ETV Bharat / bharat

ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਨੇ ਕਹੀ ਵੱਡੀ ਗੱਲ

ਸੁਲਿਵਾਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਮਰੀਕਾ ਨੂੰ ਅਫਗਾਨਿਸਤਾਨ ਵਿੱਚ "ਤੀਜੇ ਦਹਾਕੇ ਦੇ ਸੰਘਰਸ਼" ਵਿੱਚ ਨਹੀਂ ਝੋਕਣਾ ਚਾਹੁੰਦੇ ਸੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਵਕਤ ਆ ਗਿਆ ਹੈ ਕਿ ਅਰਬਾਂ ਡਾਲਰਾਂ ਦੇ ਨਿਵੇਸ਼ ਅਤੇ ਅਮਰੀਕੀ ਸਿਖਲਾਈ ਦੇ ਬਾਅਦ ਹੁਣ ਅਫਗਾਨ ਫੌਜ ਦੋ ਦਹਾਕਿਆਂ ਆਪਣੇ ਦੇਸ਼ ਦੀ ਰੱਖਿਆ ਕਰੇ।

ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਕੀ ਇਹ ਵੱਡੀ ਗੱਲ

author img

By

Published : Aug 16, 2021, 10:45 PM IST

Updated : Aug 16, 2021, 11:00 PM IST

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਜੇਕ ਸੁਲਿਵਾਨ ਨੇ ਕਿਹਾ ਹੈ ਕਿ ਤਾਲਿਬਾਨ ਦੁਆਰਾ ਅਫਗਾਨਿਸਤਾਨ ਤੇ ਤੇਜ਼ੀ ਨਾਲ ਕੀਤੇ ਜਾ ਰਹੇ ਕਬਜ਼ ਨੂੰ ਲੈਕੇ ਅਫਗਾਨ ਫੌਜ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਕੀ ਇਹ ਵੱਡੀ ਗੱਲ
ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਕੀ ਇਹ ਵੱਡੀ ਗੱਲ

ਸੁਲਿਵਾਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਮਰੀਕਾ ਨੂੰ ਅਫਗਾਨਿਸਤਾਨ ਵਿੱਚ "ਤੀਜੇ ਦਹਾਕੇ ਦੇ ਸੰਘਰਸ਼" ਵਿੱਚ ਨਹੀਂ ਝੋਕਣਾ ਚਾਹੁੰਦੇ ਸੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਵਕਤ ਆ ਗਿਆ ਹੈ ਕਿ ਅਰਬਾਂ ਡਾਲਰਾਂ ਦੇ ਨਿਵੇਸ਼ ਅਤੇ ਅਮਰੀਕੀ ਸਿਖਲਾਈ ਦੇ ਬਾਅਦ ਹੁਣ ਅਫਗਾਨ ਫੌਜ ਦੋ ਦਹਾਕਿਆਂ ਬਾਅਦ ਆਪਣੇ ਦੇਸ਼ ਦੀ ਰੱਖਿਆ ਕਰੇ।

ਹਾਲਾਂਕਿ, ਸੁਲਿਵਾਨ ਨੇ ਕਿਹਾ, 'ਅਸੀਂ ਉਨ੍ਹਾਂ ਇੱਛਾ ਸ਼ਕਦੀ ਨਹੀਂ ਦੇ ਸਕੇ ਅਤੇ ਆਖਿਰਕਾਰ ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਕਾਬੁਲ ਲਈ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲਈ ਸਭ ਤੋਂ ਮਾੜੀ ਸਥਿਤੀ ਘਰੇਲੂ ਯੁੱਧ ਵਿੱਚ ਲੜਨ ਲਈ ਹਜ਼ਾਰਾਂ ਫੌਜੀਆਂ ਨੂੰ ਭੇਜਣਾ ਹੋਵੇਗਾ ਜਦੋਂ ਅਫਗਾਨ ਫੌਜੀ ਖੁਦ ਲੜਨ ਲਈ ਤਿਆਰ ਨਹੀਂ।

ਸੁਲਿਵਾਨ ਨੇ ਕਿਹਾ ਕਿ ਬਾਇਡਨ ਨੂੰ ਇਸ ਵਿਸ਼ੇ 'ਤੇ ਗਲਤ ਵਿਕਲਪਾਂ ਦਾ ਸਾਹਮਣਾ ਕਰਨਾ ਪਿਆ ਅਤੇ ਰਾਸ਼ਟਰਪਤੀ ਨੇ ਆਖਿਰਕਾਰ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣਾ ਅਤੇ ਅਫਗਾਨ ਲੋਕਾਂ ਨੂੰ ਆਪਣੇ ਲਈ ਲੜਨ ਲਈ ਛੱਡਣਾ ਚੁਣਿਆ।

ਉਸਨੇ ਕਿਹਾ ਕਿ ਕਾਬੁਲ ਵਿੱਚ ਜੋ ਕਿ ਹੋ ਰਿਹਾ ਹੈ ਉਸਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਪਰ ਬਾਇਡਨ ਆਪਣੇ ਫੈਸਲੇ ‘ਤੇ ਕਾਇਮ ਹਨ। ਸੁਲਿਵਾਨ ਨੇ ਸੋਮਵਾਰ ਨੂੰ ਏਬੀਸੀ ਦੇ 'ਗੁੱਡ ਮਾਰਨਿੰਗ ਅਮਰੀਕਾ' ਅਤੇ ਐਨਬੀਸੀ ਦੇ 'ਟੂਡੇ' ਪ੍ਰੋਗਰਾਮਾਂ 'ਤੇ ਇਹ ਟਿੱਪਣੀ ਕੀਤੀ ਹੈ।

ਇਹ ਵੀ ਪੜ੍ਹੋ:ਅਫਗਾਨ ਲੋਕਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ : ਇਮਰਾਨ

Last Updated : Aug 16, 2021, 11:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.