ETV Bharat / bharat

ਹਫ਼ਤਾਵਰੀ ਰਾਸ਼ੀਫਲ (19 ਤੋਂ 25 ਸਤੰਬਰ ਤੱਕ) : ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ - gyan sutra

ਜਾਣੋਂ ਕਿੰਝ ਰਹੇਗਾ ਤੁਹਾਡੇ ਲਈ ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ 19 ਸਤੰਬਰ ਤੋਂ 25 ਸਤੰਬਰ 2021 ਤੱਕ ਦਾ ਹਫ਼ਤਾਵਰੀ ਰਾਸ਼ੀਫਲ।

ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ
ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ
author img

By

Published : Sep 19, 2021, 2:25 AM IST

Aries horoscope (ਮੇਸ਼)

ਤੁਹਾਡੀ ਜ਼ਿੰਦਗੀ ਦਾ ਇਕੱਲਾਪਨ ਦੂਰ ਹੋਵੇਗਾ ਤੇ ਮਨ ਪਸੰ ਜੀਵਨ ਸਾਥੀ ਮਿਲੇਗਾ।

Lucky Colour: RED

Lucky Day: Friday

ਉਪਾਅ : ਧਾਰਮਿਕ ਸਥਾਨ 'ਤੇ ਚਿੱਟੇ ਤਿਲ ਚੜਾਓ।

ਸਾਵਧਾਨੀ : ਬੁਰੀਆਂ ਆਦਤਾਂ ਛੱਡ ਦਿਓ।

Taurus Horoscope (ਵ੍ਰਿਸ਼ਭ)

ਖਰੀਦਦਾਰੀ ਦੇ ਯੋਗ ਹਨ (ਘਰ/ਜਾਇਦਾਦ/ਵਾਹਨ) ਆਦਿ ਖਰੀਦ ਸਕੋਗੇ, ਤੁਹਾਡੇ ਉਦੇਸ਼ਾਂ ਦੀ ਪ੍ਰਾਪਤੀ ਹੋਵੇਗੀ।

Lucky Colour: White

Lucky Day: Tuesday

ਉਪਾਅ : ਧਰਮ ਅਸਥਾਨ 'ਤੇ ਨਾਰਿਅਲ ਰੱਖੋ।

ਸਾਵਧਾਨੀ : ਕੋਈ ਵੀ ਕੰਮ ਅਨੁਸ਼ਾਸਨ 'ਚ ਰਹਿ ਕੇ ਕਰੋ।

Gemini Horoscope (ਮਿਥੁਨ)

ਪ੍ਰੇਮ ਸਬੰਧ ਵਿਹੁਅਤਾ ਜੀਵਨ ਵਿੱਚ ਤਬਦੀਲ ਹੋਵੇਗੀ, ਤੁਹਾਨੂੰ ਪਿਆਰ ਮਿਲੇਗਾ।

Lucky Colour: Orange

Lucky Day: Maonday

ਉਪਾਅ : ਕਿਸੇ ਲੋੜਵੰਦ ਨੂੰ ਮਿਠਾਈਆਂ ਦਵੋ।

ਸਾਵਧਾਨੀ: ਦੂਜਿਆਂ ਦੇ ਕੰਮ 'ਚ ਦਖਲਅੰਦਾਜ਼ੀ ਨਾ ਕਰੋ।

Cancer horoscope (ਕਰਕ)

ਕਿਸਮਤ ਸਾਥ ਦਵੇਗੀ, ਕੋਈ ਵੀ ਯੋਜਨਾ ਬਣਾਓ ਉਸ 'ਚ ਸਫ਼ਲਤਾ ਮਿਲੇਗੀ। ਇਸ ਹਫ਼ਤੇ ਤੁਹਾਨੂੰ ਇਨਸਾਫ ਮਿਲੇਗਾ।

Lucky Colour: Blue

Lucky Day: Thursday

ਉੁਪਾਅ : ਹਨੁਮਾਨ ਜੀ ਦੇ ਮੰਦਰ 'ਚ ਮਿੱਠਾ ਪਾਨ ਚੜਾਓ।

ਸਾਵਧਾਨੀ : ਕੋਈ ਨਜ਼ਦੀਕੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ, ਚੌਕਸ ਰਹੋ।

Leo Horoscope (ਸਿੰਘ)

ਤੁਹਾਡੇ ਹੌਸਲੇ ਦੀ ਸ਼ਲਾਘਾ ਹੋਵੇਗੀ ਤੇ ਕਿਸੇ ਲਾ-ਇਲਾਜ ਬਿਮਾਰੀ ਤੋਂ ਰਾਹਤ ਮਿਲੇਗੀ।

Lucky Colour: Saffron

Lucky Day: Wednesday

ਉਪਾਅ : ਘਰ ਦੇ ਮੁਖ ਦਰਵਾਜ਼ੇ ਤੋਂ ਸੰਦੂਰ ਦੇ ਨਾਲ ਸਵਾਸਤਿਕ ਬਣਾਓ।

ਸਾਵਧਾਨੀ : ਆਪਣੇ ਸਬਰ ਦੀ ਪ੍ਰੀਖਿਆ ਲਵੋ।

Virgo horoscope (ਕੰਨਿਆ)

ਤੁਹਾਡੀ ਮਿਹਨਤ ਦੇ ਮੁਤਾਬਕ ਇਸ ਹਫ਼ਤੇ ਹੌਲੀ-ਹੌਲੀ ਕਾਰੋਬਾਰ ਲਾਭ ਮਿਲੇਗਾ। ਪਰਿਵਾਰਕ ਕਲੇਸ਼ ਤੇ ਮਾਨਸਿਕ ਤਣਾਅ ਦੂਰ ਹੋਵੇਗਾ।

Lucky Colour: Cream

Lucky Day: Saturday

ਉਪਾਅ : ਧਰਮ ਸਥਾਨ ਤੇ ਧੂਪ ਤੇ ਅਗਰਬੱਤੀ ਲਾਓ।

ਸਾਵਧਾਨੀ : ਕੌੜੇ ਵਚਨ ਨਾ ਬੋਲੋ।

ਹਫ਼ਤਾਵਰੀ ਰਾਸ਼ੀਫਲ

Libra Horoscope (ਤੁਲਾ)

ਤੁਹਾਡੀ ਤਰੱਕੀ ਦੇ ਯੋਗ ਬਣਨਗੇ ਤੇ ਤੁਹਾਡੀ ਸ਼ਲਾਘਾ ਹੋਵੇਗੀ।

Lucky Colour: Green

Lucky Day: Thursday

ਉਪਾਅ : ਕੇਸਰ ਦਾ ਤਿਲਕ ਲਗਾਓ।

ਸਾਵਧਾਨੀ : ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਰੱਖੋ।

Scorpio Horoscope (ਵ੍ਰਿਸ਼ਚਿਕ)

ਅਚਾਨਕ ਕਿਸੇ ਅਜਿਹੇ ਮਿੱਤਰ ਨਾਲ ਮੁਲਾਕਾਤ ਹੋਵੇਗੀ, ਜਿਸ ਨਾਲ ਤੁਸੀਂ ਮਿਲਣਾ ਚਾਹੁੰਦੇ ਸੀ। ਕੰਮ ਚ ਆਰਾਮ ਤੇ ਸੰਤੁਲਨ ਬਣਾ ਕੇ ਕੰਮ ਕਰੋ।

Lucky Colour: Yellow

Lucky Day: Maonday

ਉਪਾਅ: ਧਰਮ ਸਥਾਨ 'ਤੇ ਇੱਕ ਮੁੱਠੀ ਚੌਲ ਚੜਾਓ।

ਸਾਵਧਾਨੀ : ਸਿਹਤ ਪ੍ਰਤੀ ਲਾਪਰਵਾਹੀ ਨਾਂ ਵਰਤੋ।

Sagittarius Horoscope (ਧਨੁ)

ਵਿਦਿਆਰਥੀਆ ਦੀ ਮਿਹਨਤ ਰੰਗ ਲਿਆਵੇਗੀ, ਉੱਚ ਅਧਿਕਾਰੀਆਂ ਤੋਂ ਮਦਦ ਤੇ ਸਨਮਾਨ ਮਿਲੇਗਾ।

Lucky Colour: Grey

Lucky Day: Friday

ਉੁਪਾਅ : ਭਗਵਾਨ ਸ਼ਿਵ ਨੂੰ ਤੁਲਸੀ ਦੀ ਮਾਲਾ ਚੜਾਓ।

ਸਾਵਧਾਨੀ : ਹਿੰਮਤ ਨਾਂ ਹਾਰੋ।

Capricorn Horoscope (ਮਕਰ )

ਇਸ ਹਫ਼ਤੇ ਥੋੜੀ ਮੁਸ਼ਕਲਾਂ ਮਹਿਸੂਸ ਹੋਣਗੀਆਂ, ਮਗਰ ਮੁਸ਼ਕਲਾਂ ਦਾ ਨਿਪਟਾਰਾ ਹੋਵੇਗਾ। ਵਿਦੇਸ਼ਾਂ ਨਾਲ ਜੁੜੇ ਕੰਮ ਹੋਣ ਦੇ ਸੰਕੇਤ ਹਨ।

Lucky Colour: Purple

Lucky Day: Thuesday

ਉਪਾਅ : ਕਾਗਜ਼ 'ਤੇ ਸ਼੍ਰੀ ਲਿਖ ਕੇ ਕੋਲ ਰੱਖੋ।

ਸਾਵਧਾਨੀ : ਉਧਾਰ ਨਾਂ ਲਵੋ।

Aquarius Horoscope (ਕੁੰਭ)

ਕਿਸੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਵੇਗੀ। ਆਮਦਨੀ ਘੱਟ ਤੇ ਖਰਚਾ ਵੱਧ ਹੋਵੇਗਾ।

Lucky Colour: Black

Lucky Day: Maonday

ਉਪਾਅ : ਇੱਕ ਮੁੱਠੀ ਸਾਬਤ ਉੜਦ ਦੀ ਦਾਲ ਵਿੱਚ ਤੇਲ ਲਗਾ ਕੇ ਪੀਪਲ ਹੇਠ ਰੱਖੋ।

ਸਾਵਧਾਨੀ : ਪੈਸਿਆਂ ਦੇ ਮਾਮਲੇ 'ਚ ਇਮਾਨਦਾਰ ਰਹੋ।

Pisces Horoscope (ਮੀਨ)

ਮਨ ਦੀ ਗੱਲ ਕਰਨ ਦਾ ਮੌਕਾ ਮਿਲੇਗਾ। ਹਫ਼ਤੇ ਦੇ ਆਖਿਰ 'ਚ ਅਜਿਹਾ ਬਦਲਾਵ ਆਵੇਗਾ, ਜੋ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।

Lucky Colour: Pink

Lucky Day: Wednesday

ਉਪਾਅ : ਚੰਦਨ ਦਾ ਤਿਲਕ ਲਗਾਓ।

ਸਾਵਧਾਨੀ : ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ।

TIP OF THE WEEK

ਪਿਤਰ ਦੋਸ਼ ਕੀ ਹੈ ਤੇ ਕੀ ਹਨ ਇਸ ਦੇ ਲੱਛਣ

  • ਹੱਥਾਂ ਵਿੱਚ ਛੋਟੀਆਂ-ਛੋਟੀਆਂ ਲਕੀਰਾਂ
  • ਸਰੀਰ ਤੇ ਤਿੱਲ ਦੀ ਗਿਣਤੀ ਵੱਧ ਹੋਣਾ
  • ਅੰਗੂਠੇ ਦਾ ਸਾਈਜ਼ , ਚਿੱਚੀ ਉਂਗਲ ਤੋਂ ਘੱਟ ਹੋਣਾ
  • ਨਾਭੀ ਦਾ ਸਾਈਜ਼ ਵੱਡਾ ਹੋਣਾ
  • ਵਾਰ-ਵਾਰ ਗਰਭਪਾਤ ਹੋਣ/ ਪਿਤਾ ਜਾਂ ਪੁੱਤਰ ਦੀ ਉਮਰ ਘੱਟ ਹੋਣਾ
  • ਵਿਆਹ ਜਾਂ ਕਰਿਅਰ ਦੌਰਾਨ ਝੂਠਾ ਕੇਸ ਦਰਜ ਹੋਣਾ
  • ਇਸ ਤੋਂ ਬੱਚਣ ਦਾ ਓਪਾਅ
  • 9 ਥਾਵਾਂ ਦੀ ਮਿੱਟੀ / ਪਾਣੀ ਲਵੋ
  • ਮੰਦਰ, ਮਸਜਿਦ, ਸ਼ਮਸ਼ਾਨ ਘਾਟ / ਗੁਰਦੁਆਰਾ ਸਾਹਿਬ/ਚਰਚ /ਥਾਣਾ/ਕਚਿਹਰੀ /ਹਸਪਤਾਲ/ਜੇਲ
  • 9 ਪ੍ਰਿਤ ਦੋਸ਼ ਯੰਤਰ/9 ਸੁਪਾਰੀ/ 9 ਲੌਂਗ ਮਟਕੇ ਵਿੱਚ ਪਾ ਕੇ ਮੰਤਰ ਜਾਪ ਕਰੋ
  • ਮੰਤਰ : श्री सर्व पितृदोष निवारण क्लेशम सुख-शान्तिम देहि फट स्वाहा:
  • ਦਿਸ਼ਾ : ਪੂਰਬ ਜਾਂ ਉੱਤਰ
  • ਮਾਲਾ : ਲੌਂਗ

ਚੇਤਾਵਨੀ:

  • ਇਹ ਕਿਰਿਆ ਮੰਤਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ।
  • ਇਹ ਕਰਨ ਤੋਂ ਬਾਅਦ ਬ੍ਰਾਹਮਣ ਨੂੰ ਦੱਖਣੀ ਧੋਤੀ-ਕੁੜਤਾ ਦਿਉ
  • ਪਿਤਰ ਦੋਸ਼ ਲਈ ਕਿਹੜੀਆਂ ਖਾਸ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ
  • ਆਪਣੇ ਪੁਰਖਿਆਂ ਦੁਆਰਾ ਕੀਤੇ ਵਾਅਦੇ ਨੂੰ ਪੂਰਾ ਕਰੋ।
  • ਉਸ ਦੀ ਕੋਈ ਵੀ ਵਚਨਬੱਧਤਾ ਅਧੂਰੀ ਹੈ; ਸੰਪੂਰਨ
  • ਘਰ ਵਿੱਚ ਪੂਰਵਜਾਂ ਦੀ ਤਸਵੀਰ ਪਾਓ / ਫੁੱਲ ਭੇਟ ਕਰੋ
  • ਬਜ਼ੁਰਗਾਂ ਦਾ ਆਸ਼ੀਰਵਾਦ ਲਓ - ਬਹਿਸ ਨਾ ਕਰੋ
  • ਖੁਸਰਿਆਂ ਦੀ ਸੇਵਾ ਕਰੋ
  • ਨਵਜੰਮੇ ਬੱਚੇ/ਵਿਆਹ/ਸਮਾਰੋਹ ਵਿੱਚ ਸ਼ਗਨ ਦੇਣਾ ਲਾਜ਼ਮੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.