ETV Bharat / bharat

ਆਉਣ ਵਾਲੇ ਦਿਨਾਂ 'ਚ ਕੈਪਟਨ ਕਰੇਗਾ ਆਹ ਕੰਮ, ਪਹਿਲਾਂ ਹੀ ਕਰਤਾ ਟਵੀਟ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਲਾਗਾਤਾਰ ਖਿਚੋਤਾਣ ਚੱਲ ਰਿਹਾ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਓਥੇ ਹੀ ਹੁਣ ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਜਾਣਕਾਰੀ ਸਾਂਝੀ ਕਰਦਿਆਂ ਲਿਖੀਆ ਕਿ ਇੱਕ ਹਫਤੇ ਦੀ ਭਾਰੀ ਰਾਜਨੀਤੀ ਤੋਂ ਬਾਅਦ 47 ਐੱਨਡੀਏ ਕੋਰਸ ਦੇ ਬੈਚਮੈਟਸ ਨਾਲ 24 ਤੋਂ 27 ਸਤੰਬਰ ਤੱਕ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਜਾ ਰਹੀ ਹੈ। ਨਾਲ ਹੀ ਲਿਖੀਆ ਕਿ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਜਾਵੇਗਾ।

ਆਉਣ ਵਾਲੇ ਦਿਨਾਂ 'ਚ ਕੈਪਟਨ ਕਰੇਗਾ ਆਹ ਕੰਮ, ਪਹਿਲਾਂ ਹੀ ਕਰਤਾ ਟਵੀਟ
ਆਉਣ ਵਾਲੇ ਦਿਨਾਂ 'ਚ ਕੈਪਟਨ ਕਰੇਗਾ ਆਹ ਕੰਮ, ਪਹਿਲਾਂ ਹੀ ਕਰਤਾ ਟਵੀਟ
author img

By

Published : Sep 24, 2021, 5:27 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਲਾਗਾਤਾਰ ਖਿਚੋਤਾਣ ਚੱਲ ਰਿਹਾ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਓਥੇ ਹੀ ਹੁਣ ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਜਾਣਕਾਰੀ ਸਾਂਝੀ ਕਰਦਿਆਂ ਲਿਖੀਆ ਕਿ ਇੱਕ ਹਫਤੇ ਦੀ ਭਾਰੀ ਰਾਜਨੀਤੀ ਤੋਂ ਬਾਅਦ 47 ਐੱਨਡੀਏ ਕੋਰਸ ਦੇ ਬੈਚਮੈਟਸ ਨਾਲ 24 ਤੋਂ 27 ਸਤੰਬਰ ਤੱਕ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਜਾ ਰਹੀ ਹੈ। ਨਾਲ ਹੀ ਲਿਖੀਆ ਕਿ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਜਾਵੇਗਾ।

  • After a week of hectic politics, @capt_amarinder heads into a nostalgic weekend with 47 NDA course batchmates, along with their spouses, who he’s hosting for a get-together in Chandigarh from Sept 24 to 27. The fauji at heart had hosted a similar event in Oct 2017.
    (File pic) pic.twitter.com/jho7nXqgm2

    — Raveen Thukral (@RT_Media_Capt) September 24, 2021 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ 'ਚ ਪਿਛਲੇ ਕੁੱਝ ਮਹੀਨਿਆਂ ਤੋਂ ਭੂਚਾਲ ਆ ਰਿਹਾ ਹੈ। ਕਾਂਗਰਸ 'ਚ ਲਗਾਤਾਰ ਘਮਾਸਾਣ ਛਿੜਿਆ ਹੋਇਆ ਹੈ। ਕੁੱਝ ਦਿਨ ਪਹਿਲਾਂ ਸਿਆਸਤ 'ਚ ਓਦੋਂ ਹੋਰ ਵੀ ਭਖ ਗਈ ਜਦੋਂ ਸਿੱਧੂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਚਰਨਜੀਤ ਚੰਨੀ ਨੂੰ ਦਿੱਤਾ ਗਿਆ। ਆਉਣ ਵਾਲੇ ਦਿਨਾਂ 'ਚ ਇਸ ਕਲੇਸ਼ ਦਾ ਕਾਂਗਰਸ ਨੂੰ ਕੀ ਨੁਕਸਾਨ ਹੁੰਦਾ ਤੇ ਵਿਰਧੀਆਂ ਨੂੰ ਕੀ ਫਾਇਦਾ ਹੁੰਦਾ ਇਹ 2022 ਦੀਆਂ ਵਿਧਾਨ ਸਭਾਂ ਚੋਣਾਂ ਤੱਕ ਇਤਜ਼ਾਰ ਕਰਨਾ ਪਵੇਗਾ।

ਇਹ ਵੀ ਪੜ੍ਹੋ: 'ਅਫਸਰਾਂ ਅੱਗੇ ਸਰਕਾਰ ਦੀ ਸ਼ਰਤ, ਅਕਾਲੀਆਂ ਨੂੰ ਕਰੋ ਅੰਦਰ'

ETV Bharat Logo

Copyright © 2024 Ushodaya Enterprises Pvt. Ltd., All Rights Reserved.