ETV Bharat / bharat

ਸ਼ੈਫ ਨੇ ਸੂਪ ਬਣਾਉਣ ਲਈ ਕੋਬਰਾ ਦੇ ਕੀਤੇ ਟੁਕੜੇ-ਟੁਕੜੇ, ਮਰੇ ਹੋਏ ਸੱਪ ਨੇ ਲਿਆ ਬਦਲਾ

ਚੀਨ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ। ਦੱਸ ਦੇਈਏ ਚੀਨ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਸੱਪ ਨੂੰ ਕੱਟ ਕੇ ਸੂਪ ਬਣਾ ਰਿਹਾ ਸੀ।

ਸੈਫ਼ ਨੇ ਸੂਪ ਬਣਾਉਣ ਲਈ ਕੋਬਰਾ ਦੇ ਕੀਤੇ ਟੁਕੜੇ-ਟੁਕੜੇ, ਮਰੇ ਹੋਏ ਸੱਪ ਨੇ ਲਿਆ ਬਦਲਾ

author img

By

Published : Aug 25, 2021, 8:02 PM IST

Updated : Aug 25, 2021, 8:29 PM IST

ਨਵੀਂ ਦਿੱਲੀ: ਕੋਰੋਨਾ ਤੋਂ ਬਾਅਦ ਵੀ ਚੀਨ ਵਿੱਚ ਖ਼ਤਰਨਾਕ ਜਾਨਵਰਾਂ ਨੂੰ ਮਾਰਨ ਅਤੇ ਖਾਣ ਦੀ ਪ੍ਰਕਿਰਿਆ ਰੁਕ ਨਹੀਂ ਰਹੀ ਹੈ। ਚੀਨ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ। ਦੱਸ ਦੇਈਏ ਚੀਨ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਸੱਪ ਨੂੰ ਕੱਟ ਕੇ ਸੂਪ ਬਣਾ ਰਿਹਾ ਸੀ।

ਸੂਪ ਬਣਾਉਂਦੇ ਸਮੇਂ ਅਚਾਨਕ ਕੱਟੇ ਹੋਏ ਸੱਪ ਨੇ ਵਿਅਕਤੀ ਨੂੰ ਡੰਗ ਮਾਰ ਦਿੱਤਾ। ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਸੱਪ ਦੇ ਕੱਟੇ ਹੋਏ ਫਨ੍ਹ ਨੂੰ ਸੁੱਟਣ ਜਾ ਰਿਹਾ ਸੀ।

ਅਸਲ ਵਿੱਚ ਇਹ ਘਟਨਾ ਦੱਖਣੀ ਚੀਨ ਦੇ ਫੋਸ਼ਾਨ ਸ਼ਹਿਰ ਦੀ ਹੈ। 'ਡੇਲੀ ਸਟਾਰ' (The Daily Star) ਦੀ ਇੱਕ ਰਿਪੋਰਟ ਅਨੁਸਾਰ ਇਹ ਘਟਨਾ ਇਥੇ ਸਥਿਤ ਇੱਕ ਹੋਟਲ ਵਿੱਚ ਵਾਪਰੀ। ਹੋਟਲ ਦਾ ਇੱਕ ਸ਼ੈੱਫ ਇੱਕ ਕੋਬਰਾ ਸੱਪ ਨੂੰ ਕੱਟ ਕੇ ਉਸ ਦਾ ਸੂਪ ਬਣਾਉਣ ਜਾ ਰਿਹਾ ਸੀ। ਇਸਦੇ ਲਈ ਉਸਨੇ ਕੋਬਰਾ ਨੂੰ ਬਹੁਤ ਸਾਰੇ ਟੁਕੜਿਆਂ ਵਿੱਚ ਕੱਟ ਦਿੱਤਾ ਸੀ ਅਤੇ ਉਸਨੇ ਉਸਦੇ ਫਨ੍ਹ ਨੂੰ ਵੀ ਕੱਟ ਕੇ ਵੱਖ ਕਰ ਦਿੱਤਾ ਸੀ। ਕੁਝ ਦੇਰ ਬਾਅਦ ਉਸਨੇ ਕੱਟੇ ਹੋਏ ਫਨ੍ਹ ਨੂੰ ਬਾਹਰ ਸੁੱਟਣ ਲਈ ਚੁੱਕਿਆ ਅਤੇ ਇਸੇ ਦੌਰਾਨ ਉਸਨੂੰ ਸੱਪ ਦੇ ਕੱਟੇ ਹੋਏ ਫਨ੍ਹ ਨੇ ਡੰਗ ਲਿਆ।

ਜਿਵੇਂ ਹੀ ਕੋਬਰਾ ਨੇ ਉਸ ਨੂੰ ਡੰਗਿਆ ਉਹ ਜਮੀਤ 'ਤੇ ਡਿੱਗ ਪਿਆ ਅਤੇ ਜਿਸਦੇ ਤੁਰੰਤ ਬਾਅਦ ਡਾਕਟਰ ਨੂੰ ਕਾਲ ਕੀਤੀ ਗਈ ਪਰ ਜਦੋਂ ਤੱਕ ਡਾਕਟਰ ਪਹੁੰਚਿਆ ਉਸਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: Video: ਵਿਆਹ ਵਾਲੇ ਦਿਨ ਲਾੜੀ ਨੇ ਪੀਤਾ ਹੁੱਕਾ, ਵੀਡੀਓ ਹੋ ਗਈ ਵਾਇਰਲ

Last Updated : Aug 25, 2021, 8:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.