆਪਣੀ ਸ਼ਰਧਾ ਮੁਤਾਬਕ ਦਾਨ ਦਵੋ
Capricorn Horoscope (ਮਕਰ )
ਇਹ ਹਫ਼ਤਾ ਆਨੰਦ ਤੇ ਖੁਸ਼ੀਆਂ ਭਰਿਆ ਰਹੇਗਾ। ਆਪਣੀਆਂ ਭਾਵਨਾਵਾਂ ਤੇ ਖ਼ਰਚੇ ਕੰਟਰੋਲ ਕਰੋ।
Lucky Colour: Brown
Lucky Day: Thu
ਉਪਾਅ : ਇਸ਼ਟਦੇਵ ਦੇ ਚਰਨਾਂ ਵਿੱਚ ਲਾਲ ਫੁੱਲ ਚੜਾਓ
ਸਾਵਧਾਨੀ : ਆਪਣੇ ਮਨ ਉੱਤੇ ਕਾਬੂ ਰੱਖੋ
Aquarius Horoscope (ਕੁੰਭ)
ਕਿਸੇ ਵੀ ਕੰਮ ਲਈ ਸ਼ਾਰਟਕੱਟ ਜਾਂ ਜਲਦਬਾਜ਼ੀ ਨਾ ਕੋਰ, ਵਰਨਾ ਕੰਮ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਸ਼ੁਭ ਸਮਾਚਾਰ ਮਿਲਣਗੇ।
Lucky Colour: Blue
Lucky Day: Fri
ਉਪਾਅ : ਕੇਲੇ ਦੇ ਰੁੱਖ ਦੀਆਂ ਜੜਾਂ ਵਿੱਚ ਚਨੇ ਦੀ ਦਾਲ ਚੜਾਓ
ਸਾਵਧਾਨੀ : ਆਪਣਾ ਆਤਮ ਵਿਸ਼ਵਾਸ ਘੱਟਣ ਨਾ ਦਿਓ
Pisces Horoscope (ਮੀਨ)
ਇਸ ਹਫ਼ਤੇ ਮਿਹਨਤ ਘੱਟ ਤੇ ਫਾਇਦਾ ਜਿਆਦਾ ਹੋਵੇਗਾ। ਅਚਾਨਕ ਕਿਸੇ ਪਿਆਰੇ ਨਾਲ ਮੁਲਾਕਾਤ ਹੋ ਸਕਦੀ ਹੈ।
Lucky Colour: Firoji
Lucky Day: Sat
ਉਪਾਅ : ॐ सूर्याय नमः ਦਾ ਜਾਪ ਕਰੋ
ਸਾਵਧਾਨੀ : ਆਪਣੇ ਖਾਣ ਪੀਣ ਦਾ ਖ਼ਾਸ ਖਿਆਲ ਰੱਖੋ
TIP OF THE WEEK
ਪ੍ਰਿਤ ਦੋਸ਼ ਕਾਰਨ ਖੋਹ ਰਿਹਾ ਮਾਨ ਸਨਮਾਨ ? ਜਾਂ ਸਾਰਿਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਬੇਕਾਰ
ਲਗਨ ਤੁਹਾਡੇ ਵਿਵਹਾਰ/ ਸ਼ਖਸੀਅਤ/ਮਾਨ -ਸਨਮਾਨ ਨੂੰ ਦਰਸਾਉਂਦਾ ਹੈ। ਜੇਕਰ ਲਗਨ ਵਿੱਚ ਸੂਰਯ ਦੇ ਨਾਲ ਸ਼ਨੀ , ਰਾਹੂ ਤੇ ਕੇਤੂ ਵਿਰਾਜਮਾਨ ਹੋ ਤਾਂ ਤੁਸੀਂ ਕਲੰਕਿਤ ਹੋ ਜਾਂਦੇ ਹੋ।
ਸ਼ਰਾਧ ਦਾ ਵਿਸ਼ੇਸ਼ ਓਪਾਅ :
ਕੀ ਕਰੀਏ ਅਰਪਣ : ਧਰਮਸਥਾਨ 'ਤੇ ਮਿੱਠੇ ਚੌਲ ਵੰਡੋ
ਕੀ ਕਰੀਏ ਤਰਪਣ : ਆਟੇ ਦਾ ਚਾਰਮੁੱਖੀ ਦੀਵਾ ਜਲਾ ਕੇ ਪਾਣੀ ਕੋਲ ਛੱਡ ਦਵੋ
ਕੀ ਕਰੀਏ ਸਮਰਪਣ : ਕਿਸੇ ਬ੍ਰਹਾਮਣ ਜੋੜੇ ਨੂੰ ਖੀਰ ਹਲਵੇ ਦਾ ਭੋਜਨ ਕਰਾਓ
ਕੁੰਡਲੀ ਦੇ ਪ੍ਰਥਮ ਭਾਵ ਦਾ ਸਵਾਮੀ ਸੂਰਯ ਗ੍ਰਹਿ ਨੂੰ ਮਜ਼ਬੂਤ ਕਰਦਾ ਹੈ।
ਲਾਭ : ਜੀਵਨ ਵਿੱਚ ਖੋਇਆ ਹੋਇਆ ਮਾਨ-ਸਨਮਾਨ ਮੁੜ ਹਾਸਲ ਹੋਵੇਗਾ
ਚੇਤਾਵਨੀ:
ਕਿਸੇ ਮਹਿਲਾ ਨੂੰ ਬੇਇੱਜਤ ਨਾ ਕਰੋ।