ETV Bharat / bharat

ਸੋਨੀਆ ਗਾਂਧੀ ਦੀ ਮਾਂ ਦਾ ਇਟਲੀ ਵਿੱਚ ਦੇਹਾਂਤ - ਸੋਨੀਆ ਗਾਂਧੀ ਨੂੰ ਸਦਮਾ

SONIA GANDHI MOTHER PAOLA MAINO PASSED AWAY ਕਾਂਗਰਸ ਪ੍ਰਧਾਨ ਸੋਨੀਆ ਗਾਂਧੀ SONIA GANDHI ਦੀ ਮਾਂ ਦਾ ਇਟਲੀ ਵਿੱਚ ਦਿਹਾਂਤ ਹੋ ਗਿਆ ਹੈ। ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

SONIA GANDHI MOTHER PAOLA MAINO PASSED AWAY

author img

By

Published : Aug 31, 2022, 6:22 PM IST

Updated : Aug 31, 2022, 6:30 PM IST

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ SONIA GANDHI ਦੀ ਮਾਂ ਦਾ 27 ਅਗਸਤ ਨੂੰ ਇਟਲੀ 'ਚ ਦਿਹਾਂਤ SONIA GANDHI MOTHER PAOLA MAINO PASSED AWAY ਹੋ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਰਮੇਸ਼ ਨੇ ਕਿਹਾ, 'ਸੋਨੀਆ ਗਾਂਧੀ SONIA GANDHI ਦੀ ਮਾਂ ਪਾਓਲਾ ਮਾਈਨੋ ਦਾ 27 ਅਗਸਤ (ਸ਼ਨੀਵਾਰ) ਨੂੰ ਇਟਲੀ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਅੰਤਿਮ ਸੰਸਕਾਰ ਕੱਲ੍ਹ ਹੋਇਆ। ਵਰਨਣਯੋਗ ਹੈ ਕਿ ਸੋਨੀਆ ਗਾਂਧੀ ਇਸ ਸਮੇਂ ਡਾਕਟਰੀ ਜਾਂਚ ਲਈ ਵਿਦੇਸ਼ 'ਚ ਹਨ/ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਗਾਂਧੀ ਵੀ ਆਏ ਹਨ।

ਦੱਸ ਦੇਈਏ ਕਿ 24 ਅਗਸਤ ਨੂੰ ਕਾਂਗਰਸ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸੋਨੀਆ ਗਾਂਧੀ SONIA GANDHI ਆਪਣੇ ਬੇਟੇ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਗਾਂਧੀ ਨਾਲ ਵਿਦੇਸ਼ ਜਾਣਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਪਰਤਣ ਤੋਂ ਪਹਿਲਾਂ ਸੋਨੀਆ SONIA GANDHI ਆਪਣੀ ਬੀਮਾਰ ਮਾਂ ਨੂੰ ਵੀ ਮਿਲਣ ਜਾਵੇਗੀ।

ਇਹ ਵੀ ਪੜੋ:- ਸੀਬੀਆਈ ਦਫ਼ਤਰ ਪਹੁੰਚਿਆ AAP ਦਾ ਵਫ਼ਦ, ਭਾਜਪਾ ਦੇ ਆਪਰੇਸ਼ਨ ਲੋਟਸ ਦੀ ਜਾਂਚ ਦੀ ਮੰਗ

Last Updated : Aug 31, 2022, 6:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.