ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੀ ਜੰਗ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਕੀਤਾ ਗਿਆ ਹੈ, ਜਿਸ ਦਾ ਅਸਰ ਦੇਸ਼ ਭਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਬੰਦ ਦੇ ਚਲਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਵੀਟ ਕਰ ਮੁੜ ਤੋਂ ਖੇਤੀ ਕਾਨੂੰਨਾਂ ਦੀ ਹਮਾਇਤ ਦੇ ਰਾਗ ਗੁਣ ਗੁਣਾ ਦਿੱਤੇ ਹਨ। ਇਹ ਟਵੀਟ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤੇ ਵਿਰੋਧੀ ਪਾਰਟੀ 'ਤੇ ਸਿਧਾ ਨਿਸ਼ਾਨਾ ਸੀ।
ਤੋਮਰ ਨੇ ਲੜੀਵਾਰ 2 ਟਵੀਟ ਕੀਤੇ, ਪਹਿਲੇ ਵਿੱਚ ਤੋਮਰ ਨੇ ਲਿਖਿਆ,
-
नए कृषि सुधार कानूनों से आएगी किसानों के जीवन में समृद्धि।
— Narendra Singh Tomar (@nstomar) December 8, 2020 " class="align-text-top noRightClick twitterSection" data="
देश में कोल्ड स्टोर एवं खाद्य प्रसंस्करण उद्योग में निवेश बढ़ेगा और किसान पर्याप्त भंडारण कर सकेंगे।
राजनीतिक एजेंडे के तहत फैलाए जा रहे दुष्प्रचार और समाज को बांटने वाली ताकतों से बचें।#FarmActsGameChanger pic.twitter.com/3XucO4IEnA
">नए कृषि सुधार कानूनों से आएगी किसानों के जीवन में समृद्धि।
— Narendra Singh Tomar (@nstomar) December 8, 2020
देश में कोल्ड स्टोर एवं खाद्य प्रसंस्करण उद्योग में निवेश बढ़ेगा और किसान पर्याप्त भंडारण कर सकेंगे।
राजनीतिक एजेंडे के तहत फैलाए जा रहे दुष्प्रचार और समाज को बांटने वाली ताकतों से बचें।#FarmActsGameChanger pic.twitter.com/3XucO4IEnAनए कृषि सुधार कानूनों से आएगी किसानों के जीवन में समृद्धि।
— Narendra Singh Tomar (@nstomar) December 8, 2020
देश में कोल्ड स्टोर एवं खाद्य प्रसंस्करण उद्योग में निवेश बढ़ेगा और किसान पर्याप्त भंडारण कर सकेंगे।
राजनीतिक एजेंडे के तहत फैलाए जा रहे दुष्प्रचार और समाज को बांटने वाली ताकतों से बचें।#FarmActsGameChanger pic.twitter.com/3XucO4IEnA
"ਨਵੇਂ ਖੇਤੀਬਾੜੀ ਸੁਧਾਰ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣਗੇ।
ਦੇਸ਼ ਵਿੱਚ ਕੋਲਡ ਸਟੋਰ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਵਧੇਗਾ ਅਤੇ ਕਿਸਾਨ ਲੋੜੀਂਦੀ ਭੰਡਾਰਨ ਦੇ ਯੋਗ ਹੋਣਗੇ।
ਰਾਜਨੀਤਿਕ ਏਜੰਡੇ ਤਹਿਤ ਫੈਲੇ ਜਾ ਰਹੇ ਪ੍ਰਚਾਰ ਅਤੇ ਵੰਡਵਾਦੀ ਤਾਕਤਾਂ ਤੋਂ ਬਚੋ।"
ਇਸ ਟਵੀਟ ਵਿੱਚ ਕੇਂਦਰੀ ਮੰਤਰੀ ਨੇ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਤੇ ਵਿਰੋਧੀਆਂ ਨੇ ਵਿਰੋਧ ਨੂੰ ਰਾਜਨਿਤਕ ਹਿੱਤਾ ਦੀ ਪੁਰਤੀ ਲਈ ਕੀਤਾ ਜਾਣ ਵਾਲਾ ਪ੍ਰਚਾਰ ਕਰਾਰ ਕੀਤਾ।
ਲੜੀਵਾਰ ਕਿਤੇ ਗਏ ਦੂਜੇ ਟਵੀਟ ਵਿੱਚ ਕੇਂਦਰੀ ਖੇਤੀ ਮੰਤਰੀ ਨੇ ਲਿਖਿਆ,
-
नए कृषि सुधार कानूनों से आएगी किसानों के जीवन में समृद्धि!
— Narendra Singh Tomar (@nstomar) December 8, 2020 " class="align-text-top noRightClick twitterSection" data="
विघटनकारी और अराजकतावादी ताकतों द्वारा फैलाए जा रहे भ्रामक प्रचार से बचें।
MSP और मंडियां भी जारी रहेगी और किसान अपनी फसल अपनी मर्जी से कहीं भी बेच सकेंगे। #FarmActsGameChanger pic.twitter.com/IdplTnHR7W
">नए कृषि सुधार कानूनों से आएगी किसानों के जीवन में समृद्धि!
— Narendra Singh Tomar (@nstomar) December 8, 2020
विघटनकारी और अराजकतावादी ताकतों द्वारा फैलाए जा रहे भ्रामक प्रचार से बचें।
MSP और मंडियां भी जारी रहेगी और किसान अपनी फसल अपनी मर्जी से कहीं भी बेच सकेंगे। #FarmActsGameChanger pic.twitter.com/IdplTnHR7Wनए कृषि सुधार कानूनों से आएगी किसानों के जीवन में समृद्धि!
— Narendra Singh Tomar (@nstomar) December 8, 2020
विघटनकारी और अराजकतावादी ताकतों द्वारा फैलाए जा रहे भ्रामक प्रचार से बचें।
MSP और मंडियां भी जारी रहेगी और किसान अपनी फसल अपनी मर्जी से कहीं भी बेच सकेंगे। #FarmActsGameChanger pic.twitter.com/IdplTnHR7W
"ਖੇਤੀਬਾੜੀ ਸੁਧਾਰ ਦੇ ਨਵੇਂ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣਗੇ!
ਵਿਘਨਕਾਰੀ ਅਤੇ ਅਰਾਜਕਤਾਵਾਦੀ ਤਾਕਤਾਂ ਦੁਆਰਾ ਫੈਲਾਏ ਜਾ ਰਹੇ ਧੋਖੇਬਾਜ਼ ਪ੍ਰਚਾਰ ਤੋਂ ਬਚੋ।
ਐਮਐਸਪੀ ਅਤੇ ਮੰਡੀਆਂ ਵੀ ਜਾਰੀ ਰਹਿਣਗੀਆਂ ਅਤੇ ਕਿਸਾਨ ਆਪਣੀ ਫਸਲਾਂ ਕਿਤੇ ਵੀ ਵੇਚ ਸਕਣਗੇ।"
ਕੇਂਦਰੀ ਮੰਤਰੀ ਖੇਤੀ ਬਾੜੀ ਮੰਤਰੀ ਦੇ ਇਹ ਟਵੀਟ ਕੀਤੇ ਨਾ ਕੀਤੇ ਸਰਕਾਰ ਦੇ ਅੜੀਅਲ ਰਵੱਈਏ ਦੀ ਤਸਵੀਰ ਦਰਸ਼ਾਉਂਦੀਆਂ ਹਨ।