ਹੈਦਰਾਬਾਦ: ਅਕਸਰ ਹੀ ਕਿਹਾ ਜਾਂਦਾ ਹੈ ਕਿ ਹਰ ਇੱਕ ਵਿਅਕਤੀ ਅੰਦਰ ਇਨਸਾਨੀਅਤ ਹੋਣੀ ਬਹੁਤ ਜਰੂਰੀ ਹੈ, ਜਿਸ ਵਿੱਚ ਵਿਅਕਤੀ ਵਿੱਚ ਇਨਸਾਨੀਅਤ ਹੋਵੇਗੀ, ਉਹ ਵਿਅਕਤੀ ਹੀ ਕਿਸੇ ਦਾ ਦੁੱਖ-ਸੁੱਖ ਸਮਝ ਸਕਦਾ ਹੈ।
ਸੋ ਅਜਿਹਾ ਹੀ ਇੱਕ ਵੀਡਿਓ ਸ਼ੋਸਲ ਮੀਡਿਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦੌਰਾਨ ਵਿਅਕਤੀ ਵੱਲੋਂ ਇੱਕ ਬੱਕਰੀ ਦੀ ਜਾਨ ਬਚਾਉਣ ਇੱਕ ਡੂੰਘੇ ਟੋਏ ਵਿੱਚ ਵੜ ਗਿਆ ਤੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬੱਕਰੀ ਦੀ ਜਾਨ ਬਚਾਈ।
-
Rescue Operation 👌👌💐💐💐
— Rupin Sharma (@rupin1992) January 21, 2022 " class="align-text-top noRightClick twitterSection" data="
Animal Love. pic.twitter.com/TE0lE2ToFv
">Rescue Operation 👌👌💐💐💐
— Rupin Sharma (@rupin1992) January 21, 2022
Animal Love. pic.twitter.com/TE0lE2ToFvRescue Operation 👌👌💐💐💐
— Rupin Sharma (@rupin1992) January 21, 2022
Animal Love. pic.twitter.com/TE0lE2ToFv
ਦੱਸ ਦਈਏ ਕਿ ਇਹ ਵੀਡਿਓ ਟਵਿੱਟਰ ਅਕਾਊਟ ਤੋਂ IPS ਅਫਸਰ ਰੁਪਿਨ ਸ਼ਰਮਾ ਵੱਲੋਂ ਸ਼ੋਸਲ ਮੀਡਿਆ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਵੀਡਿਓ ਵਿੱਚ ਬਹੁਤ ਸਾਰੇ ਵਿਅਕਤੀ ਇਕੱਠੇ ਖੜ੍ਹੇ ਹਨ, ਉਨ੍ਹਾਂ ਦੇ ਵਿਚਕਾਰ ਇੱਕ ਡੂੰਘਾ ਟੋਆ ਦਿਖਾਈ ਦੇ ਰਿਹਾ ਹੈ। ਉਸਦੇ ਪਿੱਛੇ 2 ਵਿਅਕਤੀ ਉਸਦੇ ਦੋਵੇਂ ਪੈਰ ਫੜ ਕੇ ਉਸਨੂੰ ਟੋਏ ਵਿੱਚ ਉਲਟਾ ਕਰ ਰਹੇ ਹਨ।
ਆਦਮੀ ਦਾ ਅੱਧੇ ਤੋਂ ਵੱਧ ਸਰੀਰ ਟੋਏ ਦੇ ਅੰਦਰ ਚਲਾ ਗਿਆ ਅਤੇ ਫਿਰ ਕੁਝ ਪਲਾਂ ਬਾਅਦ ਬਾਹਰ ਖੜ੍ਹੇ ਦੋ ਆਦਮੀਆਂ ਨੇ ਉਸਦੀ ਲੱਤ ਫੜ ਲਈ ਅਤੇ ਉਸਨੂੰ ਪਿੱਛੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਅਤੇ ਉਹ ਵਿਅਕਤੀ ਆਪਣੇ ਹੱਥ ਵਿੱਚ ਇੱਕ ਬੱਕਰੀ ਦਾ ਬੱਚਾ ਲੈ ਕੇ ਬਾਹਰ ਆਉਂਦਾ ਹੈ।
ਇਹ ਵੀ ਪੜੋ:- ਜੈਮਾਲਾ ਦੀ ਰਸਮ ਦੌਰਾਨ ਲਾੜੀ ਨੇ ਸਟੇਜ 'ਤੇ ਕਰਤਾ ਇਹ ਵੱਡਾ ਕਾਰਾ, ਵੀਡੀਓ ਵਾਇਰਲ