ETV Bharat / bharat

ਭੈਣ ਹੈ ਕੈਂਸਰ ਪੀੜ੍ਹਤ, 10 ਸਾਲਾ ਭਰਾ ਇਲਾਜ ਲਈ ਕਰ ਰਿਹਾ ਪੈਸੇ ਇਕੱਠੇ ! - ਕੈਂਸਰ

10 ਸਾਲ ਦੇ ਇੱਕ ਬੱਚੇ ਸਈਦ ਅਜ਼ੀਜ਼ ਦੀ ਕਹਾਣੀ ਸਾਹਮਣੇ ਆਈ ਹੈ। ਅਸਲ ਵਿੱਚ ਇਸ ਬੱਚੇ ਦੀ ਭੈਣ ਨੂੰ ਕੈਂਸਰ ਦੀ ਬਿਮਾਰੀ ਹੈ ਅਤੇ ਉਹ ਉਸ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ। ਇਸੇ ਲਈ ਉਹ ਪੰਛੀਆਂ ਦਾ ਭੋਜਨ ਵੇਚਦਾ ਹੈ ਜਿਸ ਨਾਲ ਆਪਣੀ ਭੈਣ ਦੇ ਇਲਾਜ ਲਈ ਕੁਝ ਪੈਸੇ ਇਕੱਠੇ ਕਰ ਸਕੇ।

ਭੈਣ ਹੈ ਕੈਂਸਰ ਪੀੜ੍ਹਤ, 10 ਸਾਲਾ ਭਰਾ ਇਲਾਜ ਲਈ ਕਰ ਰਿਹਾ ਪੈਸੇ ਇਕੱਠੇ !

author img

By

Published : Aug 12, 2021, 2:04 PM IST

ਹੈਦਰਾਬਾਦ: ਦੁਨੀਆਂ ਵਿੱਚ ਬਹੁਤ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਅਸੀਂ ਪੜਦੇ ਰਹਿੰਦੇ ਹਾਂ ਜਾਂ ਸ਼ੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਦਿਲ ਵਲੂੰਦਰਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਕੁਝ ਬੱਚਿਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਕੁਝ ਮਾਸੂਮ ਬੱਚੇ ਆਪਣੀ ਮਾਸੂਮੀਅਤ ਨਾਲ ਅਜਿਹਾ ਕੰਮ ਕਰ ਜਾਂਦੇ ਹਨ ਕਿ ਵੱਡੇ-ਵੱਡੇ ਲੋਕ ਦੇਖਕੇ ਹੈਰਾਨ ਰਹਿ ਜਾਂਦੇ ਹਨ। ਉਨ੍ਹਾਂ ਦੀ ਹਿੰਮਤ ਦਿਖਾ ਦਿੰਦੀ ਹੈ ਕਿ ਉਹ ਹਾਰ ਮੰਨਣ ਵਾਲੇ ਬੱਚੇ ਨਹੀਂ ਹਨ।

ਅਜਿਹੇ ਹੀ 10 ਸਾਲ ਦੇ ਇੱਕ ਬੱਚੇ ਸਈਦ ਅਜ਼ੀਜ਼ ਦੀ ਕਹਾਣੀ ਸਾਹਮਣੇ ਆਈ ਹੈ। ਅਸਲ ਵਿੱਚ ਇਸ ਬੱਚੇ ਦੀ ਭੈਣ ਨੂੰ ਕੈਂਸਰ ਦੀ ਬਿਮਾਰੀ ਹੈ ਅਤੇ ਉਹ ਉਸ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ। ਇਸੇ ਲਈ ਉਹ ਪੰਛੀਆਂ ਦਾ ਭੋਜਨ ਵੇਚਦਾ ਹੈ ਜਿਸ ਨਾਲ ਆਪਣੀ ਭੈਣ ਦੇ ਇਲਾਜ ਲਈ ਕੁਝ ਪੈਸੇ ਇਕੱਠੇ ਕਰ ਸਕੇ।

  • Telangana | A 10-yr-old boy sells bird food in Hyderabad to pay for his sister Sakeena Begum's brain cancer treatment.

    "We haven't received any help. We received govt funds only till radiation therapy. The medication is too expensive," says Bilkes Begum, Sakeena's mother pic.twitter.com/S5G5l9cKWq

    — ANI (@ANI) August 6, 2021 " class="align-text-top noRightClick twitterSection" data=" ">

ਮਸ਼ਹੂਰ ਨਿਊਜ਼ ਏਜੰਸੀ ANI ਨੇ ਇਸ ਬੱਚੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਕੀਨਾ ਬੇਗਮ ਅਜ਼ੀਜ਼ ਦੀ ਭੈਣ ਹੈ ਅਤੇ ਉਹ ਦਿਮਾਗ ਦੇ ਕੈਂਸਰ ਨਾਲ ਲੜ ਰਹੀ ਹੈ। ਸਕੀਨਾ ਦੀ ਮਾਂ ਬਿਲਕਿਸ ਬੇਗਮ ਨੇ ਦੱਸਿਆ ਕਿ ਉਸ ਨੂੰ ਕਿਸੇ ਕੋਲੋਂ ਕੋਈ ਮਦਦ ਨਹੀਂ ਮਿਲੀ। ਉਸ ਨੂੰ ਕੇਵਲ ਥੈਰੇਪੀ ਲਈ ਹੀ ਸਰਕਾਰੀ ਫੰਡ ਮਿਲਿਆ ਸੀ। ਇਸ ਦੀਆਂ ਦਵਾਈਆਂ ਵੀ ਬਹੁਤ ਮਹਿੰਗੀਆਂ ਹਨ।

ਅਜੀਜ ਆਪਣੇ ਪਰਿਵਾਰ ਦੀ ਮਦਦ ਕਰਨ ਦੇ ਨਾਲ-ਨਾਲ ਪੜ੍ਹਾਈ ਵੀ ਕਰਦਾ ਹੈ। ਉਹ ਆਪਣੀ ਮਾਂ ਨਾਲ ਸਵੇਰੇ 6 ਤੋਂ 8 ਵਜੇ ਤੱਕ ਬੈਠਾ ਪੰਛੀਆਂ ਦਾ ਭੋਜਨ ਵੇਚਦਾ ਹੈ। ਫਿਰ ਉਹ ਸ਼ਾਮ ਨੂੰ ਮਦਰੱਸੇ ਤੋਂ ਪੜ੍ਹਾਈ ਕਰਨ ਤੋਂ ਬਾਅਦ ਮਾਂ ਦੀ ਮਦਦ ਕਰਦਾ ਹੈ।

ਇਹ ਵੀ ਪੜੋ: ਮਾਂ ਨੇ ਪੀਤੀ Wine ਤਾਂ ਬੱਚੇ ਨੇ ਇਸ ਤਰ੍ਹਾਂ ਲਿਆ ਸਵਾਦ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.