ETV Bharat / bharat

Top News: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਮਾਲਾਬਾਰ ਯੁੱਧਾ ਅਭਿਆਸ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10
Top 10
author img

By

Published : Nov 17, 2020, 7:00 AM IST

Updated : Nov 17, 2020, 7:16 AM IST

1. ਬਿਹਾਰ: ਨਵੀਂ ਗਠਿਤ ਮੰਤਰੀ ਮੰਡਲ ਦੀ ਬੈਠਕ ਅੱਜ, 23 ਨਵੰਬਰ ਨੂੰ ਵਿਸ਼ੇਸ਼ ਵਿਧਾਨ ਸਭਾ ਸੈਸ਼ਨ

2. ਬ੍ਰਿਕਸ ਸੰਮੇਲਨ: ਅੱਜ ਇੱਕ ਵਾਰ ਮੁੜ ਆਹਮੋ ਸਾਹਮਣੇ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ

3. ਪੰਜਾਬ ਦੀ ਘੇਰਾਬੰਦੀ ਵਿਰੁੱਧ ਸੀਪੀਆਈ (ਐਮਐਲ) ਵੱਲੋਂ ਕਨਵੈਂਸ਼ਨ ਅੱਜ

4. ਮਾਲਾਬਾਰ ਯੁੱਧਾ ਅਭਿਆਸ ਦਾ ਦੂਜਾ ਪੜਾਅ ਅੱਜ ਤੋਂ, ਦੋਸਤਾਂ ਨਾਲ ਅਰਬ ਸਾਗਰ 'ਚ ਉਤਰੇਗਾ ਭਾਰਤ

Top 10

5. ਬਿਹਾਰ ਅਤੇ ਜ਼ਿਮਨੀ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੀ ਵਿਸ਼ੇਸ਼ ਕਮੇਟੀ ਦੀ ਬੈਠਕ ਅੱਜ

6. ਪੰਜਾਬ 'ਚ ਖ਼ਤਰਨਾਕ ਪੱਧਰ 'ਤੇ ਪਹੁੰਚਿਆ AQI, ਮੀਂਹ ਨੇ ਦਿੱਤੀ ਪ੍ਰਦਸ਼ਣ ਤੋਂ ਰਾਹਤ

7. ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 42 ਹਜ਼ਾਰ ਤੋਂ ਪਾਰ, 4,480 ਮੌਤਾਂ

8. ਪਹਾੜੀ ਖੇਤਰਾਂ 'ਚ ਸਾਲ ਦੀ ਪਹਿਲੀ ਬਰਫ਼ਬਾਰੀ ਨੇ ਵਧਾਈ ਪੰਜਾਬ 'ਚ ਠੰਡਾ

9. ਅਦਾਕਾਰ ਸੋਨੂੰ ਸੂਦ ਨੂੰ ਚੋਣ ਕਮਿਸ਼ਨ ਨੇ ਪੰਜਾਬ ਦਾ ਸਟੇਟ ਆਈਕਨ ਕੀਤਾ ਨਿਯੁਕਤ

10. ਭਾਰਤ ਬਾਇਓਟੇਕ ਦੀ ਕੋਰੋਨਾ ਵੈਕਸੀਨ 'Covaxin' ਦੇ ਤੀਜੇ ਦੌਰ ਦਾ ਟ੍ਰਾਇਲ ਸ਼ੁਰੂ

Last Updated : Nov 17, 2020, 7:16 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.