ETV Bharat / bharat

ਖਾਣਾ ਖਾ ਰਿਹਾ ਸੀ ਪਰਿਵਾਰ, ਉਪਰੋਂ ਡਿਗਿਆ ਪੱਖਾ ਵੇਖੋ ਫੇਰ ਕੀ ਹੋਇਆ - ਵਾਇਰਲਹੌਗ ਦੁਆਰਾ ਯੂਟਿਉਬ

ਇੱਕ ਵਿਅਤਨਾਮੀ ਪਰਿਵਾਰ ਦਾ ਦਿਲ ਕੰਬਾਉ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਇੱਕ ਛੱਤ ਵਾਲਾ ਪੱਖਾ ਉਨ੍ਹਾਂ ਦੇ ਉੱਪਰ ਡਿੱਗ ਪਿਆ। ਇਸ ਵੀਡੀਓ ਨੂੰ ਵਾਇਰਲਹੌਗ ਦੁਆਰਾ ਯੂਟਿਉਬ 'ਤੇ ਅਪਲੋਡ ਕੀਤਾ ਗਿਆ ਸੀ ਅਤੇ ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਪਰਿਵਾਰ ਚਮਤਕਾਰੀ ਢੰਗ ਨਾਲ ਬਚ ਜਾਂਦਾ ਹੈ।

ਖਾਣਾ ਖਾ ਰਿਹਾ ਸੀ ਪਰਿਵਾਰ, ਉਪਰੋਂ ਡਿਗਿਆ ਪੱਖਾ ਵੇਖੋ ਫੇਰ ਕੀ ਹੋਇਆ

author img

By

Published : Aug 25, 2021, 4:34 PM IST

ਹੈਦਰਾਬਾਦ: ਇੱਕ ਵਿਅਤਨਾਮੀ ਪਰਿਵਾਰ ਦਾ ਦਿਲ ਕੰਬਾਉ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਇੱਕ ਛੱਤ ਵਾਲਾ ਪੱਖਾ ਉਨ੍ਹਾਂ ਦੇ ਉੱਪਰ ਡਿੱਗ ਪਿਆ। ਇਸ ਵੀਡੀਓ ਨੂੰ ਵਾਇਰਲਹੌਗ ਦੁਆਰਾ ਯੂਟਿਉਬ (YouTube) 'ਤੇ ਅਪਲੋਡ ਕੀਤਾ ਗਿਆ ਸੀ ਅਤੇ ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਪਰਿਵਾਰ ਚਮਤਕਾਰੀ ਢੰਗ ਨਾਲ ਬਚ ਜਾਂਦਾ ਹੈ।ਕਿਉਂਕਿ ਜਦੋਂ ਉਹ ਖਾਣਾ ਖਾ ਰਹੇ ਸਨ ਤਾਂ ਪੱਖਾ ਉਨ੍ਹਾਂ ਉੱਤੇ ਡਿੱਗ ਪਿਆ ਸੀ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।

ਵੀਡੀਓ ਨੂੰ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਹੈ। ਸਾਰਾ ਪਰਿਵਾਰ ਰਾਤ ਦਾ ਖਾਣਾ ਖਾ ਰਿਹਾ ਸੀ ਜਦੋਂ ਉਨ੍ਹਾਂ ਉੱਪਰ ਛੱਤ ਵਾਲਾ ਪੱਖਾ ਡਿੱਗ ਗਿਆ। ਖੁਸ਼ਕਿਸਮਤੀ ਨਾਲ ਕਿਸੇ ਨੂੰ ਸੱਟ ਨਹੀਂ ਲੱਗੀ।

  • " class="align-text-top noRightClick twitterSection" data="">

ਵੀਡੀਓ ਵਿੱਚ 6 ਜਣਿਆਂ ਦਾ ਇੱਕ ਪਰਿਵਾਰ ਫਰਸ਼ ਤੇ ਚਟਾਈ 'ਤੇ ਬੈਠ ਕੇ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਆਪਣੇ ਖਾਣੇ ਦਾ ਅਨੰਦ ਲੈ ਰਿਹਾ ਹੈ। ਜਿਵੇਂ ਹੀ ਵੀਡੀਓ ਅੱਗੇ ਵਧਦਾ ਹੈ ਉਨ੍ਹਾਂ ਦੇ ਉੱਪਰ ਛੱਤ ਵਾਲਾ ਪੱਖਾ ਡਿੱਗਦਾ ਪੈਂਦਾ ਹੈ, ਜਿਸ ਨਾਲ ਸਾਰਾ ਪਰਿਵਾਰ ਡਰ ਜਾਂਦਾ ਹੈ।

ਇਹ ਵੀ ਪੜ੍ਹੋ: ਆਨਲਾਈਨ ਰਹਿਣ ਦੀ ਆਦਤ ਕਾਰਨ ਵਧੇ ਡਿਜੀਟਲ ਜ਼ਿੰਦਗੀ ਦੇ ਖਤਰੇ: ਰਿਪੋਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.