ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

author img

By

Published : Jan 22, 2022, 12:04 AM IST

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

Today Horoscope, Horoscope
ਅੱਜ ਦਾ ਰਾਸ਼ੀਫਲ

Aries horoscope (ਮੇਸ਼)

ਅੱਜ ਤੁਸੀਂ ਇਹ ਸੋਚ ਸਕਦੇ ਹੋ ਕਿ ਤੁਸੀਂ ਤੁਹਾਡੇ ਵੱਲੋਂ ਸ਼ੁਰੂ ਕੀਤੇ ਗਏ ਹਰ ਕੰਮ ਵਿੱਚ ਪੈਸੇ ਕਮਾਓਗੇ, ਪਰ ਇਹ ਯਾਦ ਰੱਖੋ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਤੁਹਾਨੂੰ ਆਪਣੇ ਪਰਿਵਾਰ ਦੇ ਜੀਆਂ ਨੂੰ ਖੁਸ਼ ਰੱਖਣ ਲਈ ਉਹਨਾਂ ਨਾਲ ਵਧੀਆ ਸਮਾਂ ਬਿਤਾਉਣ ਦੀ ਲੋੜ ਹੈ। ਤੁਹਾਨੂੰ ਜਿੱਥੇ ਲੋੜ ਹੋਵੇ ਉੱਥੇ ਤਾਰੀਫ ਕਰਨੀ ਚਾਹੀਦੀ ਹੈ, ਅਤੇ ਆਪਣੇ ਬੱਚਿਆਂ ਲਈ ਇੱਕ ਜਾਂ ਦੋ ਤੋਹਫੇ ਖਰੀਦਣੇ ਚਾਹੀਦੇ ਹਨ।

Aries horoscope (ਮੇਸ਼)
Aries horoscope (ਮੇਸ਼)

Taurus Horoscope (ਵ੍ਰਿਸ਼ਭ)

ਇਸ ਦੀ ਬਹੁਤ ਸੰਭਾਵਨਾ ਹੈ ਕਿ ਅੱਜ ਤੁਹਾਡਾ ਦਿਨ ਵਿਚਾਰਸ਼ੀਲ ਅਤੇ ਫਲਦਾਇਕ ਦੋਨਾਂ ਤਰ੍ਹਾਂ ਦਾ ਰਹੇਗਾ। ਜੇ ਚੀਜ਼ਾਂ ਤੁਹਾਡੇ ਹੱਕ ਵਿੱਚ ਕੰਮ ਨਹੀਂ ਕਰਦੀਆਂ ਹਨ ਤਾਂ ਉਦਾਸ ਨਾ ਹੋਵੋ; ਇਹ ਯਾਦ ਰੱਖੋ ਕਿ ਦੁਨੀਆਂ ਅੱਜ ਹੀ ਖਤਮ ਨਹੀਂ ਹੋ ਜਾਵੇਗੀ। ਇਸ ਦੇ ਬਹੁਤ ਸੰਕੇਤ ਹਨ ਕਿ ਗ੍ਰਹਿਆਂ ਦੀ ਚਾਲ ਚੀਜ਼ਾਂ ਨੂੰ ਬਿਹਤਰੀ ਲਈ ਬਦਲੇਗੀ।

Taurus Horoscope (ਵ੍ਰਿਸ਼ਭ), Today Horoscope, Horoscope
Taurus Horoscope (ਵ੍ਰਿਸ਼ਭ)

Gemini Horoscope (ਮਿਥੁਨ)

ਇਹ ਸੰਕੇਤ ਹਨ ਕਿ ਤੁਸੀਂ ਅੱਜ ਡੂੰਘਾ ਸੋਚਣ ਦੇ ਮੂਡ ਵਿੱਚ ਚਲੇ ਜਾਓਗੇ। ਥੋੜ੍ਹੀ ਖੁਸ਼ੀ ਲਈ ਤੁਹਾਡੀ ਤਾਂਘ ਪੂਰੀ ਹੋਵੇਗੀ। ਤੁਸੀਂ ਕੰਮ 'ਤੇ ਵਧੀਆ ਪ੍ਰਦਰਸ਼ਨ ਕਰੋਗੇ, ਪਰ ਇਹ ਉਸ ਦੇ ਨਜ਼ਦੀਕ ਨਹੀਂ ਹੋਵੇਗਾ ਜੋ ਤੁਸੀਂ ਆਪਣੇ ਘਰ ਵਿੱਚ ਹਾਸਿਲ ਕਰੋਗੇ।

Gemini Horoscope (ਮਿਥੁਨ), Today Horoscope, Horoscope
Gemini Horoscope (ਮਿਥੁਨ)

Cancer horoscope (ਕਰਕ)

ਨਾਮ ਅਤੇ ਸ਼ੌਹਰਤ ਕਮਾਉਣ ਦਾ ਤੁਹਾਡਾ ਸੁਪਨਾ ਪੂਰਾ ਹੋਵੇਗਾ। ਤੁਸੀਂ ਸੰਪੂਰਨ ਯੋਜਨਾ ਨਾਲ ਕੰਮ ਪੂਰਾ ਕਰੋਗੇ। ਪਰਮਾਤਮਾ ਇਹ ਚਾਹੁੰਦਾ ਹੈ ਕਿ ਤੁਸੀਂ ਹਰ ਉੱਦਮ ਵਿੱਚ ਸਫਲ ਹੋਵੋ।

Cancer horoscope (ਕਰਕ)
Cancer horoscope (ਕਰਕ)

Leo Horoscope (ਸਿੰਘ)

ਅੱਜ ਤੁਸੀਂ ਖੁਸ਼ਨੁਮਾ ਮੂਡ ਵਿੱਚ ਰਹੋਗੇ। ਤੁਸੀਂ ਊਰਜਾ ਅਤੇ ਜੋਸ਼ ਨਾਲ ਸਾਰੇ ਕੰਮ ਪੂਰੇ ਕਰੋਗੇ। ਹੁਣ ਬਾਕੀ ਪਏ ਕੰਮ ਪੂਰੇ ਹੋ ਜਾਣਗੇ, ਅਤੇ ਤੁਹਾਡੇ ਰੋਜ਼ਾਨਾ ਦੇ ਕੰਮ ਬਹੁਤ ਥੋੜ੍ਹੇ ਸਮੇਂ ਵਿੱਚ ਨਿਪਟ ਜਾਣਗੇ। ਸਵੇਰੇ ਤੁਸੀਂ ਸਾਰੇ ਕੰਮਾਂ ਨੂੰ ਜਲਦੀ ਪੂਰੇ ਕਰ ਪਾਓਗੇ, ਪਰ ਦਿਨ ਦੇ ਬਾਅਦ ਵਾਲੇ ਭਾਗ ਵਿੱਚ ਤੁਸੀਂ ਹੌਲੀ ਚੱਲੋਗੇ।

Leo Horoscope (ਸਿੰਘ)
Leo Horoscope (ਸਿੰਘ)

Virgo horoscope (ਕੰਨਿਆ)

ਮਹਿਲਾਵਾਂ ਰਸੋਈ ਵਿੱਚ ਅਤੇ ਡਾਈਨਿੰਗ ਟੇਬਲ 'ਤੇ ਦੋਨਾਂ ਵਿੱਚ ਆਨੰਦ ਪਾਓਗੇ। ਤੁਸੀਂ ਸ਼ਾਮ ਨੂੰ ਆਪਣੇ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਡਿਨਰ ਅਤੇ ਸ਼ਾਇਦ ਇੱਕ ਜਾਂ ਦੋ ਪੈੱਗਾਂ ਦੀ ਮੇਜ਼ਬਾਨੀ ਕਰ ਸਕਦੇ ਹੋ। ਤੁਸੀਂ ਆਪਣੇ ਪਿਆਰੇ ਬਾਰੇ ਬਹੁਤ ਰੋਮਾਂਟਿਕ ਮਹਿਸੂਸ ਕਰ ਸਕਦੇ ਹੋ, ਅਤੇ ਉਸ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ।

Virgo horoscope (ਕੰਨਿਆ), Today Horoscope, Horoscope
Virgo horoscope (ਕੰਨਿਆ)

Libra Horoscope (ਤੁਲਾ)

ਤੁਸੀਂ ਕੰਮ ਅਤੇ ਕੰਮ ਨਾਲ ਸੰਬੰਧਿਤ ਮਾਮਲਿਆਂ ਵਿੱਚ ਰੁੱਝੇ ਹੋਵੋਗੇ ਅਤੇ ਆਪਣੇ ਪਰਿਵਾਰ ਦੇ ਜੀਆਂ ਪ੍ਰਤੀ ਧਿਆਨ ਨਹੀਂ ਦੇ ਪਾਓਗੇ। ਵਿਗਿਆਪਨ ਅਤੇ ਮਾਰਕਿਟਿੰਗ ਪੇਸ਼ੇਵਰਾਂ ਲਈ ਇਹ ਵਧੀਆ ਸਮਾਂ ਹੈ। ਅੱਜ ਘੱਟ ਕੋਸ਼ਿਸ਼ਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਹਾਸਿਲ ਕਰਨ ਦੀ ਕੋਸ਼ਿਸ਼ ਕਰਨ ਲਈ ਵਧੀਆ ਦਿਨ ਹੈ।

Today Horoscope, Horoscope
Libra Horoscope (ਤੁਲਾ)

Scorpio Horoscope (ਵ੍ਰਿਸ਼ਚਿਕ)

ਜੋ ਤੁਸੀਂ ਅੱਖੀਂ ਦੇਖਦੇ ਹੋ ਕੇਵਲ ਉਸ 'ਤੇ ਵਿਸ਼ਵਾਸ ਰੱਖੋ ਅਤੇ ਉਲਝਣਾਂ ਅਤੇ ਵਿਰੋਧਾਂ ਤੋਂ ਬਚਣ ਵਿੱਚ ਵਿਸ਼ਵਾਸ ਰੱਖੋ। ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖੋ, ਤਾਂ ਕਿ ਤੁਹਾਡੇ ਆਲੇ-ਦੁਆਲੇ ਹੋਣ ਵਾਲੀਆਂ ਜ਼ਰੂਰੀ ਘਟਨਾਵਾਂ ਤੁਹਾਡੇ ਤੋਂ ਛੁੱਟ ਨਾ ਜਾਣ।

Scorpio Horoscope (ਵ੍ਰਿਸ਼ਚਿਕ)
Scorpio Horoscope (ਵ੍ਰਿਸ਼ਚਿਕ)

Sagittarius Horoscope (ਧਨੁ)

ਇਹ ਸਾਰੇ ਵਪਾਰੀਆਂ ਲਈ ਲਾਭਕਾਰੀ ਦਿਨ ਰਹੇਗਾ। ਇਹ ਆਪਣਾ ਸੁਪਨਾ ਸਾਕਾਰ ਕਰਨ ਦਾ ਸਮਾਂ ਹੈ ਕਿਉਂਕਿ ਜਿਸ ਲੋਨ ਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ ਉਹ ਹੁਣ ਮਨਜ਼ੂਰ ਹੋ ਚੁੱਕਾ ਹੈ। ਆਪਣੇ ਨਜ਼ਦੀਕੀ ਲੋਕਾਂ ਨਾਲ, ਤੁਸੀਂ ਆਪਣੇ ਪਿਆਰੇ ਨੂੰ ਖਾਸ ਮਹਿਸੂਸ ਕਰਵਾਓਗੇ। ਯਾਦਾਂ ਬਣਾਓ ਅਤੇ ਤੁਹਾਡੇ ਵੱਲੋਂ ਇਕੱਠਿਆਂ ਬਿਤਾਏ ਸਮੇਂ ਦਾ ਆਨੰਦ ਮਾਣੋ।

Sagittarius Horoscope (ਧਨੁ)
Sagittarius Horoscope (ਧਨੁ)

Capricorn Horoscope (ਮਕਰ)

ਤੁਸੀਂ ਬਹੁਤ ਸਾਰੀਆਂ ਫਾਈਲਾਂ ਦੇ ਵਿੱਚ ਗੁਆਚੇ ਹੋਏ ਹੋ, ਅਤੇ ਸਭ ਤੋਂ ਜ਼ਿਆਦਾ ਅਜ਼ਮਾਇਆ ਅਤੇ ਪਰਖਿਆ ਫਾਰਮੂਲਾ - ਧਿਆਨ ਲਗਾਉਣਾ ਤੁਹਾਡੇ ਮਨ ਤੋਂ ਤਣਾਅ ਦੂਰ ਕਰਨ ਅਤੇ ਇਸ ਦਾ ਹੱਲ ਲੱਭਣ ਵਿੱਚ ਮਦਦ ਨਹੀਂ ਕਰ ਰਿਹਾ ਹੈ। ਸਭ ਕੁਝ ਓਨਾ ਬੇਜਾਨ ਅਤੇ ਬੋਰਿੰਗ ਨਹੀਂ ਹੈ ਜਿੰਨਾ ਇਹ ਦਿਖਾਈ ਦਿੰਦਾ ਹੈ। ਇਹ ਕਾਰ ਜਾਂ ਘਰ ਖਰੀਦਣ ਲਈ ਲਾਭਦਾਇਕ ਦਿਨ ਹੈ। ਤੁਹਾਡੇ ਨਵੇਂ ਘਰ ਵਿੱਚ ਜਾਣ ਦੀ ਵੀ ਸੰਭਾਵਨਾ ਹੈ।

Capricorn Horoscope (ਮਕਰ)
Capricorn Horoscope (ਮਕਰ)

Aquarius Horoscope (ਕੁੰਭ)

ਅੱਜ ਤੁਸੀਂ ਆਪਣਾ ਉੱਤਮ ਕਰੋਗੇ। ਵਚਨਬੱਧਤਾ ਅਤੇ ਕਾਬਲੀਅਤ ਦਾ ਉੱਤਮ ਮਿਸ਼ਰਣ, ਤੁਸੀਂ ਆਪਣੀ ਸ਼ਖਸ਼ੀਅਤ ਨਾਲ ਲੋਕਾਂ ਨੂੰ ਮਾਤ ਦਿਓਗੇ। ਦੁਪਹਿਰ ਤੱਕ, ਤੁਹਾਡਾ ਐਡਰੇਨਾਲੀਨ ਤੇਜ਼ੀ ਨਾਲ ਪੰਪ ਹੋਵੇਗਾ, ਅਤੇ ਤੁਸੀਂ ਦੂਜਿਆਂ ਦੇ ਕੰਮ ਕਰਨ ਲਈ ਵੀ ਸਹਿਮਤ ਹੋਵੋਗੇ। ਤੁਹਾਨੂੰ ਸਲਾਮ ਹੈ!

Aquarius Horoscope (ਕੁੰਭ)
Aquarius Horoscope (ਕੁੰਭ)

Pisces Horoscope (ਮੀਨ)

ਜੇਕਰ ਕਾਨੂੰਨੀ ਝੰਝਟ ਤੁਹਾਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਹਨ ਤਾਂ ਅੱਜ ਉਹ ਸੰਤੁਸ਼ਟੀਪੂਰਨ ਸਿੱਟੇ 'ਤੇ ਪਹੁੰਚ ਸਕਦੇ ਹਨ। ਤੁਹਾਡੇ ਵਿੱਤੀ ਪੱਖ ਵਧੀਆ ਦਿਖਾਈ ਦੇ ਰਹੇ ਹਨ। ਪਰਿਵਾਰਿਕ ਮਾਮਲੇ ਤੁਹਾਨੂੰ ਦੁਪਹਿਰ ਸਮੇਂ ਵਿਅਸਤ ਰੱਖਣਗੇ। ਤੁਹਾਡੀਆਂ ਸ਼ਾਮਾਂ ਸੰਭਾਵਿਤ ਤੌਰ ਤੇ ਸੰਗੀਤ ਜਾਂ ਡਾਂਸ ਕਲਾਸਾਂ ਨਾਲ ਭਰੀਆਂ ਹੋ ਸਕਦੀਆਂ ਹਨ।

Pisces Horoscope (ਮੀਨ), Today Horoscope, Horoscope

ETV Bharat Logo

Copyright © 2024 Ushodaya Enterprises Pvt. Ltd., All Rights Reserved.