ETV Bharat / bharat

ਪੱਛਮੀ ਬੰਗਾਲ 'ਚ ਤ੍ਰਿਣਮੂਲ ਵਰਕਰ ਦੇ ਘਰ 'ਚ ਧਮਾਕਾ

author img

By

Published : Dec 3, 2022, 9:11 PM IST

ਟੀਐਮਸੀ ਸੂਤਰਾਂ ਮੁਤਾਬਿਕ ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਟੀਐਮਸੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਅਭਿਸ਼ੇਕ ਬੈਨਰਜੀ ਨੇ ਅੱਜ ਪੂਰਬੀ ਮੇਦਿਨੀਪੁਰ ਵਿੱਚ ਇੱਕ ਜਨਸਭਾ ਕੀਤੀ ਹੈ।West Bengal latest news

TRINAMOOL WORKERS HOUSE EXPLODES IN WEST BENGAL

ਕੋਲਕਾਤਾ— ਪੱਛਮੀ ਬੰਗਾਲ 'ਚ ਪੂਰਬਾ ਮੇਦਿਨੀਪੁਰ ਸਰਹੱਦ ਦੇ ਭੂਪਤੀ ਨਗਰ ਥਾਣਾ ਖੇਤਰ ਦੇ ਅਰਜੁਨ ਨਗਰ ਇਲਾਕੇ 'ਚ ਤ੍ਰਿਣਮੂਲ ਕਾਂਗਰਸ ਦੇ ਬੂਥ ਪ੍ਰਧਾਨ ਰਾਜਕੁਮਾਰ ਮੰਨਾ ਦੇ ਘਰ ਸ਼ੁੱਕਰਵਾਰ ਰਾਤ ਨੂੰ ਧਮਾਕਾ ਹੋਇਆ। ਟੀਐਮਸੀ ਸੂਤਰਾਂ ਮੁਤਾਬਿਕ ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। West Bengal latest news

  • Wb | A blast occurred at residence of TMC booth president Rajkumar Manna in Arjun Nagar area under Bhupati Nagar PS in Purba Medinipur limits last night. Injuries reported. Party's National General Secretary Abhishek Banerjee is scheduled to hold a public rally in Contai today. pic.twitter.com/1ynqX7G6S3

    — ANI (@ANI) December 3, 2022 " class="align-text-top noRightClick twitterSection" data=" ">

ਖਾਸ ਗੱਲ ਇਹ ਹੈ ਕਿ ਟੀਐਮਸੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਅਭਿਸ਼ੇਕ ਬੈਨਰਜੀ ਨੇ ਅੱਜ ਪੂਰਬੀ ਮੇਦਿਨੀਪੁਰ ਵਿੱਚ ਇੱਕ ਜਨਸਭਾ ਕੀਤੀ ਹੈ।

ਇਹ ਵੀ ਪੜ੍ਹੋ: ਪ੍ਰੋਫੈਸਰ ਉੱਤੇ ਵਿਦਿਆਰਥਣ ਨਾਲ ਛੇੜਛਾੜ ਦੇ ਇਲਜ਼ਾਮ, ਥਾਈਲੈਂਡ ਦੀ ਵਸਨੀਕ ਹੈ ਪੀੜਤ ਵਿਦਿਆਰਥਣ

ETV Bharat Logo

Copyright © 2024 Ushodaya Enterprises Pvt. Ltd., All Rights Reserved.