" ਧਰਮ ਕਹਿੰਦਾ ਹੈ ਕਿ ਜੇ ਮਨ ਇਮਾਨਦਾਰ ਅਤੇ ਦਿਲ ਚੰਗਾ ਹੋਵੇ ਤਾਂ ਹਰ ਰੋਜ਼ ਖੁਸ਼ੀ ਮਿਲੇਗੀ। ਜਿਹੜਾ ਵਿਅਕਤੀ ਕਰਮ ਦੇ ਫ਼ਲ ਦੀ ਇੱਛਾ ਕੀਤੇ ਬਿਨਾਂ ਚੰਗੇ ਕਰਮ ਕਰਦਾ ਹੈ, ਉਹ ਮਨੁੱਖ ਯੋਗੀ ਹੈ। ਜਿਹੜਾ ਵਿਅਕਤੀ ਨੇਕ ਕਰਮ ਨਹੀਂ ਕਰਦਾ ਉਹ ਸੰਤ ਅਖਵਾਉਣ ਦੇ ਯੋਗ ਨਹੀਂ ਹੁੰਦਾ। ਇਸ ਭੌਤਿਕ ਸੰਸਾਰ ਵਿੱਚ ਉਹ ਵਿਅਕਤੀ ਜੋ ਨਾ ਤਾਂ ਚੰਗੇ ਦੀ ਪ੍ਰਾਪਤੀ ਤੇ ਖ਼ੁਸ਼ ਹੁੰਦਾ ਹੈ ਅਤੇ ਨਾ ਹੀ ਬੁਰਾ ਪ੍ਰਾਪਤ ਹੋਣ ਨਫ਼ਰਤ ਕਰਦਾ ਹੈ, ਉਹ ਸੰਪੂਰਨ ਗਿਆਨ ਵਿੱਚ ਸਥਿਰ ਹੋ ਜਾਂਦਾ ਹੈ। ਜਦੋਂ ਤੁਹਾਡਾ ਮਨ ਕਰਮ ਦੇ ਫ਼ਲ ਤੋਂ ਪ੍ਰਭਾਵਿਤ ਹੋਏ ਬਿਨਾਂ ਅਤੇ ਵੇਦਾਂ ਦੇ ਗਿਆਨ ਤੋਂ ਬਿਨਾਂ ਧਿਆਨ ਭਟਕਾਏ ਸਵੈ-ਬੋਧ ਦੀ ਸਮਾਧੀ ਵਿੱਚ ਸਥਿਰ ਹੋ ਜਾਂਦਾ ਹੈ, ਤਾਂ ਤੁਹਾਨੂੰ ਬ੍ਰਹਮ ਚੇਤਨਾ ਪ੍ਰਾਪਤ ਹੋ ਜਾਵੇਗੀ। ਜਿਹੜਾ ਵਿਅਕਤੀ ਨਾ ਤਾਂ ਨਫ਼ਰਤ ਕਰਦਾ ਹੈ ਅਤੇ ਨਾ ਹੀ ਕਰਮ ਦੇ ਫ਼ਲ ਦੀ ਇੱਛਾ ਰੱਖਦਾ ਹੈ, ਉਸਨੂੰ ਸੰਨਿਆਸੀ ਵਜੋਂ ਜਾਣਿਆ ਜਾਂਦਾ ਹੈ। ਅਜਿਹਾ ਮਨੁੱਖ ਸੰਸਾਰ ਦੇ ਬੰਧਨ ਨੂੰ ਪਾਰ ਕਰ ਕੇ ਅਜ਼ਾਦ ਹੋ ਜਾਂਦਾ ਹੈ। "
ਭਾਗਵਤ ਗੀਤਾ ਦਾ ਸੰਦੇਸ਼
" ਧਰਮ ਕਹਿੰਦਾ ਹੈ ਕਿ ਜੇ ਮਨ ਇਮਾਨਦਾਰ ਅਤੇ ਦਿਲ ਚੰਗਾ ਹੋਵੇ ਤਾਂ ਹਰ ਰੋਜ਼ ਖੁਸ਼ੀ ਮਿਲੇਗੀ। ਜਿਹੜਾ ਵਿਅਕਤੀ ਕਰਮ ਦੇ ਫ਼ਲ ਦੀ ਇੱਛਾ ਕੀਤੇ ਬਿਨਾਂ ਚੰਗੇ ਕਰਮ ਕਰਦਾ ਹੈ, ਉਹ ਮਨੁੱਖ ਯੋਗੀ ਹੈ। ਜਿਹੜਾ ਵਿਅਕਤੀ ਨੇਕ ਕਰਮ ਨਹੀਂ ਕਰਦਾ ਉਹ ਸੰਤ ਅਖਵਾਉਣ ਦੇ ਯੋਗ ਨਹੀਂ ਹੁੰਦਾ। ਇਸ ਭੌਤਿਕ ਸੰਸਾਰ ਵਿੱਚ, ਉਹ ਵਿਅਕਤੀ ਜੋ ਨਾ ਤਾਂ ਚੰਗੇ ਦੀ ਪ੍ਰਾਪਤੀ ਤੇ ਖ਼ੁਸ਼ ਹੁੰਦਾ ਹੈ ਅਤੇ ਨਾ ਹੀ ਬੁਰਾ ਪ੍ਰਾਪਤ ਹੋਣ ਨਫ਼ਰਤ ਕਰਦਾ ਹੈ, ਉਹ ਸੰਪੂਰਨ ਗਿਆਨ ਵਿੱਚ ਸਥਿਰ ਹੋ ਜਾਂਦਾ ਹੈ। ਜਦੋਂ ਤੁਹਾਡਾ ਮਨ ਕਰਮ ਦੇ ਫਲ ਤੋਂ ਪ੍ਰਭਾਵਿਤ ਹੋਏ ਬਿਨਾਂ ਅਤੇ ਵੇਦਾਂ ਦੇ ਗਿਆਨ ਤੋਂ ਬਿਨਾਂ ਧਿਆਨ ਭਟਕਾਏ ਸਵੈ-ਬੋਧ ਦੀ ਸਮਾਧੀ ਵਿੱਚ ਸਥਿਰ ਹੋ ਜਾਂਦਾ ਹੈ, ਤਾਂ ਤੁਹਾਨੂੰ ਬ੍ਰਹਮ ਚੇਤਨਾ ਪ੍ਰਾਪਤ ਹੋ ਜਾਵੇਗੀ। ਜਿਹੜਾ ਵਿਅਕਤੀ ਨਾ ਤਾਂ ਨਫ਼ਰਤ ਕਰਦਾ ਹੈ ਅਤੇ ਨਾ ਹੀ ਕਰਮ ਦੇ ਫ਼ਲ ਦੀ ਇੱਛਾ ਰੱਖਦਾ ਹੈ, ਉਸਨੂੰ ਨਿਤਿਆ ਸੰਨਿਆਸੀ ਵਜੋਂ ਜਾਣਿਆ ਜਾਂਦਾ ਹੈ। ਅਜਿਹਾ ਮਨੁੱਖ ਸੰਸਾਰ ਦੇ ਬੰਧਨ ਨੂੰ ਪਾਰ ਕਰ ਕੇ ਅਜ਼ਾਦ ਹੋ ਜਾਂਦਾ ਹੈ। "