ETV Bharat / bharat

ਹਫ਼ਤਾਵਰੀ ਰਾਸ਼ੀਫਲ : ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕਿੰਨਾਂ ਖ਼ਾਸ ਰਹੇਗਾ ਰੱਖੜੀ ਦਾ ਤਿਉਹਾਰ - ਰੱਖੜੀ ਦਾ ਤਿਉਹਾਰ

ਜਾਣੋਂ ਕਿੰਝ ਰਹੇਗਾ ਤੁਹਾਡੇ ਲਈ ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਅੱਜ ਰੱਖੜੀ ਦੇ ਤਿਉਹਾਰ 'ਤੇ ਭੈਣਾਂ ਭਰਾ ਨੂੰ ਚੀਜ਼ ਦਾ ਤਿਲਕ ਲਗਾਉਣ, ਕਿਸ ਚੀਜ਼ ਨਾਲ ਮੂੰਹ ਮਿੱਠਾ ਕਰਵਾਉਣ ਤੇ ਕੀ ਰਹੇਗਾ ਤੁਹਾਡਾ ਪਹਿਰਾਵਾ। ਭਰਾ ਭੈਂਣ ਨੂੰ ਕੀ ਦੇਣ ਤੋਹਫਾ।

ਕਿੰਨਾਂ ਖ਼ਾਸ ਰਹੇਗਾ ਰੱਖੜੀ ਦਾ ਤਿਉਹਾਰ
ਕਿੰਨਾਂ ਖ਼ਾਸ ਰਹੇਗਾ ਰੱਖੜੀ ਦਾ ਤਿਉਹਾਰ
author img

By

Published : Aug 22, 2021, 3:06 AM IST

Aries horoscope (ਮੇਸ਼)

ਮੇਸ਼ -ਮੰਗਲ ਦਾ ਪ੍ਰਤੀਕ ,ਆਤਮਬਲ ਦਾ ਕਾਰਕ, ਵਾਅਦਾ ਨਿਭਾਉਣ ਲਈ ਤਿਆਰ

ਤਿਲਕ - ਸੰਦੂਰ

ਭਰਾ ਦਾ ਮੂੰਹ ਚਾਕਲੇਟ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਮਹਿਰੂਨ, ਪੀਲਾ ਤੇ ਗੁਲਾਬੀ

ਭੈਂਣ ਦਾ ਤੋਹਫਾ : Musical instrument; electronic item; I-POD

ਲਾਭ : ਜ਼ਿੰਮੇਵਾਰ ਦਾ ਅਹਿਸਾਸ/ ਗੁੱਸੇ 'ਤੇ ਕਾਬੂ

Taurus Horoscope (ਵ੍ਰਿਸ਼ਭ)

ਵ੍ਰਿਸ਼ਭ- ਸ਼ੁੱਕਰ ਗ੍ਰਹਿ ਦਾ ਪ੍ਰਤੀਕ ਹੈ, ਸਰਵਗੂਣ ਸੰਪਨ, ਖੁਸ਼ ਮਿਜ਼ਾਜ

ਤਿਲਕ - ਸਫੈਦ ਚੰਦਨ

ਭਰਾ ਦਾ ਮੂੰਹ ਕਾਜੂ ਬਰਫੀ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਲਾਲ, ਗੁਲਾਬੀ, ਸੰਤਰੀ

ਭੈਂਣ ਦਾ ਤੋਹਫਾ : ਕਪੜੇ, ਚਾਂਦੀ ਦੀ ਚੀਜ਼ , ear-rings

ਲਾਭ : ਧਨ ਦੌਲਤ ਦੀ ਪ੍ਰਾਪਤੀ / all comforts of life

Gemini Horoscope (ਮਿਥੁਨ)

ਮਿਥੁਨ- ਬੁੱਧ ਗ੍ਰਹਿ ਦਾ ਪ੍ਰਤੀਕ , ਸਰਵਪ੍ਰਿਆ, ਆਨੰਦ, ਵਿਸ਼ਵਾਸਪਾਤਰ

ਤਿਲਕ - ਕੇਸਰ

ਭਰਾ ਦਾ ਮੂੰਹ ਕੋਕੋਨੈਟ ਬਰਫੀ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਹਰਾ, ਕੌਪਰ ਗ੍ਰੇਅ

ਭੈਂਣ ਦਾ ਤੋਹਫਾ : chocolate/hand ਬੈਗ , ਅੰਗੂਠੀ

ਲਾਭ : ਮਾਨ-ਸਨਮਾਨ ਵਿੱਚ ਵਾਧਾ

Cancer horoscope (ਕਰਕ)

ਕਰਕ- ਚੰਦਰਮਾ ਦੀ ਰਾਸ਼ੀ, ਚੰਚਲ ਮਨ, ਹਰ ਵਿਅਕਤੀ ਨੂੰ ਪਿਆਰ ਕਰਨ ਵਾਲਾ , ਧਨ ਦੀ ਬਚਤ ਕਰਨ ਵਾਲਾ

ਤਿਲਕ - ਸੰਦੂਰ ਤੇ ਚੌਲ

ਭਰਾ ਦਾ ਮੂੰਹ ਰਸਗੁੱਲੇ ਨਾਲ ਮੂੰਹ ਮਿੱਠਾ ਕਰਵਾਓ।

ਰੱਖਣੀ/ ਪਹਿਰਾਵੇ ਦਾ ਰੰਗ : ਚਿੱਟਾ, ਪਰਪਲ, ਫਿਰੌਜ਼ੀ ਤੇ ਅਸਮਾਨੀ ਰੰਗ

ਭੈਂਣ ਦਾ ਤੋਹਫਾ : Bracelet/ key ring/ nackles

ਲਾਭ : ਲੈਣ ਦੇਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

Leo Horoscope (ਸਿੰਘ)

ਸਿੰਘ - ਸੂਰਜ ਦੀ ਰਾਸ਼ੀ, ਖੁੱਲ੍ਹੀ ਵਿਚਾਰਧਾਰਾ, ਤੇਜ਼ ਦਿਮਾਗ , ਚੌਕਸ

ਤਿਲਕ - ਲਾਲ ਚੰਦਨ

ਭਰਾ ਦਾ ਮੂੰਹ ਬੂੰਦੀ ਵਾਲੇ ਲੁੱਡੂ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਲਾਲ, ਗੁਲਾਬੀ, ਮਹਿਰੂਨ

ਭੈਂਣ ਦਾ ਤੋਹਫਾ : Hair accessory/painting

ਲਾਭ : ਕਾਰੋਬਾਰ ਵਿੱਚ ਤਰੱਕੀ ਹੋਵੇਗੀ।

ਕਿੰਨਾਂ ਖ਼ਾਸ ਰਹੇਗਾ ਰੱਖੜੀ ਦਾ ਤਿਉਹਾਰ

Virgo horoscope (ਕੰਨਿਆ)

ਕੰਨਿਆ- ਬੁੱਧ ਦੀ ਰਾਸ਼ੀ, ਮਿਹਨਤੀ , ਆਕਰਸ਼ਕ ਸ਼ਖਸੀਅਤ, ਮਸ਼ਹੂਰ

ਤਿਲਕ - ਹੱਲਦੀ

ਭਰਾ ਦਾ ਮੂੰਹ ਕਲਾਕੰਦ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਜਾਮਣੀ, ਹਰਾ, ਨੀਲਾ

ਭੈਂਣ ਦਾ ਤੋਹਫਾ : Books/stationary /sweets

ਲਾਭ : ਵਿਦੇਸ਼ ਤੇ ਪੜ੍ਹਾਈ ਨਾਲ ਸਬੰਧਤ ਸਮੱਸਿਆਵਾਂ ਦੂਰ ਹੋਣਗੀਆਂ

Libra Horoscope (ਤੁਲਾ)

ਤੁਲਾ- ਸ਼ੁੱਕਰ ਦੀ ਰਾਸ਼ੀ, ਦੋਸਤੀ ਨਿਭਾਉਣ ਵਾਲਾ , ਕਲਪਨਾ ਦਾ ਮਾਹਰ, ਛੇਤੀ ਖੁਸ਼ ਹੋਣ ਵਾਲਾ

ਤਿਲਕ - ਰੌਲੀ ਤੇ ਚੌਲ

ਭਰਾ ਦਾ ਮੂੰਹ ਪੇਠਾ ਬਰਫੀ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਕ੍ਰੀਮ, ਸੀ ਗ੍ਰੀਨ, ਨੀਲਾ

ਭੈਂਣ ਦਾ ਤੋਹਫਾ : Perfume/pen

ਲਾਭ : self-confidence ਵਧੇਗਾ

Scorpio Horoscope (ਵ੍ਰਿਸ਼ਚਿਕ)

ਵ੍ਰਿਸ਼ਚਿਕ- ਮੰਗਲ ਦੀ ਰਾਸ਼ੀ , ਜਲਦ ਗੁੱਸੇ ਹੋਣਾ, ਗਰਮ ਮਿਜ਼ਾਜ , ਨਿਡਰ

ਤਿਲਕ - ਕੇਸਰ ਤੇ ਸੰਦੂਰ

ਭਰਾ ਦਾ ਖੋਆ ਬਰਫੀ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਸੰਤਰੀ, ਲਾਲ, ਮਹਿਰੂਨ

ਭੈਂਣ ਦਾ ਤੋਹਫਾ : Wrist-watch/dry ਫਰੂਟ/ ਸਲਵਾਰ ਸੂਟ

ਲਾਭ : ਜ਼ਿੰਦਗੀ 'ਚ ਇਨਸਾਫ ਮਿਲੇਗਾ।

Sagittarius Horoscope (ਧਨੁ)

ਧਨੁ- ਗੁਰੂ ਦੀ ਰਾਸ਼ੀ, ਭਗਵਾਨ ਵਿੱਚ ਆਸਥਾ, ਸੱਚ 'ਤੇ ਵਿਸ਼ਾਵਾਸ, ਸ਼ੱਖੀ ਮਿਜ਼ਾਜ

ਤਿਲਕ - ਪੀਲਾ ਚੰਦਨ

ਭਰਾ ਦਾ ਬੇਸਨ ਬਰਫੀ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਪੀਲਾ, ਨਾਰੰਗੀ , ਅਸਮਾਨੀ

ਭੈਂਣ ਦਾ ਤੋਹਫਾ : teddy/flower pot/jewellery ਬਾਕਸ / ਕ੍ਰੌਕਰੀ

ਲਾਭ : ਔਲਾਦ ਪੱਖੋਂ ਲਾਭ ਹੋਵੇਗਾ।

Capricorn Horoscope (ਮਕਰ )

ਮਕਰ- ਸ਼ਨੀ ਦੀ ਰਾਸ਼ੀ, ਉਤਸ਼ਾਹਤ, ਪ੍ਰਭਾਵਸ਼ਾਲੀ ਸ਼ਖਸੀਅਤ, ਸਪਸ਼ਟਵਾਦ

ਤਿਲਕ - ਕਾਜਲ

ਭਰਾ ਦਾ ਗੁਲਾਬ ਜਾਮਣ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਗ੍ਰੇਅ, ਹਰਾ, ਡਾਰਕ ਬਲਯੂ

ਭੈਂਣ ਦਾ ਤੋਹਫਾ : Modern art painting/ ring/musical CD

ਲਾਭ : ਵੱਡੇ ਤੋਂ ਵੱਡੇ ਸੰਕਟ ਖ਼ਤਮ ਹੋ ਜਾਣਗੇ।

Aquarius Horoscope (ਕੁੰਭ)

ਕੁੰਭ- ਸ਼ਨੀ ਦੀ ਰਾਸ਼ੀ, ਦਿਆਲੂ, ਪ੍ਰਬਲ ਇੱਛਾ, ਦੂਜਿਆਂ ਨੂੰ ਸਮਝਣ 'ਚ ਮਾਹਰ

ਤਿਲਕ - ਸਫੈਦ ਚੰਦਨ

ਭਰਾ ਦਾ ਖੀਰ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਭੂਰਾ, ਅਸਮਾਨੀ, ਨੀਲਾ

ਭੈਂਣ ਦਾ ਤੋਹਫਾ : ਕ੍ਰੌਕਰੀ /ਸੈਂਡਲ/goggles

ਲਾਭ : ਦੂਜਿਆਂ ਦੀਆਂ ਗੱਲਾਂ ਵਿੱਚ ਨਹੀਂ ਆਓਗੇ।

Pisces Horoscope (ਮੀਨ)

ਮੀਨ- ਗੁਰੂ ਦੀ ਰਾਸ਼ੀ, ਗੌਰਵਸ਼ਾਲੀ, ਪਸ਼ੂ ਪ੍ਰੇਮੀ, ਧਾਰਮਿਕ ਵਿਚਾਰਧਾਰਾ

ਤਿਲਕ - ਹੱਲਦੀ ਤੇ ਚੌਲ

ਭਰਾ ਦਾ ਜਲੇਬੀ ਨਾਲ ਮੂੰਹ ਮਿੱਠਾ ਕਰਵਾਓ

ਰੱਖਣੀ/ ਪਹਿਰਾਵੇ ਦਾ ਰੰਗ : ਪੀਲਾ, ਮਹਿਰੂਨ, ਹਰਾ

ਭੈਂਣ ਦਾ ਤੋਹਫਾ : ਕਪੜੇ/photo frame/ Sports-item

ਲਾਭ : ਅਚਾਨਕ ਧਨ ਲਾਭ ਹੋਵੇਗਾ।

TIP OF THE WEEK

ਸਵਾਲ : ਅੱਜ ਰੱਖੜੀ 'ਤੇ ਕੀ ਕਰੀਏ ਖ਼ਾਸ

ਜਵਾਬ: ਰੱਖੜੀ ਜੋ ਬੰਧਨ ਦਾ ਪ੍ਰਤੀਕ ਹੈ। ਇਹ ਪਰਿਵਾਰ ਨੂੰ ਇੱਕ ਦੂਜੇ ਦੀ ਰੱਖਿਆ ਕਰਨ/ਆਪਸੀ ਪਿਆਰ ਬਣਾਈ ਰੱਖਦੀ ਹੈ।

ਕੀ ਕਰੀਏ ਉਪਾਅ : ਸੱਤ ਤਰ੍ਹਾਂ ਦੇ ਧਾਗਿਆਂ ਦੀ ਰੱਖੜੀ ਤਿਆਰ ਕਰੋ/

ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਨੂੰ ਬੰਨ੍ਹੋ/

ਚਨੇ ਦੇ ਆਟੇ ਦੀ ਬਰਫੀ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰੋ/

ਪਰਿਵਾਰ ਦੇ ਸਾਰੇ ਮੈਂਬਰ ਮੰਦਰ 'ਚ ਮੱਥਾ ਟੇਕਣ

ਲਾਭ : ਪਰਿਵਾਰ 'ਚ ਏਕਤਾ/ਖੁਸ਼ਹਾਲੀ ਆਵੇਗੀ/ ਭੈਣ ਭਰਾ ਦੇ ਵਿਚਾਲੇ ਦੂਰੀਆਂ ਘੱਟ ਜਾਣਗੀਆਂ/ ਆਪਸੀ ਪਿਆਰ ਵਧੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.