ETV Bharat / bharat

Happy Valentine's Day: ਅੱਜ ਖ਼ਾਸ ਦਿਨ ਉੱਤੇ ਇਨ੍ਹਾਂ ਪੰਜ ਗੱਲਾਂ ਦਾ ਰੱਖੋ ਖ਼ਾਸ ਧਿਆਨ - ਹੱਕ ਨਾ ਜਤਾਓ

ਅੱਜ 14 ਫ਼ਰਵਰੀ ਨੂੰ ਵੈਲਨਟਾਈਨ ਡੇ ਮਨਾਇਆ ਜਾ ਰਿਹਾ ਹੈ। ਇਸ ਪੂਰੇ ਹਫ਼ਤੇ ਵਿਚ ਪਿਆਰ ਦੀ ਖੁਸ਼ਬੂ ਛਾਈ ਰਹਿੰਦੀ ਹੈ। ਇਸ ਦਿਨ ਨੂੰ ਪਿਆਰ ਕਰਨ ਵਾਲੇ ਲੋਕ ਇੱਕ-ਦੂਜੇ ਨਾਲ ਰਿਸ਼ਤਿਆਂ ਨੂੰ ਹੋਰ ਖ਼ਾਸ ਬਣਾਉਂਦੇ ਹਨ। ਇਸ ਦਿਨ ਨੂੰ ਹੋਰ ਵੀ ਖ਼ਾਸ ਬਣਾਉਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ...

Happy Valentine's Day
Happy Valentine's Day
author img

By

Published : Feb 14, 2022, 12:48 PM IST

ਨਵੀਂ ਦਿੱਲੀ: ਸਾਲ ਦਾ ਸਭ ਤੋਂ ਰੋਮਾਂਟਿਕ ਹਫ਼ਤੇ ਹੁਣ ਖਤਮ ਹੋ ਗਿਆ ਹੈ। ਅੱਜ 14 ਫਰਵਰੀ ਵੈਲੇਂਟਾਇੰਸ ਡੇ ਹੈ, 14 ਫਰਵਰੀ ਦੁਨੀਆ ਭਰ ਵਿੱਚ ਵੈਲੇਂਟਾਇੰਸ ਡੇ ਸੇਲਿਬ੍ਰੇਟ ਕੀਤਾ ਜਾਂਦਾ ਹੈ। ਇਸ ਪੂਰੇ ਹਫ਼ਤੇ ਵਿਚ ਪਿਆਰ ਦੀ ਖੁਸ਼ੀ ਵਿਚ ਵੱਖਰਾ ਹੀ ਛਾਈ ਸੀ। ਇਸ ਦਿਨ ਨੂੰ ਪਿਆਰ ਕਰਨ ਵਾਲੇ ਲੋਕ ਤੁਹਾਡੇ ਲਵਰ ਨਾਲ ਤੁਹਾਡੀ ਰਿਸ਼ਤਿਆਂ ਨੂੰ ਸੇਲਬ੍ਰੇਟ ਕਰਦੇ ਹਨ। ਇਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ...

1. ਆਪਣੇ ਪਾਰਟਨਰ ਦਾ ਸਨਮਾਨ ਕਰੋ

ਆਪਣੇ ਪਾਰਟਨ ਕੋਲੋਂ ਸਨਮਾਨ ਨਾ ਮਿਲੇ ਤਾਂ ਰਿਸ਼ਤਾ ਬੋਝ ਜਿਹਾ ਜਾਪਦਾ ਹੈ, ਪਰ ਆਪਣੇ ਰਿਸ਼ਤੇ ਵਿੱਚ ਕੁੱਝ ਸਮਝਦਾਰੀ ਹੋਵੇ ਤਾਂ ਤੁਸੀਂ ਆਪਣੇ ਸਾਥੀ ਕੋਲੋਂ ਆਦਰ ਸਨਮਾਨ ਹਾਸਕ ਕਰ ਸਕਦਾ ਹੈ। ਰਿਸ਼ਤੇ ਹੋਰ ਵੀ ਮਜਬੂਤ ਕਰ ਸਕਦੇ ਹੋ। ਮਜਬੂਤ ਰਿਸ਼ਤੇ ਲਈ ਜਰੂਰੀ ਹੈ ਕਿ ਇਕ ਪਾਰਟਨਰ ਦੂਜੇ ਪਾਰਟਨਰ ਦੀ ਅਹਿਮੀਅਤ ਨੂੰ ਸਮਝੇ।

2. ਜਲਦ ਬਾਜੀ ਵਿੱਚ ਕਦੇ ਨਾ ਕਰੋ ਪ੍ਰਪੋਜ਼

ਵੈਲੇਨਟਾਈਨ ਡੇ ਦਾ ਦਿਨ ਖਾਸ ਹੈ, ਪਰ ਜ਼ਰੂਰੀ ਨਹੀਂ ਕਿ ਇਸੇ ਦਿਨ ਪ੍ਰਪੋਜ਼ ਕੀਤਾ ਜਾਵੇ। ਤੁਸੀਂ ਪਹਿਲਾਂ ਦੇਖੋ ਕਿ ਤੁਹਾਡੇ ਦੋਵਾਂ ਦੇ ਰਿਸ਼ਤੇ ਨੂੰ ਕਿੰਨਾਂ ਸਮਾਂ ਹੋਇਆ ਹੈ ਅਤੇ ਤੁਸੀ ਆਪਣੇ ਰਿਸ਼ਤੇ ਨੂੰ ਲੈ ਕੇ ਕਿੰਨਾਂ ਸੀਰੀਅਸ ਹੋ। ਲੜਕੇ ਅਕਸਰ ਪ੍ਰਪੋਜ਼ ਕਰਨ ਵਿੱਚ ਕਾਫੀ ਜਲਦਬਾਜ਼ੀ ਕਰਦੇ ਹਨ, ਇਸ ਨਾਲ ਰਿਸ਼ਤਾ ਵਿਗੜ ਸਕਦਾ ਹੈ। ਇਸ ਲਈ ਇਸ ਗੱਲ ਦਾ ਵੀ ਧਿਆਨ ਰੱਖੋ।

3. ਪੁਰਾਣੇ ਰਿਸ਼ਤਿਆਂ ਦੀ ਗੱਲ ਨਾ ਕਰੋ

ਬੇਸ਼ਕ ਤੁਸੀਂ ਪਹਿਲਾਂ ਵੀ ਕਿਸੇ ਰਿਲੇਸ਼ਨਸ਼ਿਪ ਵਿੱਚ ਰਹਿ ਚੁੱਕੇ ਹੋ, ਪਰ ਇਸ ਦਾ ਅਸਰ ਤੁਹਾਡੇ ਨਵੇਂ ਰਿਸ਼ਤੇ ਉੱਤੇ ਨਹੀਂ ਪੈਣਾ ਚਾਹੀਦਾ। ਤੁਹਾਡੇ ਪੁਰਾਣੇ ਪਿਆਰ ਬਾਰੇ ਕਦੇ ਵੀ ਆਪਣੇ ਪਾਰਟਨ ਨਾਲ ਜ਼ਿਆਦਾ ਗੱਲ ਨਾ ਕਰੋ।

4. ਜੇਕਰ ਨਾ ਹੋ ਜਾਵੇ, ਤਾਂ ਜਬਰਦਸਤੀ ਨਾ ਕਰੋ

ਜੇਕਰ ਤੁਸੀਂ ਸੋਚੋ ਕਿ ਵੈਲੇਨਟਾਈਨ ਡੇ ਦਾ ਦਿਨ ਹੀ ਹਾਂ ਹੋਵੇਗੀ, ਤਾਂ ਬਹੁਤੀਆਂ ਉਮੀਦਾਂ ਨਾ ਰੱਖੋ। ਹੋ ਸਕਦਾ ਹੈ ਕਿ ਤੁਹਾਡਾ ਪਾਰਟਨ ਆਪਣਾ ਰਿਸ਼ਤਾ ਅੱਗੇ ਵਧਾਉਣ ਲਈ ਕੁਝ ਹੋਰ ਸਮਾਂ ਚਾਹੁੰਦਾ ਹੋਵੇ। ਇਸ ਲਈ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਜ਼ੋਰ-ਜਬਰਦਤੀ ਨਾ ਕਰੋ।

5. ਹੱਕ ਨਾ ਜਤਾਓ

ਜੇਕਰ ਤੁਹਾਡੀ ਪ੍ਰੇਮਿਕਾ, ਦੋਸਤ ਜਾਂ ਪਾਰਟਨਰ ਵੈਲੇਨਟਾਈਨ ਡੇਅ 'ਤੇ ਤੁਹਾਡੇ ਨਾਲ ਜਾਂਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਉੱਤੇ ਆਪਣਾ ਹੱਕ ਜਤਾਓ। ਇਸ ਨਾਲ ਤੁਹਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਰਿਲੇਸ਼ਨਸ਼ਿਪ 'ਚ ਹੋਣ ਦੇ ਬਾਵਜੂਦ ਪਾਰਟਨਰ ਦੀ ਇਜਾਜ਼ਤ ਜ਼ਰੂਰੀ ਹੈ, ਇਸ ਗੱਲ ਦਾ ਖ਼ਾਸ ਧਿਆਨ ਰੱਖੋ।

ਇਹ ਵੀ ਪੜ੍ਹੋ: ਅੱਜ ਪੰਜਾਬ ਚੋਣ ਪਿੜ੍ਹ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਕਰਨਗੇ ਰੈਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.