ETV Bharat / bharat

ਨਾਬਾਲਿਗ ਦੁਸ਼ਕਰਮ ਮਾਮਲੇ 'ਚ ਮਹਿਲਾ ਸਮੇਤ ਦੋ ਤੇ ਮਾਮਲਾ ਦਰਜ - ਬਲਾਤਕਾਰ ਕਰਨ ਦਾ ਮਾਮਲਾ

ਨਾਬਾਲਿਗ ਲੜਕੀ (Minor Girl) ਦੇ ਨਾਲ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਦੀ ਮਾਂ ਨੇ ਦੱਸਿਆ ਹੈ ਕਿ ਕਰੀਬ ਸਾਢੇ 14 ਸਾਲ ਦੀ ਉਸਦੀ ਬੇਟੀ ਪਿੰਡ ਵਿਚ ਕਿਸੇ ਦੇ ਘਰ ਕੰਮ ਕਰਨ ਗਈ ਸੀ ਇਸ ਦੌਰਾਨ ਮਹਿਲਾ ਨੇ ਬੇਟੀ ਨੂੰ ਮਨੋਜ ਨਾ ਦੇ ਇਕ ਵਿਅਕਤੀ ਦੇ ਨਾਲ ਕਮਰੇ ਵਿਚ ਬੰਦ ਕਰ ਦਿੱਤਾ।ਉਥੇ ਮਨੋਜ ਨੇ ਉਸਦੀ ਬੇਟੀ ਨਾਲ ਦੁਸ਼ਕਰਮ ਕੀਤਾ।

ਨਾਬਾਲਿਗ ਦੁਸ਼ਕਰਮ ਮਾਮਲੇ 'ਚ ਮਹਿਲਾ ਸਮੇਤ ਦੋ ਤੇ ਮਾਮਲਾ ਦਰਜ

author img

By

Published : Jul 8, 2021, 8:59 PM IST

ਊਨਾ: ਨਾਬਾਲਿਗ ਲੜਕੀ (Minor Girl) ਦੇ ਨਾਲ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਮਾਮਲੇ ਵਿਚ ਇਕ ਮਹਿਲਾ ਸਮੇਤ ਦੋ ਮੁਲਜ਼ਮਾਂ ਦੁਆਰਾ ਲੜਕੀ ਨੂੰ ਫੁਸਾ ਕੇ ਪੰਜਾਬ ਦੇ ਹੁਸ਼ਿਆਰਪੁਰ (Hoshiarpur) ਭੇਜਣ ਦਾ ਵੀ ਸੰਗੀਨ ਇਲਜ਼ਾਮ ਪੀੜਤਾ ਦੇ ਪਰਿਵਾਰ ਨੇ ਲਗਾਇਆ ਹੈ।ਪੁਲਿਸ ਨੇ ਘਟਨਾ ਦੇ ਸੰਬੰਧ ਵਿਚ ਕੇਸ ਦਰਜ (Case Registered) ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਦਿੱਤੀ ਸ਼ਿਕਾਇਤ ਵਿਚ ਪੀੜਤ ਦੀ ਮਾਤਾ ਨੇ ਦੱਸਿਆ ਹੈ ਕਿ ਕਰੀਬ ਸਾਢੇ 14 ਸਾਲ ਦੀ ਉਸਦੀ ਬੇਟੀ ਪਿੰਡ ਵਿਚ ਕਿਸੇ ਮਹਿਲਾ ਦੇ ਘਰ ਕੰਮ ਕਰਨ ਗਈ ਸੀ ਇਸ ਦੌਰਾਨ ਮਹਿਲਾ ਨੇ ਬੇਟੀ ਨੂੰ ਮਨੋਜ ਨਾ ਦੇ ਇਕ ਵਿਅਕਤੀ ਦੇ ਨਾਲ ਕਮਰੇ ਵਿਚ ਬੰਦ ਕਰ ਦਿੱਤਾ।ਉਥੇ ਮਨੋਜ ਨੇ ਉਸਦੀ ਬੇਟੀ ਨਾਲ ਦੁਸ਼ਕਰਮ ਕੀਤਾ।

ਪੀੜਤਾ ਦੀ ਮਾਤਾ ਨੇ ਇਲਜ਼ਾਮ ਲਗਾਇਆ ਹੈ ਕਿ ਵਾਰਦਾਤ ਦੇ ਬਾਅਦ ਮਹਿਲਾ ਅਤੇ ਮੁਲਜ਼ਮ ਵਿਅਕਤੀ (Accused Person) ਨੇ ਉਸਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਪੰਜਾਬ ਦੇ ਹੁਸ਼ਿਆਰਪੁਰ ਭੇਜ ਦਿੱਤਾ।ਮੁਲਜ਼ਮਾਂ ਨੇ ਉਸਦੀ ਬੇਟੀ ਨੂੰ ਕਿਹਾ ਸੀ ਕਿ ਹੁਸ਼ਿਆਰਪੁਰ ਵਿਚ ਕੋਈ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਜਾਵੇਗਾ ਪਰ ਹੁਸ਼ਿਆਰਪੁਰ ਵਿਚ ਉਸਦੀ ਬੇਟੀ ਨੂੰ ਕੋਈ ਲੈਣ ਨਹੀਂ ਆਇਆ।

ਪੀੜਤ ਦੇ ਮਾਤਾ-ਪਿਤਾ ਨੂੰ ਮੁਲਜ਼ਮ ਮਨੋਜ ਨੇ ਹੀ ਉਹਨਾਂ ਦੀ ਬੇਟੀ ਨੂੰ ਹੁਸ਼ਿਆਰਪੁਰ ਵਿਚ ਹੋਣ ਦੀ ਜਾਣਕਾਰੀ ਦਿੱਤੀ ਸੀ।ਜਿਸਦੇ ਬਾਅਦ ਮਾਤਾ ਪਿਤਾ ਆਪਣੀ ਬੇਟੀ ਨੂੰ ਲੈਣ ਲਈ ਹੁਸ਼ਿਆਰਪੁਰ ਦੇ ਵੱਲ ਰਵਾਨਾ ਹੋ ਗਈ।ਇੱਥੇ ਪੀੜਤਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਮਾਤਾ-ਪਿਤਾ ਨੂੰ ਦਿੱਤੀ।

ਪੀੜਤਾ ਦੇ ਰਿਸ਼ਤੇਦਾਰਾਂ ਨੇ ਮਹਿਲਾ ਅਤੇ ਉਸ ਵਿਅਕਤੀ ਦੇ ਖਿਲਾਫ਼ ਨਾਬਾਲਿਕ ਬੇਟੀ ਦੇ ਨਾਲ ਦੁਸ਼ਕਰਮ ਕਰਨ ਦੇ ਮਾਮਲਾ ਦਰਜ ਕਰਵਾਇਆ।ਪੁਲਿਸ ਅਧਿਕਾਰੀ ਅਬ ਸ੍ਰਿਸਤੀ ਪਾਂਡੇ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆਹੈ ਕਿ ਪੁਲਿਸ ਨੇ ਘਟਨਾ ਦੇ ਸੰਬੰਧ ਵਿਚ ਮਾਮਲਾ ਦਰਜ ਕਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ:ਰਾਜਧਾਨੀ ਦਿੱਲੀ 'ਚ CBI ਬਿਲਡਿੰਗ ਨੂੰ ਲੱਗੀ ਅੱਗ

ETV Bharat Logo

Copyright © 2024 Ushodaya Enterprises Pvt. Ltd., All Rights Reserved.