ਭਾਗਵਤ ਗੀਤਾ ਦਾ ਸੰਦੇਸ਼
ਵਿਅਕਤੀ ਨੂੰ ਅਰਜਿਤ ਪ੍ਰਕਿਰਤੀ ਦੇ ਗੁਣਾ ਅਨੁਸਾਰ ਕੰਮ ਕਰਨਾ ਪੈਂਦਾ ਹੈ। ਮਨੁੱਖ ਆਪਣੇ ਧਰਮ ਗੁਣਾਂ ਅਨੁਸਾਰ ਕੰਮ ਕਰਦਾ ਹੈ ਅਤੇ ਫਲ ਪਾਉਂਦਾ ਹੈ। ਜਦੋਂ ਮਨੁੱਖ ਦਾ ਮਨ ਪ੍ਰਕਿਰਤਿਕ ਗੁਣਾਂ ਦੇ ਕਾਰਨ ਵਿਚਲਿਤ ਹੁੰਦਾਂ ਹੈ ਤਾਂ ਉੁਹ ਆਪਣੇ ਕੰਮ ਨੂੰ ਸੰਪੂਰਨ ਤਰੀਕੇ ਨਾਲ ਨਹੀਂ ਕਰ ਪਾਉਂਦਾ। ਇਸਦਾ ਮੁੱਖ ਕਾਰਨ ਹੈ ਕਿ ਮਨੁੱਖ ਕੰਮ ਕਰਦੇ ਹੋਏ ਉਸਦੇ ਲਾਭ ਅਤੇ ਹਾਨੀ ਦੇ ਬਾਰੇ ਸੋਚਦਾ ਹੈ।