ETV Bharat / bharat

ਪਾਣੀ ਦੀ ਸੰਭਾਲ ਕਰਨ ਵਾਲਾ ਜ਼ਿਲ੍ਹਾ ਝਾਬੂਆ - ਪਦਮਸ਼੍ਰੀ ਮਹੇਸ਼ ਸ਼ਰਮਾ

ਮੱਧ ਪ੍ਰਦੇਸ਼ ਦਾ ਝਾਬੂਆ ਪ੍ਰਦੇਸ਼ ਦਾ ਉਹ ਇਲਾਕਾ ਹੈ, ਜਿਥੇ ਪਾਣੀ ਲਈ ਲੋਕ ਆਪਣੀ ਜਾਨ ਤੱਕ ਖ਼ਤਰੇ 'ਚ ਪਾ ਦਿੰਦੇ ਹਨ। ਮਾਲਵਾਂਚਲ 'ਚ ਵਸੇ ਇਸ ਆਦਿਵਾਸੀ ਬਹੁਲ ਜ਼ਿਲ੍ਹੇ ਦੇ ਲੋਕ ਇੱਕ ਬਾਲਟੀ ਪਾਣੀ ਲਈ ਕਈ ਕਿਲੋਮੀਟਰ ਤੱਕ ਦਾ ਸਫ਼ਪਰ ਤੈਅ ਕਰਦੇ ਸੀ। ਸਾਲਾਂ ਤੋਂ ਜਲ ਸੰਕਟ ਦੇ ਲਈ ਪਰੇਸ਼ਾਨ ਝਾਬੂਆ ਦੇ ਲਈ ਉਮੀਦ ਦੀ ਕਿਰਨ ਬਣ ਕੇ ਆਏ ਪਦਮਸ਼੍ਰੀ ਮਹੇਸ਼ ਸ਼ਰਮਾ। ਪਿੰਡ ਵਾਸੀਆਂ ਵੱਲੋਂ ਪਾਣੀ ਦੀ ਸੰਭਾਲ ਸਦਕਾ ਇਸ ਪਿੰਡ ਦੀ ਤਸਵੀਰ ਬਦਲ ਗਈ ਹੈ।

ਪਾਣੀ ਦੀ ਸੰਭਾਲ
ਪਾਣੀ ਦੀ ਸੰਭਾਲ
author img

By

Published : Jul 21, 2021, 11:00 AM IST

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦਾ ਝਾਬੂਆ ਪ੍ਰਦੇਸ਼ ਦਾ ਉਹ ਇਲਾਕਾ ਹੈ, ਜਿਥੇ ਪਾਣੀ ਲਈ ਲੋਕ ਆਪਣੀ ਜਾਨ ਤੱਕ ਖ਼ਤਰੇ 'ਚ ਪਾ ਦਿੰਦੇ ਹਨ। ਮਾਲਵਾਂਚਲ 'ਚ ਵਸੇ ਇਸ ਆਦਿਵਾਸੀ ਬਹੁਲ ਜ਼ਿਲ੍ਹੇ ਦੇ ਲੋਕ ਇੱਕ ਬਾਲਟੀ ਪਾਣੀ ਲਈ ਕਈ ਕਿਲੋਮੀਟਰ ਤੱਕ ਦਾ ਸਫ਼ਪਰ ਤੈਅ ਕਰਦੇ ਸੀ। ਸਾਲਾਂ ਤੋਂ ਜਲ ਸੰਕਟ ਦੇ ਲਈ ਪਰੇਸ਼ਾਨ ਝਾਬੂਆ ਦੇ ਲਈ ਉਮੀਦ ਦੀ ਕਿਰਨ ਬਣ ਕੇ ਆਏ ਪਦਮਸ਼੍ਰੀ ਮਹੇਸ਼ ਸ਼ਰਮਾ। ਪਿੰਡ ਵਾਸੀਆਂ ਵੱਲੋਂ ਪਾਣੀ ਦੀ ਸੰਭਾਲ ਸਦਕਾ ਇਸ ਪਿੰਡ ਦੀ ਤਸਵੀਰ ਬਦਲ ਗਈ ਹੈ।

ਪਦਮਸ਼੍ਰੀ ਮਹੇਸ਼ ਸ਼ਰਮਾ ਨੇ ਕੀਤੀ ਪਾਣੀ ਸੰਭਾਲ ਦੀ ਪਹਿਲ

ਮੱਧ ਪ੍ਰਦੇਸ਼ ਦਾ ਝਾਬੂਆ ਪ੍ਰਦੇਸ਼ ਦਾ ਉਹ ਇਲਾਕਾ ਹੈ, ਜਿਥੇ ਪਾਣੀ ਲਈ ਲੋਕ ਆਪਣੀ ਜਾਨ ਤੱਕ ਖ਼ਤਰੇ 'ਚ ਪਾ ਦਿੰਦੇ ਹਨ। ਮਾਲਵਾਂਚਲ 'ਚ ਵਸੇ ਇਸ ਆਦਿਵਾਸੀ ਬਹੁਲ ਜ਼ਿਲ੍ਹੇ ਦੇ ਲੋਕ ਇੱਕ ਬਾਲਟੀ ਪਾਣੀ ਲਈ ਕਈ ਕਿਲੋਮੀਟਰ ਤੱਕ ਦਾ ਸਫ਼ਪਰ ਤੈਅ ਕਰਦੇ ਸੀ। ਸਾਲਾਂ ਤੋਂ ਜਲ ਸੰਕਟ ਦੇ ਲਈ ਪਰੇਸ਼ਾਨ ਝਾਬੂਆ ਦੇ ਲਈ ਉਮੀਦ ਦੀ ਕਿਰਨ ਬਣ ਕੇ ਆਏ ਪਦਮਸ਼੍ਰੀ ਮਹੇਸ਼ ਸ਼ਰਮਾ।

ਰਿਵਾਇਤੀ ਤਰੀਕੇ ਨਾਲ ਸ਼ੁਰੂ ਕੀਤੀ ਜਲ ਸੰਭਾਲ ਦੀ ਮੁਹਿੰਮ

ਮਹੇਸ਼ ਸ਼ਰਮਾ ਨੇ ਝਾਬੂਆ ਜ਼ਿਲ੍ਹੇ ਦੇ ਆਦਿਵਾਸੀਆਂ ਦੀ ਪੁਰਾਣੀ ਰਿਵਾਇਤ ਹਲਮਾ ਦੇ ਜ਼ਰੀਏ ਜਲ ਸੰਭਾਲ ਮੁਹਿੰਮ ਦੀ ਸ਼ੁਰੂਆਤ ਕੀਤੀ। ਹਲਮਾ ਭੀਲੀ ਉਪਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ 'ਸਮੂਹਿਕ ਕਿਰਤ'। ਉਨ੍ਹਾਂ ਨੇ ਆਦਿਵਾਸੀਆਂ ਦੀ ਮਦਦ ਨਾਲ ਝਾਬੂਆ ਜ਼ਿਲ੍ਹੇ ਦੀ ਸਭ ਤੋਂ ਵੱਡੀ ਪਹਾੜੀ ਹਾਥੀਪਾਵਾ 'ਤੇ ਕੰਟੂਰ ਟੈਂਚਿੰਗ ਦਾ ਕੰਮ ਸ਼ੁਰੂ ਕੀਤਾ। ਜਿਥੇ 73 ਛੋਟੇ ਅਤੇ ਵੱਡੇ ਤਲਾਬ ਬਣਾਏ ਗਏ ਸਨ। ਜਿਸ ਕਾਰਨ ਝਾਬੂਆ ਸਣੇ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਦੀ ਪਿਆਸ ਬੁੱਝ ਰਹੀ ਹੈ। ਪਾਣੀ ਦੀ ਸੰਭਾਲ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ।

ਪਾਣੀ ਦੀ ਸੰਭਾਲ

ਹਕੀਕਤ 'ਚ ਬਦਲੀ ਜਲ ਸੰਭਾਲ ਦੀ ਮੁਹਿੰਮ

ਮਹੇਸ਼ ਸ਼ਰਮਾ ਨੇ 73 ਤਲਾਬਾਂ ਦੇ ਜ਼ਰੀਏ ਜਲ ਸਰੰਖਣ ਨੂੰ ਹਕੀਕਤ ਵਿੱਚ ਬਦਲ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪਹਾੜੀ ਤੋਂ ਹੇਠਾਂ ਵੱਲ ਨਾਲੇ ਖੁਦਵਾਏ ਤੇ ਪਹਾੜੀ ਹੇਠ ਤਲਾਬਾਂ ਦੀ ਉਸਾਰੀ ਕਰਵਾਈ। ਜਿਥੇ ਕੰਟੂਰ ਟ੍ਰੈਚਿੰਗ ਦੀ ਮਦਦ ਨਾਲ ਛੋਟੀਆਂ-ਛੋਟੀਆਂ ਨਾਲੀਆਂ ਖੁਦਵਾਈਆਂ ਗਈਆਂ। ਇਨ੍ਹਾਂ ਨਾਲੀਆਂ ਨੂੰ ਧਸਣ ਤੋਂ ਰੋਕਣ ਲਈ ਦੋਵੇਂ ਪਾਸੇ ਰੁੱਖ ਲਗਾਏ ਗਏ ਤਾਂ ਜੋ ਪਾਣੀ ਦਾ ਸਰੰਖਣ ਕੀਤਾ ਜਾ ਸਕੇ।

ਭੂ-ਰਿਚਾਰਜ ਤਕਨੀਕ

ਪਹਾੜੀ ਦੇ ਜ਼ਰੀਏ ਮੀਂਹ ਦਾ ਪਾਣੀ ਪਹਿਲਾਂ ਤਲਾਬਾਂ ਵਿੱਚ ਪਹੁੰਚਿਆ। ਫਿਰ ਉਹੀ ਪਾਣੀ ਤਲਾਬਾਂ ਦੇ ਨਾਲ ਲੱਗਦੀਆਂ ਨਾਲੀਆਂ ਤੱਕ ਪਹੁੰਚਿਆ। ਇਹੀ ਪਾਣੀ ਇਨ੍ਹਾਂ ਨਾਲਿਆਂ ਵਿਚੋਂ ਵਗਣਾ ਸ਼ੁਰੂ ਹੋ ਗਿਆ। ਜਿਥੇ ਨਾਲਿਆਂ ਦੇ ਦੋਵੇਂ ਪਾਸੇ ਦਰੱਖਤ ਲਗਾਏ ਗਏ ਸਨ। ਦਰੱਖਤਾਂ ਦੀਆਂ ਜੜ੍ਹਾਂ ਕਾਰਨ ਪਾਣੀ ਧਰਤੀ ਦੇ ਅੰਦਰ ਪਹੁੰਚ ਗਿਆ। ਜਦੋਂ ਕਿ ਵਗਦਾ ਪਾਣੀ ਪਿੰਡ ਦੀਆਂ ਪਾਣੀ ਦੀਆਂ ਟੈਂਕੀਆਂ 'ਚ ਸੁਰੱਖਿਅਤ ਰੱਖਿਆ ਗਿਆ । ਜਿਸ ਦੀ ਵਰਤੋਂ ਪਿੰਡ ਵਾਸੀ ਕਰਦੇ ਹਨ। ਇਸ ਤਰੀਕੇ ਨਾਲ ਹਰ ਛੱਪੜ ਦਾ ਪਾਣੀ ਸੁਰੱਖਿਅਤ ਰੱਖਿਆ ਜਾਂਦਾ ਹੈ ਤੇ ਇਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਹਥੀਪਾਵਾ ਪਹਾੜੀ 'ਤੇ ਸਾਲ 2009 ਤੇ 2018 ਦਰਮਿਆਨ ਕੰਟੂਰ-ਖਾਈ ਦਾ ਨਿਰਮਾਣ ਕੀਤਾ . ਇੱਕ ਲੱਖ 11 ਹਜ਼ਾਰ ਸਮਾਲਟ-ਖਾਈ ਦਾ ਨਿਰਮਾਣ ਕੀਤਾ ਗਿਆ ਸੀ। 73 ਤੋਂ ਵੱਧ ਛੋਟੇ ਅਤੇ ਵੱਡੇ ਤਲਾਬ ਬਣਾਏ ਗਏ ਸਨ। ਝਾਬੂਆ ਵਿੱਚ, ਇਸ ਅਰਸੇ ਦੌਰਾਨ 4500 ਤੋਂ ਵੱਧ ਜਲ ਢਾਂਚਿਆਂ 'ਤੇ ਕੰਮ ਕੀਤਾ ਗਿਆ। ਇਸ ਖੂਹਾਂ ਕਾਰਨ ਹੈਂਡ ਪੰਪ ਰੀਚਾਰਜਿੰਗ, ਚੈੱਕ ਡੈਮਾਂ ਦੀ ਮੁਰੰਮਤ ਕੀਤੀ ਗਈ। ਖੇਤਰ ਵਿੱਚ 7 ਲੱਖ 50 ਹਜ਼ਾਰ ਤੋਂ ਵੱਧ ਦਰੱਖਤ ਲਗਾਏ ਗਏ ਸਨ।

ਬਦਲੀ ਪਿੰਡ ਦੀ ਤਸਵੀਰ

2010 ਤੋਂ ਬਾਅਦ ਝਾਬੂਆ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇਸ ਤਕਨੀਕ ਨੇ ਝਾਬੂਆ ਤੇ ਅਲੀਰਾਜਪੁਰ ਜ਼ਿਲ੍ਹੇ ਦੇ 700 ਪਿੰਡਾਂ ਤੱਕ ਪਾਣੀ ਪਹੁੰਚਾਇਆ ਹੈ। ਇਸ ਪਾਣੀ ਦਾ ਇਸਤੇਮਾਲ ਸਿੰਚਾਈ ਲਈ ਵੀ ਹੋ ਰਿਹਾ ਹੈ। ਲੌਕਡਾਊਨ ਦੇ ਦੌਰਾਨ ਵੀ ਇਥੇ 5 ਵੱਡੇ ਤਾਲਾਬ ਬਣੇ, ਜਿਨ੍ਹਾਂ ਦੀ ਸਮਰਥਾ 80 ਕਰੋੜ ਲੀਟਰ ਹੈ। ਇਸੇ ਮਿਹਨਤ ਦਾ ਨਤੀਜਾ ਹੈ ਝਾਬੂਆ ਜ਼ਿਲ੍ਹੇ 'ਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਿਆ ਹੈ। ਲੋਕਾਂ ਨੂੰ ਪੀਣ ਦਾ ਪਾਣੀ ਮਿਲਿਆ।ਕਿਸਾਨ ਵੀ ਹੁਣ ਸਾਲ ਵਿੱਚ ਇੱਕ ਦੀ ਬਜਾਏ ਦੋ ਫਸਲਾਂ ਲਗਾ ਰਹੇ ਹਨ।

ਇਹ ਵੀ ਪੜ੍ਹੋ : ਦੇਵਸ਼ਯਨੀ ਏਕਾਦਸ਼ੀ : ਚਤੁਰਮਾਸ 'ਚ ਕਿਉਂ ਸੌਂਦੇ ਨੇ ਭਗਵਾਨ ਵਿਸ਼ਨੂੰ ? ਜਾਣੋ ਇਸ ਦਾ ਰਹੱਸ

ETV Bharat Logo

Copyright © 2025 Ushodaya Enterprises Pvt. Ltd., All Rights Reserved.