ETV Bharat / bharat

RBI ਨੇ ਵਿਆਜ ਦਰਾਂ 'ਚ ਨਹੀਂ ਕੀਤਾ ਬਦਲਾਅ - ਮੁਦਰਾ ਨੀਤੀ ਸੰਮਤੀ

ਭਾਰਤੀ ਰਿਜਰਵ ਬੈਂਕ (RBI) ਦੀ ਮੁਦਰਾ ਨੀਤੀ ਸੰਮਤੀ (MPC) ਦੀ ਤਿੰਨ ਦਿਨਾ ਬੈਠਕ ਅੱਜ ਸਮਾਪਤ ਹੋ ਗਈ। ਬੈਠਕ ਤੋਂ ਬਾਅਦ ਫ਼ੈਸਲਾ ਲੈਂਦੇ ਹੋਏ ਭਾਰਤੀ ਰਿਜਰਵ ਬੈਂਕ ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਦਰਜ ਨਹੀਂ ਕੀਤਾ। ਇਸ ਦੀ ਵਜ੍ਹਾ ਨਾਲ ਕਰਜ਼ ਦੀ ਈਐੱਮਆਈ ਉਤੇ ਕੋਈ ਹੋਰ ਰਾਹਤ ਨਹੀਂ ਮਿਲੇਗੀ। ਆਰਬੀਆਈ ਨੇ ਰੇਪੋ ਰੇਟ ਨੂੰ 4 ਫ਼ੀਸਦ ਬਰਕਰਾਰ ਰੱਖਿਆ ਗਿਆ ਹੈ।

RBI ਨੇ ਵਿਆਜ ਦਰਾਂ 'ਚ ਨਹੀਂ ਕੀਤਾ ਬਦਲਾਅ
RBI ਨੇ ਵਿਆਜ ਦਰਾਂ 'ਚ ਨਹੀਂ ਕੀਤਾ ਬਦਲਾਅ
author img

By

Published : Apr 7, 2021, 1:13 PM IST

ਮੁੰਬਈ : ਭਾਰਤੀ ਰਿਜਰਵ ਬੈਂਕ (RBI) ਦੀ ਮੁਦਰਾ ਨੀਤੀ ਸੰਮਤੀ (MPC) ਦੀ ਤਿੰਨ ਦਿਨਾ ਬੈਠਕ ਅੱਜ ਸਮਾਪਤ ਹੋ ਗਈ। ਬੈਠਕ ਤੋਂ ਬਾਅਦ ਫ਼ੈਸਲਾ ਲੈਂਦੇ ਹੋਏ ਭਾਰਤੀ ਰਿਜਰਵ ਬੈਂਕ ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਦਰਜ ਨਹੀਂ ਕੀਤਾ। ਇਸ ਦੀ ਵਜ੍ਹਾ ਨਾਲ ਕਰਜ਼ ਦੀ ਈਐੱਮਆਈ ਉਤੇ ਕੋਈ ਹੋਰ ਰਾਹਤ ਨਹੀਂ ਮਿਲੇਗੀ। ਆਰਬੀਆਈ ਨੇ ਰੇਪੋ ਰੇਟ ਨੂੰ 4 ਫ਼ੀਸਦ ਬਰਕਰਾਰ ਰੱਖਿਆ ਗਿਆ ਹੈ।

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਰੋਪੋ ਰੇਟ 4 ਫ਼ੀਸਦ ਅਤੇ ਰਿਵਰਸ ਰੇਟ 3.35 ਫ਼ੀਸਦ 'ਤੇ ਹੀ ਰਹੇਗਾ। ਮੰਗਲਵਾਰ ਸਵੇਰੇ 10 ਵਜੇ ਰਿਜਰਵ ਬੈਂਕੇ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਬੈਠਕ ਦੇ ਨਤੀਜਿਆਂ ਦੀ ਜਾਣਕਾਰੀ ਦਿੱਤੀ। ਜ਼ਿਕਰੇਖ਼ਾਸ ਹੈ ਕਿ MPC ਦੀ ਤਿੰਨ ਦਿਨਾ ਬੈਠਕ 5 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਇਕੌਨਮੀ ਵਿੱਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਹਾਲ ਹੀ ਵਿੱਚ ਜਿਸ ਤਰ੍ਹਾਂ ਨਾਲ ਮਾਮਲੇ ਵਧੇ ਹਨ ਉਸ ਨਾਲ ਥੋੜ੍ਹੀ ਨਿਰਵਿਘਨਤਾ ਤਾਂ ਵਧੀ ਹੈ ਪਰ ਭਾਰਤ ਚੁਣੌਤੀਆਂ ਨਾਲ ਨਿਪਟਣ ਦੇ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਫਰਵਰੀ ਵਿੱਚ ਪਰਚੂਨ ਮਹਿੰਗਾਈ 5 ਫ਼ੀਸਦ ਦੀ ਉਚਾਈ ਉਤੇ ਰਹਿਣ ਦੇ ਬਾਵਜੂਦ ਇਹ ਆਰਬੀਆਈ ਦੇ ਸੁਵਿਧਾਜਨਕ ਸੀਮਾ ਦੇ ਦਾਅਰੇ ਵਿੱਚ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.