ETV Bharat / bharat

PM ਮੋਦੀ ਨੂੰ ਭੇਂਟ ਕੀਤੀ ਗਈ ਪੁਸਤਕ ‘ਦ ਰਮਾਇਣ ਆਫ ਸ਼੍ਰੀ ਗੋਬਿੰਦ ਸਿੰਘ ਜੀ‘ ਦੀ ਪਹਿਲੀ ਕਾਪੀ - ਰਾਮ ਮੰਦਰ ਦੀ ਉਸਾਰੀ

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁਸਤਕ ‘ਦ ਰਮਾਇਣ ਆਫ ਸ਼੍ਰੀ ਗੋਬਿੰਦ ਸਿੰਘ ਜੀ‘ ਜੀ ਪਹਿਲੀ ਕਾਪੀ ਭੇਂਟ ਕੀਤੀ ਗਈ ਹੈ ਜਿਸ ਤੋਂ ਬਾਅਦ ਪੀਐਮ ਵੱਲੋਂ ਇੱਕ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਇਹ ਕਿਤਾਬ ਛਤੀਸ਼ਗੜ੍ਹ ਤੋਂ ਸਾਂਸਦ ਕੇਟੀਐਸ ਤੁਲਸੀ ਦੀ ਮਰਹੂਮ ਮਾਂ ਬਲਜੀਤ ਕੌਰ ਤੁਲਸੀ ਦੁਆਰਾ ਲਿਖੀ ਗਈ ਹੈ।

PM ਮੋਦੀ ਨੂੰ ਭੇਂਟ ਕੀਤੀ ਗਈ ਪੁਸਤਕ ‘ਦ ਰਮਾਇਣ ਆਫ ਸ਼੍ਰੀ ਗੋਬਿੰਦ ਸਿੰਘ ਜੀ‘ ਦੀ ਪਹਿਲੀ ਕਾਪੀ

author img

By

Published : Jul 9, 2021, 7:44 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਸ਼ੁੱਕਰਵਾਰ ਨੂੰ ਮਰਹੂਮ ਬਲਜੀਤ ਕੌਰ ਤੁਲਸੀ ਦੀ ਲਿਖੀ ਦ ਰਮਾਇਣ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (The Ramayana Of Shri Guru Govind Singh Ji) ਦੀ ਪਹਿਲੀ ਕਾਪੀ ਭੇਂਟ ਕੀਤੀ ਗਈ ਹੈ।

  • Received the first copy of the book, ‘The Ramayana of Shri Guru Gobind Singh Ji’ penned by Late Mrs. Baljit Kaur Tulsi Ji, who is the mother of noted lawyer Shri KTS Tulsi Ji. The book has been published by IGNCA. pic.twitter.com/ZKdWJjcble

    — Narendra Modi (@narendramodi) July 9, 2021 " class="align-text-top noRightClick twitterSection" data=" ">

ਮਰਹੂਮ ਬਲਜੀਤ ਕੌਰ ਤੁਲਸੀ ਦੀ ਲਿਖੀ ਵੱਲੋਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ’ ਦੀ ਪਹਿਲੀ ਕਾਪੀ ਭੇਂਟ ਕੀਤੀ ਗਈ। ਕਾਂਗਰਸ ਦੇ ਸੰਸਦ ਮੈਂਬਰ ਅਤੇ ਵਕੀਲ ਕੇਟੀਐਸ ਤੁਲਸੀ (Lawyer KTS Tulsi) ਨੇ ਇਹ ਕਿਤਾਬ ਪ੍ਰਧਾਨ ਮੰਤਰੀ ਨੂੰ ਭੇਂਟ ਕੀਤੀ। ਕੇਟੀਐਸ ਤੁਲਸੀ ਛੱਤੀਸਗੜ ਤੋਂ ਰਾਜ ਸਭਾ ਸਾਂਸਦ ਹਨ। ਬਲਜੀਤ ਕੌਰ ਤੁਲਸੀ ਕੇਟੀਐਸ ਤੁਲਸੀ ਦੀ ਮਾਤਾ ਜੀ ਹਨ।

  • During our interaction, the learned Shri KTS Tulsi Ji spoke about the noble tenets of Sikhism and also recited Gurbani Shabad. I was touched by his gesture. Here is an audio. https://t.co/0R9z836sLi

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਸਵਰਗੀ ਬਲਜੀਤ ਕੌਰ ਤੁਲਸੀ ਦੁਆਰਾ ਲਿਖੀ 'ਦ ਰਮਾਇਣ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ' ਦੀ ਪਹਿਲੀ ਕਾਪੀ ਮਿਲੀ। ਬਲਜੀਤ ਕੌਰ ਤੁਲਸੀ ਜੀ (Baljit Kaur Tulsi Ji) ਮਸ਼ਹੂਰ ਵਕੀਲ ਕੇਟੀਐਸ ਤੁਲਸੀ ਦੇ ਮਾਤਾ ਜੀ ਹਨ। ਇਹ ਕਿਤਾਬ ਆਈਜੀਐਨਸੀਏ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਇਸ ਮੁਲਾਕਾਤ ਨਾਲ ਸਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਇਕ ਹੋਰ ਟਵੀਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਕੇਟੀਐਸ ਤੁਲਸੀ ਨੇ ਸਿੱਖ ਧਰਮ (Sikhism)ਦੇ ਆਦਰਸ਼ ਸਿਧਾਂਤਾਂ ਬਾਰੇ ਗੱਲ ਕੀਤੀ ਅਤੇ ਨਾਲ ਹੀ ਗੁਰਬਾਣੀ ਦੇ ਸ਼ਬਦ ਸੁਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਕੇਟੀਐਸ ਤੁਲਸੀ ਦੁਆਰਾ ਗਾਈ ਗਈ ਗੁਰਬਾਣੀ ਦੀ ਆਡੀਓ ਵੀ ਸਾਂਝੀ ਕੀਤੀ ਹੈ।

ਜਿਕਰਯੋਗ ਹੈ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ (Ram temple construction) ਲਈ ਭੂਮੀ ਪੂਜਨ ਕਰਨ ਤੋਂ ਬਾਅਦ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ‘ਗੋਵਿੰਦ ਰਾਮਾਇਣ’ (Govind Ramayana) ਲਿਖਿਆ ਹੈ। ਉਸ ਵਕਤ ਇਸ ਬਿਆਨ ਲਈ ਪ੍ਰਧਾਨ ਮੰਤਰੀ ਦੀ ਅਲੋਚਨਾ ਕੀਤੀ ਗਈ ਸੀ ਅਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੀ ਕੋਈ ਰਚਨਾ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ ਜਤਾਈ ਚਿੰਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.