ETV Bharat / bharat

ਸ‍ਟੁਅਰਟ ਬਿੰਨੀ ਨੇ ਲਿਆ ਕ੍ਰਿਕੇਟ ਤੋਂ ਸੰਨਿਆਸ

ਭਾਰਤੀ ਕ੍ਰਿਕੇਟ ਸ‍ਟੁਅਰਟ ਬਿੰਨੀ (stuart Binny)ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ।ਸਾਬਕਾ ਭਾਰਤੀ ਕ੍ਰਿਕੇਟ ਰੋਜਰ ਬਿੰਨੀ ਦੇ ਬੇਟੇ ਸਟੁਅਰਟ ਨੇ ਭਾਰਤ ਲਈ 6 ਟੈੱਸਟ, 14 ਵਨਡੇ ਅਤੇ 3 ਟੀ20 ਮੈਚ ਖੇਡੇ ਹਨ।ਸਟੁਅਰਟ ਬਿੰਨੀ 37 ਸਾਲ ਦੇ ਹਨ।

ਸ‍ਟੁਅਰਟ ਬਿੰਨੀ ਨੇ ਲਿਆ ਕ੍ਰਿਕੇਟ ਤੋਂ ਸੰਨਿਆਸ
ਸ‍ਟੁਅਰਟ ਬਿੰਨੀ ਨੇ ਲਿਆ ਕ੍ਰਿਕੇਟ ਤੋਂ ਸੰਨਿਆਸ
author img

By

Published : Aug 30, 2021, 11:25 AM IST

ਚੰਡੀਗੜ੍ਹ: ਸਟੁਅਰਟ ਬਿੰਨੀ ਨੂੰ ਹਰ ਕ੍ਰਿਕੇਟ ਪ੍ਰੇਮੀ ਜਾਣਦਾ ਹੈ। ਸਟੁਅਰਟ ਬਿੰਨੀ ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਸਾਬਕਾ ਭਾਰਤੀ ਕ੍ਰਿਕੇਟ ਰੋਜਰ ਬਿੰਨੀ ਦੇ ਬੇਟੇ ਸਟੁਅਰਟ ਨੇ ਭਾਰਤ ਲਈ 6 ਟੈੱਸਟ, 14 ਵਨਡੇ ਅਤੇ 3 ਟੀ20 ਮੈਚ ਖੇਡੇ ਹਨ। ਸਟੁਅਰਟ ਬਿੰਨੀ 37 ਸਾਲ ਦੇ ਹਨ।ਤੁਹਾਨੂੰ ਦੱਸ ਦੇਈਏ ਕਿ 37 ਸਾਲਾ ਦੇ ਬਿੰਨੀ ਲੰਬਾ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਨ। 2016 ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਕੋਈ ਵੀ ਮੈਚ ਨਹੀਂ ਖੇਡਿਆ ਹੈ।

ਸਟੁਅਰਟ ਨੇ 2014 ਵਿਚ 4 ਰਨ ਦੇ ਕੇ 6 ਵਿਕੇਟਾਂ ਲਈਆ ਸਨ। ਉਨ੍ਹਾਂ ਦੇ ਇਸ ਰਿਕਾਰਡ ਨੂੰ ਹੁਣ ਕੋਈ ਨਹੀਂ ਤੋੜ ਸਕਿਆ ਹੈ। ਬਿੰਨੀ ਨੇ ਕ੍ਰਿਕੇਟ ਵਿਚ 194 ਰਨ ਅਤੇ 3 ਵਿਕੇਟ , ਵਨਡੇ ਵਿਚ 230 ਰਨ ਅਤੇ 20 ਵਿਕੇਟ, ਟੀ20 ਵਿਚ 35 ਰਨ ਅਤੇ ਇਕ ਵਿਕੇਟ ਲਈ ਹੈ। ਬਿੰਨੀ ਨੇ 95 ਫਾਸਟ ਕਲਾਸ ਮੈਚਾਂ ਵਿਚ 4 ਹਜ਼ਾਰ 796 ਰਨ ਬਣਾਏ ਅਤੇ 148 ਵਿਕੇਟ ਲਈਆ ਹਨ।ਬਿੰਨੀ ਨੇ 100 ਲਿਸਟ ਏ ਮੈਚਾਂ ਵਿਚ 1788 ਰਨ ਬਣਾਏ ਹਨ ਅਤੇ ਨਾਲ ਹੀ 99 ਵਿਕੇਟਾਂ ਵੀ ਲਈਆ ਸਨ।

ਇਹ ਵੀ ਪੜੋ:Tokyo Paralympics: ਦੇਵੇਂਦਰ ਨੇ ਜਿੱਤਿਆ ਚਾਂਦੀ ਦਾ ਤਗਮਾ, PM ਨੇ ਵਧਾਈ ਦਿੱਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.