ਹੈਦਾਬਾਦ: ਸ਼ੋਸਲ ਮੀਡਿਆ ਦੀ ਦੁਨੀਆ ਦਾ ਕਰੇਜ਼ ਅੱਜ ਦੇ ਹਰ ਇੱਕ ਲੜਕੇ ਲੜਕੀ ਨੌਜਵਾਨ ਬੱਚੇ ਵਿੱਚ ਹੈ। ਅਜਿਹੀ ਹੀ ਇੱਕ ਵੀਡਿਓ ਇਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਬੱਚੀ ਕਾਂਟ ਕੇ ਗਲੇਜਾ ਦਿਖਾ ਦੇਗੇ.... ਗਾਣਾ ਗਾ ਕੇ ਵੀਡਿਓ ਰਿਕਾਰਡ ਕਰ ਰਹੀ ਸੀ। ਜਿਸ ਸਮੇਂ ਬੱਚੀ ਇਸ ਗਾਣੇ 'ਚ ਹੋ-ਹੋ ਕਰਦੀ ਹੈ, ਤਾਂ ਉਸ ਬੱਚੀ ਦੀ ਮੰਮੀ ਨੇ ਬੱਚੀ ਨੂੰ ਆ ਕੇ ਜ਼ੋਰ ਨਾਲ ਥੱਪੜ ਮਾਰਦੀ ਹੈ।
-
🤣🤣🤣🤣 pic.twitter.com/lUrHQJCFHe
— Rishav Sharma (@rishav_sharma1) August 12, 2021 " class="align-text-top noRightClick twitterSection" data="
">🤣🤣🤣🤣 pic.twitter.com/lUrHQJCFHe
— Rishav Sharma (@rishav_sharma1) August 12, 2021🤣🤣🤣🤣 pic.twitter.com/lUrHQJCFHe
— Rishav Sharma (@rishav_sharma1) August 12, 2021
ਉਸ ਸਮੇਂ ਇਹ ਮਾਹੌਲ ਬਦਲ ਜਾਂਦਾ ਹੈ। ਬੱਚੀ ਜ਼ੋਰ-ਜ਼ੋਰ ਨਾਲ ਰੋਣ ਲੱਗ ਜਾਂਦੀ ਹੈ। ਪਰ ਉਸ ਨੂੰ ਕੋਈ ਵੀ ਚੁੱਪ ਕਰਾਉਣ ਦੀ ਕੋਸ਼ਿਸ ਵੀ ਨਹੀ ਕਰਦਾ, ਆਖਿਰ ਲੜਕੀ ਕੈਮਰਾ ਬੰਦ ਕਰ ਦਿੰਦੀ ਹੈ।
ਇਸ ਨਾਲ ਹੀ ਇਹ ਵੀਡਿਓ ਸੋਸ਼ਲ ਮੀਡਿਆ 'ਤੇ ਛਾਂ ਜਾਂਦੀ ਹੈ। ਇਸ ਵੀਡਿਓ ਨੂੰ ਟੀਵਟ ਯੂਸਰ 'ਰਿਸਵ ਸ਼ਰਮਾ' ਨੇ ਸੇਅਰ ਕੀਤਾ ਹੈ। ਇਸ ਵੀਡਿਓ ਨੂੰ ਤਕਰੀਬਨ 2 ਹਜ਼ਾਰ ਤੋਂ ਵੀ ਜਿਆਦਾ ਲਾਇਕ ਮਿਲ ਰਹੇ ਹਨ।
ਇਹ ਵੀ ਪੜ੍ਹੋ:- ਪਤਨੀ ਨੇ ਬਣਾਇਆ ਪਤੀ ਦਾ ਮੰਦਰ, ਲੋਕ ਕਰ ਰਹੇ ਸੋਚ ਨੂੰ ਸਲਾਮ