Viral Video : ਜਦੋ ਤੁਸੀਂ ਘਰ ਨਹੀਂ ਹੁੰਦੇ, ਤਾਂ ਕੀ ਤੁਹਾਡਾ ਕੁੱਤਾ ਵੀ ਕਰਦਾ ਅਜਿਹਾ ? - ਸੋਸ਼ਲ ਮੀਡੀਆ ਉੱਤੇ ਵਾਇਰਲ
ਇੱਕ ਕੁੱਤੇ ਦਾ ਰਸੋਈ ਵਿੱਚ ਘੁਸਪੈਠ ਕਰਨ ਅਤੇ ਇੱਕ ਪੈਨ ਵਿੱਚੋਂ ਭੋਜਨ ਖਾਣ ਦਾ ਇੱਕ ਵੀਡੀਓ ਸਾਰੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਨਵੀਂ ਦਿੱਲੀ : ਚਾਹੇ ਤੁਸੀਂ ਕੁੱਤੇ ਦੇ ਸ਼ੌਕੀਨ ਹੋ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਪਸ਼ੂ ਪ੍ਰੇਮੀ ਹੈ ਅਤੇ ਖਾਸ ਕਰਕੇ ਕੁੱਤੇ-ਪ੍ਰੇਮੀਆਂ ਲਈ, ਸੋਸ਼ਲ ਸਾਈਟਸ ਖੁਸ਼ ਹੋਣ ਲਈ ਵਧੀਆ ਪਲੇਟਫਾਰਮ ਹਨ। ਇੰਟਰਨੈਟ ਪਿਆਰੇ ਕੁੱਤਿਆਂ ਦੇ ਵਿਡੀਓਜ਼ ਨਾਲ ਭਰਿਆ ਹੋਇਆ ਹੈ ਪਰ ਕੁਝ ਪਾਲਤੂ ਜਾਨਵਰਾਂ ਦੇ ਮਜ਼ਾਕੀਆ ਅਤੇ ਸ਼ਰਾਰਤੀ ਪੱਖ ਨੂੰ ਵੀ ਸੋਸ਼ਲ ਮੀਡੀਆ ਕਾਫੀ ਦੇਖਿਆ ਜਾਂਦਾ ਹੈ।
-
When you leave your dog alone for a minute.. pic.twitter.com/OLFvT0TF20
— Buitengebieden (@buitengebieden_) August 17, 2021 " class="align-text-top noRightClick twitterSection" data="
">When you leave your dog alone for a minute.. pic.twitter.com/OLFvT0TF20
— Buitengebieden (@buitengebieden_) August 17, 2021When you leave your dog alone for a minute.. pic.twitter.com/OLFvT0TF20
— Buitengebieden (@buitengebieden_) August 17, 2021
ਅਜਿਹੀ ਹੀ ਇੱਕ ਘਟਨਾ ਦਾ ਇੱਕ ਵੀਡੀਓ ਸਾਰੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕੁੱਤਾ ਰਸੋਈ ਵਿੱਚ ਘੁਸਪੈਠ ਕਰਦੇ ਹੋਏ ਅਤੇ ਇੱਕ ਕੜਾਹੀ ਵਿੱਚੋਂ ਖਾਣਾ ਖਾਂਦਾ ਵੇਖਿਆ ਜਾ ਸਕਦਾ ਹੈ।
ਕਲਿੱਪ ਵਿੱਚ, ਪਾਲਤੂ ਕੁੱਤੇ ਨੂੰ ਆਪਣੇ ਹੱਥਾਂ ਨਾਲ ਕੁਰਸੀ ਨੂੰ ਰਸੋਈ ਦੇ ਕਾਊਂਟਰ ਵੱਲ ਧੱਕਦੇ ਹੋਏ ਵੇਖਿਆ ਜਾ ਸਕਦਾ ਹੈ, ਜਿੱਥੇ ਭੋਜਨ ਨਾਲ ਭਰਿਆ ਪੈਨ ਰੱਖਿਆ ਹੈ। ਫਿਰ ਖੁਸ਼ੀ ਨਾਲ ਕਾਊਂਟਰ 'ਤੇ ਚੜ੍ਹ ਗਿਆ ਅਤੇ ਕਾਊਂਟਰ 'ਤੇ ਰੱਖਿਆ ਖਾਣਾ ਖਾਣ ਲੱਗਾ।