- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਣ ਵਾਲੀ ਕੈਬਿਨੇਟ ਬੈਠਕ ਹੋਵੇਗੀ ਅੱਜ
- ਟੂਲਕਿੱਟ ਕੇਸ: ਵਾਤਾਵਰਨ ਕਾਰਕੁਨ ਦਿਸ਼ਾ ਰਵੀ ਜ਼ਮਾਨਤ ਮਗਰੋਂ ਰਿਆਹ
- ਰਾਜਸਥਾਨ 'ਚ ਅੱਜ ਪੇਸ਼ ਕੀਤਾ ਜਾਵੇਗਾ ਬਜਟ
- 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਤੋਂ ਪਹਿਲਾ ਚੋਣ ਕਮਿਸ਼ਨ ਦੀ ਅੱਜ ਹੋਵੇਗੀ ਬੈਠਕ
- ਤੇਲ ਕੀਮਤਾਂ 'ਚ ਵਾਧੇ ਖ਼ਿਲਾਫ਼ ਅਕਾਲੀ ਦਲ ਡੈਮੋਕ੍ਰੈਟਿਕ ਦੇ 11-11 ਮੈਂਬਰੀ ਜਥੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੌਪਣਗੇ ਮੰਗ ਪੱਤਰ ਅੱਜ
- ਹਾਈਕੋਰਟ ਨੇ ਸਕੂਲਾਂ ਨੂੰ ਪੂਰੀ ਫੀਸ ਲੈਂ ਤੋਂ ਰੋਕਿਆ
- ਕੋਰੋਨਾ: ਪੰਜਾਬ 'ਚ 100 ਤੋਂ ਵੱਧ ਦੇ ਇਕੱਠ 'ਤੇ ਰੋਕ
- ਉਮਰਾਨੰਗਲ 'ਤੇ ਗਵਾਹਾਂ ਤੇ ਜਾਂਤ ਏਜੰਸੀ ਨੂੰ ਦਬਾਉਣ ਦੇ ਦੋਸ਼
- SGPC ਵੱਲੋਂ ਗੁਰੂ ਤੋਗ ਬਹਾਦਰ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦਾ ਐਲਾਨ
- ਮੁੜ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ ਸਾਹਮਣੇ ਆਏ 426 ਨਵੇਂ ਮਾਮਲੇ, 10 ਮੌਤਾਂ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - special in the country and the world today
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ