ETV Bharat / bharat

ਕਾਂਗਰਸ ਨੇ ਚੋਣ ਪ੍ਰਚਾਰ ਕਰਨ ਤੋਂ ਕੀਤਾ ਕਿਨਾਰਾ, ਇਸ ਸੂਬੇ ’ਚ ਨਹੀਂ ਕਰੇਗੀ ਚੋਣ ਪ੍ਰਚਾਰ - ਚੋਣ ਰੈਲੀਆਂ ’ਚ ਵਧੀ ਭੀੜ ਤੋਂ ਬੱਚਣ ਦੇ ਲਈ

ਕੋਵਿਡ-19 ਦੇ ਖਤਰੇ ਨੂੰ ਦੇਖਦੇ ਹੋਏ ਯੂਪੀ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਜਿਸ ਚ ਉਨ੍ਹਾਂ ਨੇ ਕੋਵਿਡ-19 ਦੇ ਮੱਦੇਨਜ਼ਰ ਚੋਣ ਰੈਲੀਆਂ ’ਚ ਵਧੀ ਭੀੜ ਤੋਂ ਬੱਚਣ ਦੇ ਲਈ ਕੋਰੋਨਾ ਨਿਯਮਾਂ ਦੇ ਨਾਲ ਛੋਟੀਆਂ ਰੈਲੀਆਂ ਆਯੋਜਿਤ ਕੀਤੇ ਜਾਣ ਦੀ ਗੱਲ ਆਖੀ ਹੈ।

ਕੋਵਿਡ-19 ਦਾ ਦੇਸ਼ ’ਚ ਖਤਰਾ
ਕੋਵਿਡ-19 ਦਾ ਦੇਸ਼ ’ਚ ਖਤਰਾ
author img

By

Published : Jan 5, 2022, 2:29 PM IST

Updated : Jan 5, 2022, 3:08 PM IST

ਉੱਤਰਪ੍ਰਦੇਸ਼: ਦੇਸ਼ ਭਰ ’ਚ ਇੱਕ ਵਾਰ ਫਿਰ ਤੋਂ ਕੋਵਿਡ-19 ਦਾ ਖਤਰਾ ਦਿਖਦਾ ਹੋਇਆ ਦਿਖਾਈ ਦੇ ਰਿਹਾ ਹੈ। ਨਾਲ ਹੀ ਕੋਵਿਡ-19 ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਵੀ ਵਧ ਰਹੇ ਹਨ। ਜਿਸ ਦੇ ਚੱਲਦੇ ਉੱਤਰਪ੍ਰਦੇਸ਼ ’ਚ ਕੋਵਿਡ-19 ਦੇ ਮੱਦੇਨਜ਼ਰ ਯੂਪੀ ਕਾਂਗਰਸ ਨੇ ਚੋਣ ਰੈਲੀਆਂ ’ਚ ਵਧੀ ਭੀੜ ਤੋਂ ਬੱਚਣ ਦੇ ਲਈ ਕੋਰੋਨਾ ਨਿਯਮਾਂ ਦੇ ਨਾਲ ਛੋਟੀਆਂ ਰੈਲੀਆਂ ਆਯੋਜਿਤ ਕੀਤੇ ਜਾਣ ਦੇ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ।

ਕਾਂਗਰਸੀ ਆਗੂ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਯੂਪੀ ਵਿੱਚ ਰੈਲੀਆਂ 15 ਦਿਨਾਂ ਲਈ ਮੁਅੱਤਲ ਛੋਟੀਆਂ-ਛੋਟੀਆਂ ਰੈਲੀਆਂ ਜਾਰੀ ਰਹਿਣਗੀਆਂ। ਹੋਰ ਪਾਰਟੀਆਂ ਨੂੰ ਵੀ ਕੋਵਿਡ -19 ਦੇ ਮੱਦੇਨਜ਼ਰ ਇਸ ਕਦਮ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਯੂਪੀ ਕਾਂਗਰਸ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਦੇ ਚੱਲਦੇ ਵਿਧਾਨਸਭਾ ਚੋਣ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਨੂੰ ਛੋਟੀ ਰੈਲੀਆਂ ਜਿਵੇਂ ਕਿ ਚੌਪਾਲ, ਨੁਕੱੜ ਸਭਾ ਅਤੇ ਡੋਰ-ਟੂ-ਡੋਰ ਕੈਂਪੇਨ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ ਦਾ ਇਕੱਠ ਘੱਟ ਹੋਵੇਗਾ ਜਿਸ ਨਾਲ ਕੋਵਿਡ-19 ਦੇ ਜਿਆਦਾ ਫੈਲਣ ਦਾ ਖਤਰਾ ਘੱਟੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੇ ਦੂਜੀ ਲਹਿਰ ਦੇ ਸਮੇਂ ਉੱਤਰਪ੍ਰਦੇਸ਼ ਚ ਹੋਏ ਪੰਚਾਇਤ ਚੋਣਾਂ ਜਿਨ੍ਹਾਂ ਅਧਿਆਪਕਾਂ, ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਦੀਆਂ ਡਿਊਟੀਆਂ ਲੱਗੀਆਂ ਸੀ ਉਨ੍ਹਾਂ ਚੋਂ 2500 ਤੋਂ ਜਿਆਦਾ ਅਧਿਆਪਕਾਂ ਅਤੇ ਅਧਿਕਾਰੀਆਂ ਦੀ ਮੌਤ ਹੋ ਗਈ ਸੀ ਅਜਿਹਾ ਮੁੜ ਤੋਂ ਨਾ ਹੋਵੇ ਇਸ ਲਈ ਪਹਿਲਾਂ ਹੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਨਾਲ ਹੀ ਚੋਣ ਰੈਲੀਆਂ ਦੌਰਾਨ ਸਮਾਜਿਕ ਦੂਰੀ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤਾਂ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜੋ: ਮੋਦੀ ਦੀ ਫ਼ਿਰੋਜ਼ਪੁਰ ਰੈਲੀ ਰੱਦ, ਕਿਸਾਨਾਂ ਨੇ ਡੱਟ ਕੇ ਕੀਤਾ ਸੀ ਵਿਰੋਧ; ਭਾਜਪਾਈਆਂ ਨੇ ਸਮਾਨ ਸਮੇਟਿਆ

Last Updated : Jan 5, 2022, 3:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.